ਗਰੋਵਰ ਕਲੀਵਲੈਂਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Grover Cleveland" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Grover Cleveland" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 101:
 
ਕਲੀਵਲੈਂਡ ਪ੍ਰੋ-ਬਿਜਨਸ ਬੂਰਬੋਨ ਡੈਮੋਕਰੈਟਸ ਦਾ ਲੀਡਰ ਸੀ, ਜਿਨ੍ਹਾਂ ਨੇ ਉੱਚ ਟੈਕਸ ਦਰ, ਮੁਫ਼ਤ ਸਿਲਵਰ, ਮਹਿੰਗਾਈ, ਸਾਮਰਾਜਵਾਦ, ਅਤੇ ਬਿਜ਼ਨਸ, ਕਿਸਾਨ, ਜਾਂ ਵੈਟਰਨਾਂ ਉਦਾਰਵਾਦੀ ਦਾਰਸ਼ਨਿਕ ਆਧਾਰ ਤੇ ਸਬਸਿਡੀਆਂ ਦਾ ਵਿਰੋਧ ਕਰਦੇ ਸਨ। ਰਾਜਨੀਤਿਕ ਸੁਧਾਰ ਅਤੇ ਵਿੱਤੀ ਕਨਜ਼ਰਵੇਟਿਜ਼ਮ ਲਈ ਉਸ ਦੇ ਅਭਿਆਨ ਨੇ ਉਸ ਨੂੰ ਯੁਗ ਦੇ ਅਮਰੀਕੀ ਕਨਜ਼ਰਵੇਟਿਵਜ਼ਾਂ ਲਈ ਇੱਕ ਆਈਕੋਨ ਬਣਾ ਦਿੱਤਾ।<ref>Blum, 527</ref> ਕਲੀਵਲੈਂਡ ਨੇ ਆਪਣੀ ਈਮਾਨਦਾਰੀ, ਸਵੈ-ਨਿਰਭਰਤਾ, ਦਿਆਨਤਦਾਰੀ, ਅਤੇ ਸ਼ਾਸਤਰੀ ਉਦਾਰਵਾਦ ਦੇ ਸਿਧਾਂਤਾਂ ਪ੍ਰਤੀ ਵਚਨਬੱਧਤਾ ਲਈ ਪ੍ਰਸ਼ੰਸਾ ਖੱਟੀ। <ref>Jeffers, 8–12; Nevins, 4–5; Beito and Beito</ref> ਉਸ ਨੇ ਰਾਜਨੀਤਿਕ ਭ੍ਰਿਸ਼ਟਾਚਾਰ, ਸਰਪ੍ਰਸਤੀ, ਅਤੇ ਬੌਸਿਜ਼ਮ ਨਾਲ ਲੜਾਈ ਕੀਤੀ. ਇਕ ਸੁਧਾਰਕ ਕਲੀਵਲੈਂਡ ਦੀ ਅਜਿਹਾ ਵੱਕਾਰ ਸੀ ਕਿ ਰਿਪਬਲਿਕਨ ਪਾਰਟੀ ਅੰਦਰ ਉਸਦਾ ਸਮਾਨ-ਵਿਚਾਰਾਂ ਵਾਲਾ ਧੜਾ, ਜਿਸ ਨੂੰ "ਮੁਗਵੰਪਸ" ਕਿਹਾ ਜਾਂਦਾ ਹੈ, GOP ਦੇ ਰਾਸ਼ਟਰਪਤੀ ਦੀ ਟਿਕਟ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ 1884 ਦੀ ਚੋਣ ਵਿੱਚ ਕਲੀਵਲੈਂਡ ਦੇ ਸਮਰਥਨ ਵਿੱਚ ਆ ਗਿਆ। <ref>McFarland, 11–56</ref>
 
ਜਦੋਂ ਉਸ ਦੇ ਦੂਜੇ ਪ੍ਰਸ਼ਾਸਨ ਦੀ ਸ਼ੁਰੂਆਤ ਹੋਈ, ਸੰਕਟ ਨੇ ਰਾਸ਼ਟਰ ਨੂੰ ਘੇਰ ਲਿਆ ਜਦੋਂ 1893 ਦੇ ਪੈਨਿਕ ਨੇ ਗੰਭੀਰ ਕੌਮੀ ਮੰਦੀ ਪੈਦਾ ਕੀਤੀ, ਜਿਸ ਨੂੰ ਕਲੀਵਲੈਂਡ ਮੋੜ ਨਾ ਪਾ ਸਕਿਆ। ਇਸ ਨੇ ਉਸਦੀ ਡੈਮੋਕਰੈਟਿਕ ਪਾਰਟੀ ਨੂੰ ਤਬਾਹ ਕਰ ਦਿੱਤਾ, ਜਿਸ ਨੇ 1894 ਵਿਚ ਰਿਪਬਲਿਕਨਾਂ ਦੀ ਹੂੰਝਾ ਫੇਰ ਜਿੱਤ ਲਈ ਰਾਹ ਖੋਲ੍ਹਿਆ ਅਤੇ 1896 ਵਿਚ ਡੈਮੋਕਰੈਟਿਕ ਪਾਰਟੀ ਉੱਤੇ ਕਿਸਾਨ-ਪੱਖੀਆਂ ਅਤੇ ਚਾਂਦੀ-ਮਿਆਰ ਵੀ ਜਾਰੀ ਰੱਖਣ ਦੇ ਹਾਮੀਆਂ ਦਾ ਕਬਜਾ ਹੋ ਗਿਆ। ਨਤੀਜਾ ਅਜਿਹੀ ਰਾਜਨੀਤਿਕ ਕਤਾਰਬੰਦੀ ਵਿੱਚ ਨਿਕਲਿਆ ਸੀ ਕਿ ਤੀਜੀ ਪਾਰਟੀ ਪ੍ਰਣਾਲੀ ਖ਼ਤਮ ਹੋ ਗਈ ਅਤੇ ਚੌਥੀ ਪਾਰਟੀ ਪ੍ਰਣਾਲੀ ਅਤੇ ਪ੍ਰੋਗ੍ਰੈਸਿਵ ਯੁੱਗ ਦਾ ਆਗਾਜ਼ ਹੋ ਗਿਆ।<ref>Gould, ''passim''</ref>
 
== Notes ==