ਮੁੰਬਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ link ਫਿਲਮ using Find link
ਲਾਈਨ 44:
 
==ਅੰਕੜੇ==
ਮੁੰਬਈ ਭਾਰਤ ਦਾ ਮਹੱਤਵਪੂਰਨ ਵਾਣਿਜਿਕ ਕੇਂਦਰ ਹੈ। ਜਿਸਦੀ ਭਾਰਤ ਦੇ ਸਕਲ ਘਰੇਲੂ ਉਤਪਾਦ ਵਿੱਚ 5 % ਦੀ ਭਾਗੀਦਾਰੀ ਹੈ। ਇਹ ਸੰਪੂਰਣ ਭਾਰਤ ਦੇ ਉਦਯੋਗਕ ਉਤਪਾਦ ਦਾ 25%, ਨੌਵਹਨ ਵਪਾਰ ਦਾ 40%, ਅਤੇ ਭਾਰਤੀ ਅਰਥ ਵਿਵਸਥਾ ਦੇ ਪੂੰਜੀ ਲੈਣ ਦੇਣ ਦਾ 70% ਭਾਗੀਦਾਰ ਹੈ। ਮੁੰਬਈ ਸੰਸਾਰ ਦੇ ਸਰਵ ਉੱਚ ਦਸ ਵਾਣਿਜਿਕ ਕੇਂਦਰਾਂ ਵਿੱਚੋਂ ਇੱਕ ਹੈ। ਭਾਰਤ ਦੇ ਸਾਰੇ ਬੈਂਕ ਅਤੇ ਸੌਦਾਗਰੀ ਦਫਤਰਾਂ ਦੇ ਪ੍ਰਮੁੱਖ ਦਫਤਰ ਅਤੇ ਕਈ ਮਹੱਤਵਪੂਰਣ ਆਰਥਕ ਸੰਸਥਾਨ ਜਿਵੇਂ [[ਭਾਰਤੀ ਰਿਜਰਵ ਬੈਂਕ]], [[ਬੰਬਈ ਸਟਾਕ ਐਕਸਚੇਂਜ]], [[ਨੈਸ਼ਨਲ ਸਟਆਕ ਐਕਸਚੇਂਜ]] ਅਤੇ ਅਨੇਕ ਭਾਰਤੀ ਕੰਪਨੀਆਂ ਦੇ ਨਿਗਮਿਤ ਮੁੱਖ ਦਫਤਰ ਅਤੇ ਬਹੁਰਾਸ਼ਟਰੀ ਕੰਪਨੀਆਂ ਮੁੰਬਈ ਵਿੱਚ ਸਥਾਪਿਤ ਹਨ। ਇਸ ਲਈ ਇਸਨੂੰ ਭਾਰਤ ਦੀ ਆਰਥਿਕ ਰਾਜਧਾਨੀ ਵੀ ਕਹਿੰਦੇ ਹਨ। ਨਗਰ ਵਿੱਚ ਭਾਰਤ ਦਾ ਹਿੰਦੀ ਫਿਲਮ[[ਫ਼ਿਲਮ]] ਅਤੇ ਦੂਰਦਰਸ਼ਨ ਉਦਯੋਗ ਵੀ ਹੈ, ਜੋ [[ਬਾਲੀਵੁਡ]] ਨਾਮ ਤੋਂ ਪ੍ਰਸਿੱਧ ਹੈ। ਮੁੰਬਈ ਦੀ ਪੇਸ਼ਾਵਰਾਨਾ ਅਪੋਰਟਿਉਨਿਟੀ, ਅਤੇ ਉੱਚ ਜੀਵਨ ਪੱਧਰ ਪੂਰੇ ਹਿੰਦੁਸਤਾਨ ਭਰ ਦੇ ਲੋਕਾਂ ਨੂੰ ਆਕਰਸ਼ਤ ਕਰਦੀ ਹੈ, ਜਿਸਦੇ ਕਾਰਨ ਇਹ ਨਗਰ ਵੱਖ ਵੱਖ ਸਮਾਜਾਂ ਅਤੇ ਸੰਸਕ੍ਰਿਤੀਆਂ ਦਾ ਮਿਸ਼ਰਣ ਬਣ ਗਿਆ ਹੈ। ਮੁੰਬਈ ਪੱਤਣ ਭਾਰਤ ਦੇ ਲੱਗਭੱਗ ਅੱਧੇ ਸਮੁੰਦਰੀ ਮਾਲ ਦੀ ਆਵਾਜਾਹੀ ਕਰਦਾ ਹੈ।
 
[[ਇੰਗਲੈਂਡ]] ਦੀ [[ਈਸਟ ਇੰਡੀਆ ਕੰਪਨੀ]] ਨੇ [[ਪੁਰਤਗਾਲੀਆਂ]] ਨੂੰ ਹਰਾ ਕੇ ਬੰਬਈ ਉੱਤੇ ਕਬਜ਼ਾ ਕਰ ਲਿਆ। ਪੁਰਤਗਾਲੀਆਂ ਵੇਲੇ ਇਸ ਦਾ ਨਾਂ ਬੌਂਮਬੇਈਅਨ, ਬੌਂਬੇਈ, ਬੌਂਮਬੇਮ ਵੀ ਚਲਦਾ ਰਿਹਾ ਸੀ। 1507 ਵਿੱਚ ਵਸੇ 20,694 ਕਿਲੋਮੀਟਰ ਰਕਬੇ ਵਾਲੇ ਇਸ ਸ਼ਹਿਰ ਦੀ ਇਸ ਵਕਤ ਆਬਾਦੀ ਇੱਕ ਕਰੋੜ 84 ਲੱਖ ਤੋਂ ਵੀ ਵੱਧ ਹੈ ਅਤੇ ਇਹ ਭਾਰਤ ਦਾ ਸੱਭ ਤੋਂ ਵੱਡਾ ਨਗਰ ਹੈ। ਨਵੰਬਰ, 1995 ਤੋਂ ਇਸ ਦਾ ਸਰਕਾਰੀ ਨਾਂ ਮੁੰਬਈ ਹੈ ਪਰ ਬਹੁਤੇ ਲੋਕ ਅਜੇ ਵੀ ਇਸ ਨੂੰ ਬੰਬਈ ਹੀ ਲਿਖਦੇ ਤੇ ਬੋਲਦੇ ਹਨ।