ਜੇ ਆਰ ਆਰ ਟੋਲਕੀਅਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"J. R. R. Tolkien" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"J. R. R. Tolkien" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 23:
 
ਟੋਲਕੀਅਨ ਦੀ ਮੌਤ ਤੋਂ ਬਾਅਦ, ਉਸ ਦੇ ਪੁੱਤਰ ਕ੍ਰਿਸਟੋਫਰ ਨੇ ਆਪਣੇ ਪਿਤਾ ਦੇ ਵਿਆਪਕ ਨੋਟ ਅਤੇ ਅਣਪ੍ਰਕਾਸ਼ਿਤ ਖਰੜਿਆਂ ਦੇ ਆਧਾਰ ਤੇ ਕਈ ਤਰ੍ਹਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ, ਜਿਨ੍ਹਾਂ  ਵਿੱਚ ਸਿਲਮਾਰਲੀਓਨ ਵੀ ਸੀ। ਇਹ, ਦ ਹੋਬਬਿਟ ਅਤੇ ਲਾਰਡ ਆਫ ਰਿੰਗਜ਼ ਨਾਲ ਮਿਲ ਕੇ, ਕਹਾਣੀਆਂ, ਕਵਿਤਾਵਾਂ, ਕਾਲਪਨਿਕ ਇਤਿਹਾਸਾਂ, ਆਪੇ ਘੜੀਆਂ ਭਾਸ਼ਾਵਾਂ, ਅਤੇ ਆਰਡਾ ਅਤੇ ਮਿਡਲ-ਅਰਥ ਕਹਾਉਂਦੇ ਫੰਤਾਸੀ ਸੰਸਾਰ ਬਾਰੇ ਸਾਹਿਤਕ ਨਿਬੰਧਾਂ ਦੀ ਇੱਕ ਜੁੜੀ ਹੋਈ ਬਾਡੀ ਬਣਦੀਆਂ ਹਨ।<ref group="lower-alpha">"Middle-earth" is derived via Middle English ''{{lang|enm|middel-erthe, middel-erd}}'' from ''{{lang|ang|middangeard}}'', an Anglo-Saxon cognate of Old Norse {{lang|non|[[Midgard|Miðgarðr]]}}, the land inhabited by humans in [//en.wikipedia.org/wiki/Norse_mythology Norse mythology].</ref> 1951 ਅਤੇ 1955 ਦੇ ਦਰਮਿਆਨ, ਟੋਲਕੀਅਨ ਨੇ ਇਹਨਾਂ ਲਿਖਤਾਂ ਦੇ ਵੱਡੇ ਹਿੱਸੇ ਲਈ  ਲੇਜੇਡਰੀਅਮ ਸ਼ਬਦ ਦੀ ਵਰਤੋਂ ਕੀਤੀ।<ref>''Letters'', nos. 131, 153, 154, 163.</ref>
 
ਹਾਲਾਂਕਿ ਕਈ ਹੋਰ ਲੇਖਕਾਂ ਨੇ ਟੋਲਕੀਨ ਤੋਂ ਪਹਿਲਾਂ ਫੰਤਾਸੀ ਦੀਆਂ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਸਨ,<ref name="de Camp">{{Cite book|title=[[Literary Swordsmen and Sorcerers|Literary Swordsmen and Sorcerers: The Makers of Heroic Fantasy]]|last=de Camp|first=L. Sprague|publisher=[[Arkham House]]|year=1976|isbn=0-87054-076-9|author-link=L. Sprague de Camp}} The author emphasizes the impact not only of Tolkien but also of [//en.wikipedia.org/wiki/William_Morris William Morris], [//en.wikipedia.org/wiki/George_MacDonald George MacDonald], [//en.wikipedia.org/wiki/Robert_E._Howard Robert E. Howard], and [//en.wikipedia.org/wiki/Eric_R%C3%BCcker_Eddison E. R. Eddison].</ref> ਦ ਹੋਬਿਟ ਅਤੇ ਦ ਲਾਰਡ ਆਫ ਦ ਰਿੰਗਜ਼ ਦੀ ਵੱਡੀ ਸਫਲਤਾ ਨੇ ਇਸ ਵਿਧਾ ਨੂੰ ਜਨ ਮਾਨਸ ਵਿੱਚ ਨਵੀਆਂ ਬੁਲੰਦੀਆਂ ਤੱਕ ਪਹੁੰਚਾ ਦਿੱਤਾ। ਇਸ ਨੇ ਟੋਲਕੀਅਨ ਨੂੰ ਆਧੁਨਿਕ ਫੰਤਾਸੀ ਸਾਹਿਤ ਦੇ "ਪਿਤਾ"<ref>{{Cite web|url=http://www.veritas.org/media/talks/585|title=J. R. R. Tolkien: Father of Modern Fantasy Literature|last=Mitchell|first=Christopher|publisher=Veritas Forum|archive-url=https://web.archive.org/web/20090620040316/http://www.veritas.org/media/talks/585|archive-date=20 June 2009|dead-url=yes|access-date=2 March 2009}}</ref><ref name="Oxford Companion">The ''Oxford companion to English Literature'' calls him "''the greatest influence within the fantasy genre''. (Sixth edition, 2000, page 352. Ed. Margaret Drabble.)</ref>—ਜਾਂ ਹੋਰ ਵਧੇਰੇ ਠੀਕ, ਹਾਈ ਫੰਤਾਸੀ ਦੇ "ਪਿਤਾ"<ref name="encyc">{{Cite book|title=[[The Encyclopedia of Fantasy]]|publisher=St. Martin's Press|year=1999|isbn=0-312-19869-8|editor-last=Clute|editor-first=John|editor-last2=Grant|editor-first2=John}}</ref> ਦੇ ਤੌਰ ਤੇ ਪਛਾਣਿਆ ਹੈ। 2008 ਵਿੱਚ, [[ਦ ਟਾਈਮਜ਼]] ਨੇ "1945 ਤੋਂ ਬਾਅਦ ਦੇ 50 ਮਹਾਨ ਬ੍ਰਿਟਿਸ਼ ਲੇਖਕਾਂ" ਦੀ ਸੂਚੀ ਵਿੱਚ ਉਸਨੂੰ ਦਰਜਾ ਦਿੱਤਾ।<ref name="The Times April 2008">{{Cite news|url=http://entertainment.timesonline.co.uk/tol/arts_and_entertainment/books/article3127837.ece|title=The 50 greatest British writers since 1945|date=5 January 2008|work=[[The Times]]|access-date=17 April 2008|archive-url=https://web.archive.org/web/20110425050801/http://entertainment.timesonline.co.uk/tol/arts_and_entertainment/books/article3127837.ece|archive-date=25 April 2011|dead-url=no}}</ref> 2009 ਵਿੱਚ ''[[ਫੋਰਬਜ਼]] '' ਨੇ ਉਸਨੂੰ 5 ਵੀਂ ਸਿਖਰ ਦੀ ਕਮਾਈ ਕਰਨ ਵਾਲੇ "ਡੈੱਡ ਸੈਲੀਬ੍ਰਿਟੀ" ਦਾ ਦਰਜਾ ਦਿੱਤਾ।<ref name="Forbes 2009">{{Cite news|url=https://www.forbes.com/2009/10/27/top-earning-dead-celebrities-list-dead-celebs-09-entertainment_land.html?boxes=listschannelinsidelists|title=Top-Earning Dead Celebrities|last=Miller|first=Matthew|date=27 October 2009|work=[[Forbes]]|archive-url=https://archive.is/20121205021043/http://www.forbes.com/2009/10/27/top-earning-dead-celebrities-list-dead-celebs-09-entertainment_land.html?boxes=listschannelinsidelists|archive-date=5 December 2012|dead-url=no}}</ref>
 
== ਜ਼ਿੰਦਗੀ ==
 
== ਸੂਚਨਾ ==