ਬਿਜਲਈ-ਤੂਫ਼ਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
ਲਾਈਨ 16:
 
==ਜੀਵਨ ਚੱਕਰ==
ਗਰਮ ਹਵਾ ਦਾ ਦਬਾਅ ਠੰਢੀ ਹਵਾ ਨਾਲ ਘੱਟ ਹੁੰਦਾ ਹੈ। ਇਸ ਕਾਰਨ ਗਰਮ ਹਵਾ ਉੱਪਰ ਵੱਲ ਜਾਣ ਲੱਗਦੀ ਹੈ। ਇਸੇ ਤਰ੍ਹਾਂ ਇਹੀ ਪ੍ਰਕਿਰਿਆ ਬੱਦਲਾਂ ਵਿੱਚ ਵੀ ਹੁੰਦੀ ਹੈ। ਉਹ ਗਰਮ ਹਵਾ ਦੇ ਨਾਲ ਨਮੀ ਆਦਿ ਨੂੰ ਆਪਣੇ ਨਾਲ ਲੈ ਲੈਂਦੇ ਹਨ। ਠੰਢੇ ਅਤੇ ਗਰਮ ਦੇ ਕਾਰਨ ਜਦੋਂ ਊਰਜਾ ਨਿਕਲਦੀ ਹੈ ਤਾਂ ਉਹ ਘੁੰਮਣ ਲੱਗਦੇ ਹਨ। ਇਸਦੇ ਕਾਰਨ ਚਮਕ ਅਤੇ ਬਿਜਲੀ ਪੈਦਾ ਹੁੰਦੀ ਹੈ। ਆਮ ਤੌਰ ਤੇ ਇਸਨੂੰ ਬਣਨ ਲਈ ਹਾਲਤਾਂ ਦੀ ਲੋੜ ਹੁੰਦੀ ਹੈ।<ref>{{cite web|author=FMI|date=2007|url=http://www.zamg.ac.at/docu/Manual/SatManu/main.htm?/docu/Manual/SatManu/CMs/FgStr/backgr.htm |title=Fog And Stratus – Meteorological Physical Background|publisher=Zentralanstalt für Meteorologie und Geodynamik|accessdate=2009-02-07}}</ref><ref name="CAPE">{{cite journal|author=David O. Blanchard|title=Assessing the Vertical Distribution of Convective Available Potential Energy|journal=[[Weather and Forecasting]]|volume=13|issue=3|pages=870–7|publisher=[[American Meteorological Society]]|date=September 1998|doi= 10.1175/1520-0434(1998)013<0870:ATVDOC>2.0.CO;2|bibcode= 1998WtFor..13..870B}}</ref>
<ref name="tsbasics">{{cite web|url=http://www.nssl.noaa.gov/primer/tstorm/tst_basics.html |title=A Severe Weather Primer: Questions and Answers about Thunderstorms|author=National Severe Storms Laboratory|publisher=[[National Oceanic and Atmospheric Administration]]|date=2006-10-15|accessdate=2009-09-01}}</ref>
 
 
===ਮੁੱਢਲਾ ਪੜਾਅ (Cumulus stage)===
ਇਹ ਪਹਿਲਾ ਪੜਾਅ ਹੁੰਦਾ ਹੈ, ਇਸ ਵਿੱਚ ਬੱਦਲਾਂ ਵਿੱਚ ਨਮੀ ਉੱਪਰ ਜਾਣ ਲੱਗਦੀ ਹੈ। ਦਬਾਅ ਵਿੱਚ ਪਰਿਵਰਤਨ ਦੇ ਕਾਰਨ ਹਵਾ ਗਤੀਮਾਨ ਹੋ ਜਾਂਦੀ ਹੈ। ਇਸ ਨਾਲ ਇੱਕ ਘੱਟ ਦਬਾਅ ਵਾਲਾ ਖੇਤਰ ਬਣਦਾ ਹੈ ਅਤੇ ਲਗਭਗ 5×10<supref>8<{{cite book|url=https:/sup>/books.google.com/?id=PDtIAAAAIAAJ&pg=PA462 ਕਿਲੋਗ੍ਰਾਮ|title=Civil ਜਲengineers' ਵਾਸ਼ਪpocket ਧਰਤੀbook: ਤੋਂa ਵਾਯੂਮੰਡਲreference-book ਵਿੱਚfor ਚਲੇengineers, ਜਾਂਦੇcontractors|author=Albert ਹਨ।Irvin ਇਸFrye|page=462|publisher=D. ਨਾਲVan ਭਾਰੀNostrand ਜਨCompany|date=1913|accessdate=2009-ਧਨ ਦਾ ਨੁਕਸਾਨ ਹੋ ਸਕਦਾ ਹੈ।<ref>http://physics.syr.edu/courses/modules/ENERGY/ENERGY_POLICY/tables.html08-31}}</ref>
<ref>{{cite book|url= https://books.google.com/?id=ssO_19TRQ9AC&pg=PA112 |title=Ancient Chinese Inventions
| author = Yikne Deng
| publisher = Chinese International Press
| isbn=978-7-5085-0837-5
| date=2005
| pages = 112–13|accessdate=2009-06-18}}</ref>
ਇਸ ਨਾਲ ਇੱਕ ਘੱਟ ਦਬਾਅ ਵਾਲਾ ਖੇਤਰ ਬਣਦਾ ਹੈ ਅਤੇ ਲਗਭਗ 5×10<sup>8</sup> ਕਿਲੋਗ੍ਰਾਮ ਜਲ ਵਾਸ਼ਪ ਧਰਤੀ ਤੋਂ ਵਾਯੂਮੰਡਲ ਵਿੱਚ ਚਲੇ ਜਾਂਦੇ ਹਨ। ਇਸ ਨਾਲ ਭਾਰੀ ਜਨ-ਧਨ ਦਾ ਨੁਕਸਾਨ ਹੋ ਸਕਦਾ ਹੈ।<ref>http://physics.syr.edu/courses/modules/ENERGY/ENERGY_POLICY/tables.html</ref><ref name="condensationenergy">{{cite web|url=http://physics.syr.edu/courses/modules/ENERGY/ENERGY_POLICY/tables.html |title=Rough Values of Various Processes |author=Gianfranco Vidali |date=2009 |accessdate=2009-08-31 |publisher=[[University of Syracuse]] |deadurl=yes |archiveurl=https://web.archive.org/web/20100315113421/http://physics.syr.edu/courses/modules/ENERGY/ENERGY_POLICY/tables.html |archivedate=2010-03-15 |df= }}</ref>
 
===ਪੂਰਨ ਪੜਾਅ (Mature stage)===
ਪੂਰਨ ਪੜਾਅ ਦੀ ਸਥਿਤੀ ਵਿੱਚ ਇਸਤੋਂ ਲਗਾਤਾਰ ਗਰਮ ਹਵਾ ਨਿਕਲਦੀ ਰਹਿੰਦੀ ਹੈ। ਇਹ ਉਦੋਂ ਤੱਕ ਹੁੰਦਾ ਹੈ, ਜਦੋਂ ਤੱਕ ਉਹ ਗਰਮ ਹਵਾ ਦੇ ਖੇਤਰ ਦੀ ਆਖਰੀ ਹੱਦ ਤੱਕ ਨਾ ਪਹੁੰਚ ਜਾਵੇ। ਜਦੋਂ ਹਵਾ ਨੂੰ ਹੋਰ ਉੱਪਰ ਉੱਠਣ ਲਈ ਥਾਂ ਉਪਲਬਧ ਨਹੀਂ ਹੁੰਦੀ ਹੈ ਤਾਂ ਇਹ ਬਹੁਤ ਤੇਜ਼ ਦਬਾਅ ਨਾਲ ਖਿੰਡ ਜਾਂਦੀ ਹੈ। ਇਸ ਪੜਾਅ ਦੇ ਦੌਰਾਨ ਤੇਜ਼ ਹਵਾ ਚਲਦੀ ਹੈ ਅਤੇ ਖ਼ਤਰਨਾਕ ਚਮਕ ਦੇ ਨਾਲ ਕੁਝ ਥਾਵਾਂ ਉੱਪਰ ਬਿਜਲੀ ਡਿੱਗਦੀ ਹੈ।<ref>{{cite web|url=http://www.pilotsweb.com/wx/w_sense.htm |title=Structural Icing in VMC|author=Pilot's Web The Aviator's Journal|date=2009-06-13|accessdate=2009-09-02}}</ref>
 
===ਆਖ਼ਰੀ ਪੜਾਅ (Dissipating stage)===
ਅੰਤ ਵਿੱਚ ਇਹ ਜ਼ਮੀਨ ਉੱਪਰ ਆ ਜਾਂਦਾ ਹੈ ਅਤੇ ਉਸ ਪਿੱਛੋਂ ਆਸਮਾਨ ਵਿੱਚ ਛੋਟੇ-ਛੋਟੇ ਬੱਦਲਾਂ ਦੇ ਟੁਕੜੇ ਰਹਿ ਜਾਂਦੇ ਹਨ।<ref>{{cite book|author=T. T. Fujita|date=1985|title=The Downburst, microburst and macroburst: SMRP Research Paper 210|authorlink=Ted Fujita}}</ref><ref>{{cite web|author=The Weather World 2010 Project|publisher=University of Illinois|url=http://ww2010.atmos.uiuc.edu/(Gh)/guides/mtr/svr/comp/wind/home.rxml|title=Vertical Wind Shear|accessdate=2006-10-21|date=2009-09-03}}</ref>
 
==ਵਰਗੀਕਰਨ==