ਕੋਕਾ ਕੋਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
Replacing Flasche_Coca-Cola_0,2_Liter.jpg with File:15-09-26-RalfR-WLC-0098.jpg (by CommonsDelinker because: File renamed: Originalname und ohne Sonderzeichen).
 
ਲਾਈਨ 1:
[[File:1BILLIONTHgallonCOCACOLAowner.jpg|thumb|ਕੋਕਾ ਕੋਲਾ]]
[[File:Flasche Coca15-Cola 0,2 Liter09-26-RalfR-WLC-0098.jpg|thumb|upright|Coca-Cola]]
[[File:Commercial. At the Coca Cola Plant BAnQ P48S1P06539.jpg|thumb|left|ਕੋਕਾ ਕੋਲਾ ਬੌਟਲਿੰਗ ਫੈਕਟਰੀ. ਜਨਵਰੀ 8, 1941, [[ਮਾਂਟਰੀਆਲ]], [[ਕੈਨੇਡਾ]].]]
'''ਕੋਕਾ ਕੋਲਾ''' ਸੰਸਾਰ ਭਰ ਵਿੱਚ ਸਟੋਰਾਂ, ਹੋਟਲਾ, ਦੁਕਾਨਾਂ ਵਿੱਚ ਵੇਚੇ ਜਾਣ ਵਾਲਾ ਇੱਕ ਕਾਰਬੋਨੇਟਿਡ ਪੀਣ ਵਾਲਾ ਠੰਡ ਜਲ ਹੈ। ਇਸ ਨੂੰ 27 ਮਾਰਚ, 1944 ਨੂੰ ਬਣਾਉਣਾ ਸ਼ੁਰੂ ਕੀਤਾ। ਕੋਕਾ ਕੋਲਾ ਕੰਪਨੀ ਦਾ ਮੁੱਖ ਸਥਾਨ ਜਾਰਜੀਆ ਅਮਰੀਕਾ ਵਿੱਚ ਸਥਿਤ ਹੈ। 19ਵੀਂ ਸਦੀ ਦੇ ਅਖੀਰ ਵਿੱਚ ਇਸ ਦੀ ਕਾਢ ਜਾਨ ਪੈਬਰਟਨ ਨੇ ਕੱਢੀ ਸੀ। ਜਿਸ ਨੂੰ 20ਵੀਂ ਸਦੀ ਦੌਰਾਨ ਸੰਸਾਰ ਸਾਫਟ-ਡ੍ਰਿਕਸ ਨੂੰ ਮਾਰਕੀਟ ਅਤੇ ਮੰਡੀਕਰਨ ਦੀ ਰਣਨੀਤੀ ਦੇ ਮੋਹਰੀ ਆਸਾ ਗਰਿਗਜ ਕੈਂਡਲਰ ਨੇ ਖਰੀਦ ਲਿਆ। ਕੋਕਾ-ਕੋਲਾ ਦਾ ਫਾਰਮੂਲਾ 1986 ਤੋਂ 24 ਘੰਟੇ ਦੀ ਸਖਤ ਸੁਰੱਖਿਆ ਹੇਠ [[ਅਮਰੀਕਾ]] ਦੇ ਜਾਰਜੀਆ ਸੂਬਾ ਦੇ ਅਟਲਾਂਟਾ ਵਿੱਚ ਸਖਤ ਚੌਕਸੀ ਵਿੱਚ ਰੱਖਿਆ ਹੈ। 29 ਮਾਰਚ 1886 ਨੂੰ ਕੋਕਾ ਕੋਲਾ ਪਹਿਲੀ ਵਾਰ ਮਾਰਕੀਟ ਵਿੱਚ ਉਤਾਰਿਆ ਗਿਆ।<ref>In June 2012, Coca-Cola announced its intentions to begin distributing in [[Myanmar]]. {{cite news|title=Coca-Cola to spend $30 billion to grow globally|first=Leon|last=Stafford|url=http://www.ajc.com/news/business/coca-cola-to-spend-30-billion-to-grow-globally/nR6YS/|newspaper=[[The Atlanta Journal-Constitution]]|date=September 9, 2012|accessdate=January 24, 2013}}</ref>