ਏਕਹਾਰਟ ਟੋਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Eckhart Tolle" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Eckhart Tolle" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 6:
 
== ਮੁਢਲਾ ਜੀਵਨ ਅਤੇ ਸਿੱਖਿਆ ==
'''ਉਲਰਿਸ਼ ਲਿਯੋਨਾਰਡ ਟੋਲ''' ਦਾ ਜਨਮ 1948 ਵਿਚ [[ਜਰਮਨੀ]] ਦੀ  ਰੁੂਹਰ ਘਾਟੀ ਵਿਚ ਡਾਟਮੁੰਡ ਦੇ ਉੱਤਰ ਵਿਚ ਇਕ ਛੋਟੇ ਜਿਹੇ ਨਗਰ ਲਿਊਨੇਨ ਵਿਚ ਹੋਇਆ ਸੀ। <ref name="Lunen">Ruhr Nachrichten (2008-05-27). [http://www.ruhrnachrichten.de/lokales/luenen/Amerikas-Guru-stammt-aus-Luenen;art928,269109 Amerikas Guru stammt aus Lünen] ('America’s guru comes from Lünen'). Retrieved 2010-06-03.</ref> ਟੋਲ ਨੇ ਆਪਣੇ ਬਚਪਨ ਨੂੰ ਨਾਖੁਸ਼ ਦੱਸਿਆ, ਖਾਸ ਕਰਕੇ ਜਰਮਨੀ ਵਿਚ ਉਸ ਦਾ ਮੁਢਲਾ ਬਚਪਨ ਉਸ ਦੇ ਮਾਪਿਆਂ ਦੀ ਲੜਾਈ ਕਰਨ ਨਰਕ ਬਣਿਆ ਹੋਇਆ ਸੀ। ਬਾਅਦ ਵਿਚ ਉਸ ਦੇ ਮਾਪੇ ਅੱਡ ਹੋ ਗਏ, ਅਤੇ ਫਿਰ ਵੈਰ ਭਾਵ ਨਾਲ ਭਰੇ ਸਕੂਲ ਦੇ ਮਾਹੌਲ ਨਾਲ ਉਸ ਦੀ ਉਪਰਾਮਤਾ ਹੋਰ ਵਧ ਗਈ। ਉਸ ਨੂੰ ਜੰਗ ਤੋਂ ਬਾਅਦ ਜਰਮਨੀ ਵਿਚ ਫੈਲੇ ਭਾਰੀ ਡਰ ਅਤੇ ਚਿੰਤਾ ਦਾ ਵੀ ਚੰਗਾ ਤਜਰਬਾ ਹੋਇਆ, ਜਿੱਥੇ ਉਹ ਬੰਬਾਂ ਨਾਲ ਬਰਬਾਦ ਇਮਾਰਤਾਂ ਵਿਚ ਖੇਡਿਆ ਸੀ। ਉਸਨੇ ਬਾਅਦ ਵਿੱਚ ਕਿਹਾ ਕਿ ਪੀੜ "ਦੇਸ਼ ਦੇ ਊਰਜਾ ਖੇਤਰ ਵਿੱਚ ਸੀ"। <ref name="VanSun">Douglas Todd (2002-10-05). [http://vancouversun.com/news/staff-blogs/profile-eckhart-tolle-of-the-present-future-and-mother Profile: Eckhart Tolle – of the present, future and mother]. ''The Vancouver Sun''. Retrieved on 2016-04-21.</ref> 13 ਸਾਲ ਦੀ ਉਮਰ ਵਿਚ ਉਹ ਆਪਣੇ ਪਿਤਾ ਦੇ ਨਾਲ ਰਹਿਣ ਲਈ ਸਪੇਨ ਚਲੇ ਗਿਆ।  ਉਸ ਦੇ ਪਿਤਾ ਨੇ ਜ਼ੋਰ ਨਹੀਂ ਦਿੱਤਾ ਕਿ ਉਹ ਹਾਈ ਸਕੂਲ ਵਿਚ ਜਾਵੇ, ਇਸ ਲਈ ਟੋਲ ਨੇ ਸਾਹਿਤ, ਖਗੋਲ-ਵਿਗਿਆਨ ਅਤੇ ਵੱਖ-ਵੱਖ ਭਾਸ਼ਾਵਾਂ ਦਾ ਅਧਿਐਨ ਘਰ ਵਿਚ ਹੀ ਕਰਨ ਦਾ ਰਾਹ ਚੁਣ ਲਿਆ।<ref name="Indy">Ether Walker (2008-06-21). [https://www.independent.co.uk/news/people/profiles/eckhart-tolle-this-man-could-change-your-life-850872.html "Eckhart Tolle: This man could change your life"]. ''The Independent''.</ref>
 
== ਹਵਾਲੇ ==