ਸਿੱਪੀਆਂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
[[File:Tridacna gigas.001 - Aquarium Finisterrae.JPG|thumb|alt=Shell of the giant clam (''Tridacna gigas'')|Empty shell of the [[giant clam]] <br /> (''Tridacna gigas'')]]
[[File:Ensis phaxoides-V.jpg|thumb|alt=Sword razor|Empty shells of the [[Ensis ensis|sword razor]] <br /> (''Ensis ensis'')]]
 
ਦੋਕਪਾਟੀ, ਜਾਂ ਪਟਲਕਲੋਮੀ (Lamellibranchia/ਲੈਮੇਲਿਬਰੈਂਕਿਆ ਜਾਂ Bivalvia) ਅਕਸ਼ੇਰੁਕੀ ਅਤੇ ਜਲੀ ਪ੍ਰਾਣੀ ਹਨ। ਇਹ ਮੋਲਸਕਾ (Molausca)ਸੰਘ ਦਾ ਇੱਕ ਵਰਗ ਹੈ। ਇਸਨੂੰ ਲੈਮੇਲਿਬਰੈਂਕਿਆਟਾ, ਦੋਕਪਾਟੀ (Bivalve), ਜਾਂ ਪੇਲੇਸਿਪੋਡਾ (Pelecypoda) ਵੀ ਕਹਿੰਦੇ ਹਨ। ਹਾਲਾਂਕਿ ਇਨ੍ਹਾਂ ਦੇ ਪਾਦ ਚਪਟੇ ਹੋਣ ਦੇ ਬਜਾਏ ਨਵਤਲਿਤ ਅਧਰੀਏ ਹੁੰਦੇ ਹਨ, ਇਸਲਈ ਇਹ ਪੈਲੇਸਿਪੋਡਾ ਕਹਾਂਦੇ ਹਨ। ਇਸ ਵਰਗ ਦੇ ਪ੍ਰਾਣੀਆਂ ਦੇ ਸਿਰ ਨਹੀਂ ਹੁੰਦੇ, ਇਸ ਲਈ ਇਹ ਵਰਗ ਮੋਲਸਕਾ ਦੇ ਹੋਰ ਵਰਗਾਂ ਨਾਲੋਂ ਭਿੰਨ ਹੈ। ਇਹਨਾਂ ਵਿੱਚ ਲੇਬੀਅਲ ਸਪਰਸ਼ਕ (labial palp) ਸਿਰ ਦੀ ਤਰਜਮਾਨੀ ਕਰਦੇ ਹਨ। ਇਹ ਦੋਪਾਸੜ ਸਮਮਿਤ ਪ੍ਰਾਣੀ ਹੈ। ਇਨ੍ਹਾਂ ਦੇ ਸਾਰੇ ਅੰਸ਼ ਜੋੜਿਆਂ ਵਿੱਚ ਅਤੇ ਮਧਿਅਸਥ ਹੁੰਦੇ ਹਨ। ਲੈਮੇਲਿਬਰੈਂਕਿਆ ਸਥਾਨਬੱਧ ਪ੍ਰਾਣੀ ਹਨ। ਕੁੱਝ ਦੋ ਕਪਾਟੀ ਚਟਾਨਾਂ ਨਾਲ ਫਸੇ ਰਹਿੰਦੇ ਹਨ, ਜਦੋਂ ਕਿ ਹੋਰ ਧਾਗਿਆਂ ਵਰਗੇ ਪਲੰਦਿਆਂਨਾਲ ਜ਼ਮੀਨ ਨਾਲ ਨੱਥੀ ਰਹਿੰਦੇ ਹਨ। ਇਨ੍ਹਾਂ ਪਲੰਦਿਆਂ ਨੂੰ ਸੂਤਰਗੁੱਛ (Byssus) ਕਹਿੰਦੇ ਹਨ। ਇਹ ਸੂਤਰਗੁੱਛ ਪਾਦ ਦੀ ਇੱਕ ਗੁਹਿਕਾ ਨਾਲ ਸਰਵਿਤ ਹੁੰਦਾ ਹੈ। ਬਹੁਤੇ ਦੋਕਪਾਟੀਆਂ ਦੇ ਪਾਦ ਬਿਲ ਬਣਾਉਣ, ਜਾਂ ਗਮਨ ਲਈ ਇਸ਼ਤੇਮਾਲ ਕੀਤੇ ਜਾਂਦੇ ਹਨ। ਕੁੱਝ ਦੋਕਪਾਟੀ ਆਪਣੇ ਕਵਚਾਂ ਨੂੰ ਅਚਾਨਕ ਬੰਦ ਕਰਕੇ, ਪਾਣੀ ਨੂੰ ਬਾਹਰ ਕੱਢਣ ਰਾਹੀਂ ਤੈਰਦੇ ਹਨ।