ਵਿਸਾਖੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
Fixed grammar
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ
ਲਾਈਨ 13:
}}
[[File:Birthplace of Khalsa.jpg|200px|thumb|ਤਖਤ ਸ੍ਰੀ ਕੇਸਗੜ੍ਹ ਸਾਹਿਬ]]
'''ਵਿਸਾਖੀ''' ({{lang-pa|ਵਿਸਾਖੀ}}) ''{{IAST|visākhī}}'') ਨਾਮ ਵਸਾਖ ਤੋਂ ਬਣਿਆ ਹੈ। [[ਪੰਜਾਬ]] ਅਤੇ [[ਹਰਿਆਣੇ]] ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਇਸ ਦਿਨ, [[13 ਅਪਰੈਲਅਪ੍ਰੈਲ]] [[1699]] ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖ ਇਸ ਤਿਉਹਾਰ ਨੂੰ ਸਾਮੂਹਕ ਜਨਮਦਿਵਸ ਦੇ ਰੂਪ ਵਿੱਚ ਮਨਾਂਦੇ ਹਨ।
 
ਪਰਕਿਰਤੀ ਦਾ ਇੱਕ ਨਿਯਮ ਹੈ ਕਿ ਜਦੋਂ ਕਿਸੇ ਜੁਲਮ, ਅਨਿਆਂ, ਅੱਤਿਆਚਾਰ ਦੀ ਪਰਾਕਾਸ਼ਠਾ ਹੁੰਦੀ ਹੈ, ਤਾਂ ਉਸਨੂੰ ਹੱਲ ਕਰਨ ਅਤੇ ਉਸ ਦੇ ਉਪਾਅ ਲਈ ਕੋਈ ਕਾਰਨ ਵੀ ਬਣ ਜਾਂਦਾ ਹੈ। ਇਸ ਨਿਯਮਾਧੀਨ ਜਦੋਂ ਮੁਗਲ ਸ਼ਾਸਕ ਔਰੰਗਜੇਬ ਦੁਆਰਾ ਜੁਲਮ, ਅਨਿਆਂ ਅਤੇ ਅੱਤਿਆਚਾਰ ਦੀ ਹਰ ਸੀਮਾ ਲੰਘ, [[ਗੁਰੂ ਤੇਗ ਬਹਾਦੁਰ]] ਨੂੰ ਦਿੱਲੀ ਵਿੱਚ ਚਾਂਦਨੀ ਚੌਕ ਉੱਤੇ ਸ਼ਹੀਦ ਕਰ ਦਿੱਤਾ ਗਿਆ, ਉਦੋਂ ਗੁਰੂ ਗੋਬਿੰਦ ਨੇ ਆਪਣੇ ਅਨੁਗਾਮੀਆਂ ਨੂੰ ਸੰਗਠਿਤ ਕੇ [[ਖਾਲਸਾ ਪੰਥ]] ਦੀ ਸਥਾਪਨਾ ਕੀਤੀ ਜਿਸਦਾ ਲਕਸ਼ ਧਰਮ ਅਤੇ ਨੇਕੀ (ਭਲਾਈ) ਦੇ ਆਦਰਸ਼ ਲਈ ਹਮੇਸ਼ਾਂ ਤਤਪਰ ਰਹਿਨਾ।<ref>{{cite web|url=http://www.incredibleindia.org/Fairfestivalcontest/cultural_festivals.htm|title=Religntr festivals|author=|date=|work=|publisher=www.incredibleindia.org|accessdate=22 ਜਨਵਰੀ 2012}}</ref>