ਗਰਭਪਾਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Replaced content with "File:Vacuum-aspiration (single).svg|thumb|ਅੱਠ ਹਫ਼ਤੇ ਦੇ ਗਰਭ ਦਾ ਖ਼ਲਾਅ ਨਾਲ਼ ਖਿੱਚ ਕੇ ਗਰਭਪਾਤ
'''1..."
Added content
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 1:
[[File:Vacuum-aspiration (single).svg|thumb|ਅੱਠ ਹਫ਼ਤੇ ਦੇ ਗਰਭ ਦਾ ਖ਼ਲਾਅ ਨਾਲ਼ ਖਿੱਚ ਕੇ ਗਰਭਪਾਤ
'''1:''' ਜੇਰਦਾਨੀ
'''2:''' ਭਰੂਣ
'''3:''' ਬੱਚੇਦਾਨੀ ਦੀ ਅੰਦਰਲੀ ਤਹਿ
'''4:''' ਸਪੈਕੂਲਮ (ਚੌੜਾ ਕਰ ਕੇ ਵਿਖਾਉਣ ਵਾਲਾ ਸ਼ੀਸ਼ਾ)
'''5:''' ਖ਼ਲਾਅ ਯੰਤਰ
'''6:''' ਖਿੱਚਣ ਵਾਲੇ ਪੰਪ ਨਾਲ਼ ਜੁੜਿਆ ਹੋਇਆ]]

'''ਤੂਆ''' ਜਾਂ '''ਗਰਭਪਾਤ''' ਜੀਵਨ-ਸਮਰੱਥਾ ਤੋਂ ਪਹਿਲਾਂ ਹੀ [[ਭਰੂਣ]] ਜਾਂ ਗਰਭ ਨੂੰ ਬੱਚੇਦਾਨੀ ਤੋਂ ਬਾਹਰ ਕੱਢ ਕੇ ਗਰਭ-ਧਾਰਨ ਨੂੰ ਖ਼ਤਮ ਕਰਨ ਦੀ ਵਿਧੀ ਨੂੰ ਆਖਦੇ ਹਨ। ਇਹ ਆਪਣੇ ਆਪ ਵੀ ਹੋ ਸਕਦਾ ਹੈ ਜਦੋਂ ਇਹਨੂੰ ਤੂਣ (miscarriage) ਆਖਦੇ ਹਨ ਜਾਂ ਕਈ ਵਾਰ ਬਾਹਰੋਂ ਕੀਤਾ ਜਾਂਦਾ ਹੈ।
ਗਰਭਪਾਤ ਦਵਾਈਆਂ ਨਾਲ ਜਾਂ ਇਲਾਜ ਕਰ ਕੇ ਕੀਤਾ ਜਾਂਦਾ ਹੈ। ਜੇ ਇਹ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਕੋਈ ਖਖਤਰਾ ਨਹੀਂ ਹੈ। ਪਰ ਜੇਕਰ ਇਹ ਸਹੀ ਢੰਗ ਨਾਲ ਨਾ ਕੀਤਾ ਜਾਵੇ ਤਾਂ ਇਸ ਨਾਲ ਮੌਤ ਵੀ ਹੋ ਸਕਦੀ ਹੈ।

==ਹਵਾਲੇ==