"ਕੈਮੀਲੋ ਖੋਸੇ ਸੇਲਾ" ਦੇ ਰੀਵਿਜ਼ਨਾਂ ਵਿਚ ਫ਼ਰਕ

"Camilo José Cela" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
("Camilo José Cela" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ)
 
("Camilo José Cela" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ)
== ਬਚਪਨ ਅਤੇ ਸ਼ੁਰੁਆਤੀ ਕੈਰੀਅਰ ==
ਕੈਮੀਲੋ ਖੋਸੇ ਸੇਲਾ 11 ਮਈ 1916 ਨੂੰ ਸਪੇਨ ਦੇ ਏ ਕਰੂਨੀਆ ਸ਼ਹਿਰ ਦੇ ਪਦਰੋਨ ਖੇਤਰ ਵਿਚ, ਇਰੀਆ ਫਲੇਵੀਆ ਦੇ ਗ੍ਰਾਮੀਣ ਗਿਰਜੇ ਵਿਚ ਪੈਦਾ ਹੋਇਆ ਸੀ। <ref>{{Cite web|url=https://www.nobelprize.org/nobel_prizes/literature/laureates/1989/cela-bio.html|title=Camilo José Cela - Biographical|website=www.nobelprize.org|access-date=2016-07-13}}</ref> ਉਹ ਨੌਂ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ। <ref name=":0">{{Cite web|url=https://www.theguardian.com/news/2002/jan/18/guardianobituaries.books|title=Obituary: Camilo José Cela|last=Eaude|first=Michael|date=2002-01-18|website=the Guardian|access-date=2016-07-13}}</ref> ਉਸ ਦਾ ਪਿਤਾ, ਕੈਮੀਲੋ ਕ੍ਰਿਸਾਂਤੋ ਸੇਲਾ ਯ ਫਰਨਾਂਡੇਜ਼, ਗੈਲੀਅਨ ਸੀ ਅਤੇ ਉਸਦੀ ਮਾਂ, ਕੈਮੀਲਾ ਏਮਾਨੁਏਲਾ ਟ੍ਰਲੋਕ ਯ ਬਟੋਰਿਨੀ, ਵੀ ਭਾਵੇਂ ਗੈਲੀਸ਼ੀਅਨ ਪਰ ਉਸਦੇ ਵਡਾਰੂ ਅੰਗਰੇਜ਼ੀ ਅਤੇ ਇਤਾਲੀ ਵੰਸ਼ ਦੇ ਸੀ। ਪਰਿਵਾਰ ਉੱਚ-ਮੱਧ-ਵਰਗੀ ਸੀ ਅਤੇ ਸੇਲਾ ਨੇ ਆਪਣੇ ਬਚਪਨ ਬਾਰੇ ਦੱਸਦੀ ਹੈ ਕਿ "ਏਨਾ ਖੁਸ਼ ਸੀ ਕਿ ਵੱਡੇ ਹੋਣ ਨੂੰ ਜੀ ਨਹੀਂ ਸੀ ਕਰਦਾ।"
 
1921 ਤੋਂ 1925 ਤਕ, ਉਹ ਆਪਣੇ ਪਰਿਵਾਰ ਨਾਲ ਵਿਗੋ ਵਿਚ ਰਿਹਾ ਸੀ ਜਿੱਥੋਂ ਅੰਤ ਨੂੰ ਉਹ ਮੈਡ੍ਰਿਡ ਵਿਚ ਜਾ ਕੇ ਰਹਿਣ ਲਈ ਰਵਾਨਾ ਹੋ ਗਏ। ਇਹ ਇੱਥੇ ਸੀ ਕਿ ਸੇਲਾ ਇੱਕ ਪਾਇਰਿਸਟ ਸਕੂਲ ਵਿੱਚ ਪੜ੍ਹਾਈ ਕਰ ਸਕਿਆ ਸੀ। 1931 ਵਿਚ ਉਸ ਨੂੰ ਟੀ. ਬੀ. ਦੀ ਤਸ਼ਖ਼ੀਸ ਕੀਤੀ ਗਈ ਅਤੇ ਗੁਆਡਰਰਾਮਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੇ ਆਪਣੇ ਨਾਵਲ, ਪਾਬੇਜੋਨ ਦਿ ਰਿਪੋਸੋ ਉੱਤੇ ਕੰਮ ਕਰਨ ਲਈ ਵਿਹਲ ਦੇ ਸਮੇਂ ਦਾ ਫਾਇਦਾ ਉਠਾਇਆ। ਬੀਮਾਰੀ ਤੋਂ ਠੀਕ ਹੋਣ ਦੇ ਦੌਰਾਨ ਉਸਨੇ ਖੋਸੇ ਓਰਤੇਗਾ ਯ ਗੈਸੈ ਅਤੇ ਐਂਟੋਨੀ ਡੀ ਸਲੀਇਸ ਯ ਰਿਬਾਦੇਨੇਇਰਾ ਦੀਆਂ ਰਚਨਾਵਾਂ ਪੜ੍ਹਦਾ ਰਿਹਾ। 
 
1936 ਵਿੱਚ ਜਦੋਂ ਸੇਲਾ 20 ਸਾਲ ਦਾ ਸੀ ਅਤੇ ਬੀਮਾਰੀ ਤੋਂ ਠੀਕ ਹੋਇਆ ਹੀ ਸੀ ਤਾਂ ਸਪੇਨੀ ਘਰੇਲੂ ਯੁੱਧ ਸ਼ੁਰੂ ਹੋ ਗਿਆ। ਉਸ ਦੇ ਸਿਆਸੀ ਝੁਕਾਅ [[ਰੂੜ੍ਹੀਵਾਦ|ਰੂੜੀਵਾਦੀ]] ਸਨ ਅਤੇ ਉਹ ਬਾਗ਼ੀ ਜ਼ੋਨ ਤੋਂ ਬਚ ਗਿਆ ਸੀ ਅਤੇ ਇੱਕ ਸਿਪਾਹੀ ਦੇ ਤੌਰ ਤੇ ਭਰਤੀ ਹੋ ਗਿਆ ਪਰ ਉਹ ਲੌਗਰੋਈਆਂ ਵਿਚ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿਚ ਭਰਤੀ ਰਿਹਾ। 
 
== ਹਵਾਲੇ ==