ਅਸ਼ਕਾਬਾਦ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: 2017 source edit
ਟੈਗ: 2017 source edit
ਲਾਈਨ 78:
ਅਸ਼ਗਾਬਾਦ ਇੱਕ ਨਵਾਂ ਸ਼ਹਿਰ ਹੈ ਜਿਸਨੂੰ 1881 ਵਿੱਚ ਇੱਕ ਦੁਰਗ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਕੋਲ ਹੀ ਸਥਿਤ ਕਸਬਾ ਅਸ਼ਖ਼ਾਬਾਦ ਤੋਂ ਇਹ ਨਾਮ ਲਿਆ ਗਿਆ ਸੀ।<ref name="Pospelov">Pospelov, pp.&nbsp;29–30</ref> [[ਪਾਰਥੀਅਨ ਸਾਮਰਾਜ]] ਦੀ ਪ੍ਰਾਚੀਨ ਰਾਜਧਾਨੀ ਨੀਸਾ ਤੋਂ ਕੁਝ ਦੂਰ ਸਥਿਤ, ਇਹ ਰੇਸ਼ਮ ਮਾਰਗ ਸ਼ਹਿਰ ਕੋਂਜੀਕਲਾ ਦੇ ਖੰਡਰਾਂ ਤੇ ਬਣਾਇਆ ਗਿਆ, ਜਿਸਦਾ ਪਹਿਲਾਂ 2 ਸ਼ਤਾਬਦੀ ਈਸਾ ਪੂਰਵ ਵਿੱਚ ਸ਼ਰਾਬ ਬਣਾਉਣ ਵਾਲੇ ਪਿੰਡ ਦੇ ਰੂਪ ਵਿੱਚ ਜ਼ਿਕਰ ਕੀਤਾ ਗਿਆ ਸੀ ਅਤੇ 1 ਸ਼ਤਾਬਦੀ ਈਸਾ ਪੂਰਵ ਆਏ ਭੂਚਾਲ ਦੇ ਕਾਰਨ ਖੰਡਰ ਹੋ ਚੁੱਕਾ ਸੀ। ਕੋਂਜੀਕਲਾ ਦੇ ਰੇਸ਼ਮ ਮਾਰਗ ਤੇ ਆਪਣੇ ਫ਼ਾਇਦੇ ਵਾਲੀ ਜਗ੍ਹਾ ਤੇ ਸਥਿਤ ਹੋਣ ਦੇ ਕਾਰਨ ਇਸਦਾ ਪੁਨਰ-ਨਿਰਮਾਣ ਕੀਤਾ ਗਿਆ ਅਤੇ 13ਵੀਂ ਸ਼ਤਾਬਦੀ ਵਿੱਚ ਮੰਗੋਲਾਂ ਦੁਆਰਾ ਇਸਦਾ ਵਿਨਾਸ਼ ਕੀਤੇ ਜਾਣ ਤੋਂ ਪਹਿਲਾਂ ਇਹ ਬਹੁਤ ਵਧਿਆ-ਫੁੱਲਿਆ। ਉਸ ਪਿੱਛੋਂ ਇਹ ਇੱਕ ਛੋਟੇ ਜਿਹੇ ਪਿੰਡ ਦੇ ਰੂਪ ਵਿੱਚ ਬਚਿਆ ਰਿਹਾ ਜਿਸਨੂੰ ਮਗਰੋਂ ਰੂਸੀਆਂ ਨੇ 19ਵੀਂ ਸ਼ਤਾਬਦੀ ਵਿੱਚ ਇਸ ਉੱਪਰ ਕਬਜ਼ਾ ਕਰ ਲਿਆ ਸੀ।<ref>[http://www.geographicbureau.com/trips/central_asia/turkmenistan/info/brief_description_of_the_main_s.jdx Konjikala] {{cite web|url=https://web.archive.org/web/20141029043151/http://www.geographicbureau.com/trips/central_asia/turkmenistan/info/brief_description_of_the_main_s.jdx |date=October 29, 2014|title=turkmenistan}}</ref><ref>{{cite book|author=MaryLee Knowlton|title=Turkmenistan|url=https://books.google.com/books?id=UGanxmJgQNIC&pg=PA40|year=2006|publisher=Marshall Cavendish|isbn=978-0-7614-2014-9|page=40}}</ref>
 
ਜੀਓਪ ਟੇਪ ਦੀ ਲੜਾਈ ਤੱਕ [[ਫ਼ਾਰਸੀ ਸਾਮਰਾਜ|ਫ਼ਾਰਸ]] ਦਾ ਹਿੱਸਾ ਰਿਹਾ ਅਸ਼ਗਾਬਾਦ, ਅਖਲ ਸੰਧੀ ਦੀਆਂ ਸ਼ਰਤਾਂ ਦੇ ਤਹਿਤ [[ਰੂਸੀ ਸਾਮਰਾਜ]] ਨੂੰ ਸੌਂਪ ਦਿੱਤਾ ਗਿਆ। ਸ਼ਹਿਰ ਦੇ ਬ੍ਰਿਟਿਸ ਪ੍ਰਭਾਵਿਤ ਫ਼ਾਰਸ ਦੇ ਸੀਮਾ ਦੇ ਕਰੀਬ ਹੋਣ ਦੇ ਕਾਰਨ ਰੂਸ ਨੇ ਇਸ ਇਲਾਕੇ ਨੂੰ ਵਿਕਸਿਤ ਕੀਤਾ, ਅਤੇ 1881 ਤੋਂ 1897 ਵਿੱਚ ਜਨਸੰਖਿਆ 2500 ਤੋਂ ਵਧ ਕੇ 19400 ਹੋ ਗਈ ਸੀ, ਜਿਸ ਵਿੱਚ ਇੱਕ-ਤਿਹਾਈ ਫ਼ਾਰਸੀ ਸਨ।<ref>Askabad, volume 2,page 762</ref> 1908 ਵਿੱਚ ਅਸ਼ਗਾਬਾਦ ਵਿੱਚ ਪਹਿਲਾ ਬਹਾਈ ਪ੍ਰਾਥਨਾਘਰ ਬਣਾਇਆ ਗਿਆ, 1948 ਵਿੱਚ ਭੂਕੰਪ ਨਾਲ ਇਸਨੂੰ ਬਹੁਤ ਨੁਕਸਾਨ ਹੋਇਆ ਅਤੇ ਅੰਤ 1963 ਵਿੱਚ ਇਸਨੂੰ ਢਾਹ ਦਿੱਤਾ ਗਿਆ।<ref>{{cite web|url=http://www.bahai.us/bahai-temple-ashkabad |title=Baha’i House of Worship in Ashgabat |publisher=Bahai.us |accessdate=2010-06-28 |deadurl=yes |archiveurl=https://web.archive.org/web/20070808220600/http://www.bahai.us/bahai-temple-ashkabad |archivedate=August 8, 2007 |df= }}</ref> [[ਤੁਰਕਮੇਨਿਸਤਾਨ]] ਵਿੱਚ [[ਬਹਾਈ ਧਰਮ]] ਵਿੱਚ ਵਿਸ਼ਵਾਸ ਰੱਖਣ ਵਾਲੇ ਕਾਫ਼ੀ ਲੋਕ ਰਹਿੰਦੇ ਹਨ।
 
ਅਸ਼ਗਾਬਾਦ ਵਿੱਚ [[ਸੋਵੀਅਤ ਯੂਨੀਅਨ|ਸੋਵੀਅਤ ਸੰਘ]] ਦਿਸੰਬਰ 1917 ਵਿੱਚ ਸਥਾਪਿਤ ਹੋਇਆ। 1919 ਵਿੱਚ, ''ਤੁਰਕਿਸਤਾਨ ਆਟੋਨੋਮਸ ਸੋਵੀਅਤ ਸੋਸ਼ਲਿਸਟ ਰਿਪਬਲਿਕ'' ਦੇ ਰਾਸ਼ਟਰੀ ਅਰਥਵਿਵਸਥਾ ਦੇ ਸੋਵੀਅਤ ਸੰਘ ਦੇ ਮੁਖਈ ਪੋਲਟਰੋਰਸਕੀ ਦੇ ਨਾਮ ਉੱਪਰ, ਸ਼ਹਿਰ ਦਾ ਨਾਮ ਬਦਲ ਕੇ ਪੋਲਟੋਰਾਤਸਕ ਰੱਖ ਦਿੱਤਾ। ਜਦ ਤੁਰਕਮੇਨ ਐਸ.ਐਸ.ਆਰ. 1924 ਵਿੱਚ ਸਥਾਪਿਤ ਕੀਤਾ ਗਿਆ, ਪੋਲਟੋਰਾਤਸਕ ਨੂੰ ਉਸਦੀ ਰਾਜਧਾਨੀ ਬਣਾ ਦਿੱਤਾ ਗਿਆ। 1927 ਵਿੱਚ ਇਸ ਸ਼ਹਿਰ ਦਾ ਨਾਮ ਫਿਰ ਤੋਂ ਅਸ਼ਗਾਬਾਦ ਰੱਖ ਦਿੱਤਾ ਗਿਆ।
 
==ਹਵਾਲੇ==