ਥੀਓਡੋਆ ਮਮਸੇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Theodor Mommsen" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 1:
{{Infobox scientist
{{Infobox scientist|name=Theodor Mommsen|image=Theodor Mommsen 2.jpg|image_size=|caption=Christian Matthias Theodor Mommsen|birth_name=Christian Matthias Theodor Mommsen|birth_date={{birth date|df=yes|1817|11|30}}|birth_place=[[Garding]], [[Schleswig]]|death_date={{death date and age|df=yes|1903|11|1|1817|11|30}}|death_place=[[Charlottenburg]], [[German Empire]]|residence=|citizenship=|nationality=German|ethnicity=|field=[[Classics|Classical scholar]], [[jurist]], [[historian]]|work_institutions=[[University of Leipzig]]
[[University of Zurich]]
[[University of Breslau]]
[[University of Berlin]]|alma_mater=[[University of Kiel]]|doctoral_advisor=|academic_advisors=|doctoral_students=|notable_students=[[Eduard Schwartz]]|known_for=|influences=|influenced=|prizes=[[Pour le Mérite]] (civil class)
{{awd|[[Nobel Prize in Literature]]|1902}}|religion=|footnotes=}}'''ਥੀਓਡੋਆ ਮਮਸੇਨ''' (30 ਨਵੰਬਰ 1817 – 1 ਨਵੰਬਰ 1903) ਇੱਕ ਜਰਮਨ ਸ਼ਾਸਤਰੀ ਵਿਦਵਾਨ, [[ਇਤਿਹਾਸਕਾਰ]], ਕਾਨੂੰਨਦਾਨ, [[ਪੱਤਰਕਾਰ]], [[ਰਾਜਨੀਤੀਵਾਨ|ਸਿਆਸਤਦਾਨ]] ਅਤੇ ਪੁਰਾਤੱਤਵ ਵਿਗਿਆਨੀ ਸੀ।<ref>{{Cite web|url=http://www.nndb.com/people/618/000107297/|title=Theodor Mommsen|website=www.nndb.com|access-date=19 March 2018}}</ref> ਉਹ 19 ਵੀਂ ਸਦੀ ਦੇ ਸਭ ਤੋਂ ਮਹਾਨ ਕਲਾਸਕੀਵਾਦੀਆਂ ਵਿੱਚੋਂ ਇੱਕ ਸੀ। ਰੋਮਨ ਇਤਿਹਾਸ ਦੇ ਬਾਰੇ ਉਸ ਦਾ ਕੰਮ ਸਮਕਾਲੀ ਖੋਜ ਲਈ ਅਜੇ ਵੀ ਮੌਲਿਕ ਮਹੱਤਤਾ ਦਾ ਹੈ। 1902 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕੀਤਾ। ਪਰੂਸ਼ੀਅਨ ਅਕੈਡਮੀ ਆਫ ਸਾਇੰਸਜ਼ ਦੇ 18 ਮੈਂਬਰਾਂ ਨੇ ਉਸਨੂੰ ਨਾਮਜ਼ਦ ਕੀਤਾ ਸੀ। ਉਸਨੂੰ "ਉਸ ਦੇ ਮਹੱਤਵਪੂਰਣ ਕੰਮ 'ਰੋਮ ਦਾ ਇਤਿਹਾਸ' ਦੇ ਵਿਸ਼ੇਸ਼ ਹਵਾਲੇ ਨਾਲ ਇਤਿਹਾਸਕ ਲਿਖਤਾਂ ਦੀ ਕਲਾ ਦਾ ਸਭ ਤੋਂ ਵੱਡਾ ਜੀਵੰਤ ਮਾਸਟਰ" ਕਿਹਾ ਗਿਆ। <ref>{{Cite web|url=http://nobelprize.org/nobel_prizes/literature/laureates/1902/index.html|title=The Nobel Prize in Literature 1902|website=nobelprize.org|access-date=19 March 2018}}</ref><ref>{{Cite web|url=https://www.nobelprize.org/nomination/archive/show.php?id=8100|title=Nomination Database|website=www.nobelprize.org|access-date=19 March 2018}}</ref> ਉਹ ਪਰੂਸ਼ੀਅਨ ਅਤੇ ਜਰਮਨ ਸੰਸਦਾਂ ਦੇ ਮੈਂਬਰ ਦੇ ਰੂਪ ਵਿੱਚ ਇੱਕ ਮਸ਼ਹੂਰ ਜਰਮਨ ਸਿਆਸਤਦਾਨ ਵੀ ਸੀ। ਰੋਮਨ ਕਾਨੂੰਨ ਅਤੇ ਫਰਜ਼ਾਂ ਦੇ ਨਿਯਮਾਂ ਬਾਰੇ ਉਸ ਦੀਆਂ ਰਚਨਾਵਾਂ ਦਾ ਜਰਮਨ ਸਿਵਲ ਕੋਡ ਉੱਤੇ ਮਹੱਤਵਪੂਰਣ ਅਸਰ ਪਿਆ।
|name = ਥੀਓਡੋਆ ਮਮਸੇਨ
|image = Theodor Mommsen 2.jpg
|image_size =
|caption = ਕ੍ਰਿਸ਼ਚੀਅਨ ਮਿਥਿਅਸ ਥੀਓਡੋਆ ਮਮਸੇਨ
|birth_name=ਕ੍ਰਿਸ਼ਚੀਅਨ ਮਿਥਿਅਸ ਥੀਓਡੋਆ ਮਮਸੇਨ
|birth_date = {{birth date|df=yes|1817|11|30}}
|birth_place = [[ਗਾਰਡਿੰਗ]], [[ਸਕਲੇਸਵਿਗ]]
|death_date = {{death date and age|df=yes|1903|11|1|1817|11|30}}
|death_place = [[ਚਾਰਲੋਟਨਬਰਗ]], [[ਜਰਮਨ ਸਾਮਰਾਜ]]
|residence =
|citizenship =
|nationality = ਜਰਮਨ
|ethnicity =
|field = [[ਸ਼ਾਸਤਰੀ ਵਿਦਵਾਨ]], [[ਇਤਿਹਾਸਕਾਰ]], [[ਕਾਨੂੰਨਦਾਨ]]
|work_institutions = [[ਲੀਪਜੀਗ ਯੂਨੀਵਰਸਿਟੀ]] [[ਯੂਨੀਵਰਸਿਟੀ ਆਫ਼ ਜ਼ਿਊਰਿਖ]]
[[ਬ੍ਰੇਸ ਲੌ ਯੂਨੀਵਰਸਿਟੀ]]
[[ਬਰਲਿਨ ਯੂਨੀਵਰਸਿਟੀ]]
|alma_mater = [[ਕੀਅਲ ਯੂਨੀਵਰਸਿਟੀ]]
|doctoral_advisor =
|academic_advisors =
|doctoral_students =
|notable_students = [[Eduard Schwartz]]
|known_for =
|influences =
|influenced =
|prizes = [[Pour le Mérite]] (civil class)
{{awd|[[ਸਾਹਿਤ ਲਈ ਨੋਬਲ ਪੁਰਸਕਾਰ]]|1902}}
|religion =
|footnotes =

{{Infobox scientist|name=Theodor Mommsen|image=Theodor Mommsen 2.jpg|image_size=|caption=Christian Matthias Theodor Mommsen|birth_name=Christian Matthias Theodor Mommsen|birth_date={{birth date|df=yes|1817|11|30}}|birth_place=[[Garding]], [[Schleswig]]|death_date={{death date and age|df=yes|1903|11|1|1817|11|30}}|death_place=[[Charlottenburg]], [[German Empire]]|residence=|citizenship=|nationality=German|ethnicity=|field=[[Classics|Classical scholar]], [[jurist]], [[historian]]|work_institutions=[[University of Leipzig]]
[[University of Zurich]]
[[University of Breslau]]
[[University of Berlin]]|alma_mater=[[University of Kiel]]|doctoral_advisor=|academic_advisors=|doctoral_students=|notable_students=[[Eduard Schwartz]]|known_for=|influences=|influenced=|prizes=[[Pour le Mérite]] (civil class)
{{awd|[[Nobel Prize in Literature]]|1902}}|religion=|footnotes=}}'''ਥੀਓਡੋਆ ਮਮਸੇਨ''' (30 ਨਵੰਬਰ 1817 – 1 ਨਵੰਬਰ 1903) ਇੱਕ ਜਰਮਨ ਸ਼ਾਸਤਰੀ ਵਿਦਵਾਨ, [[ਇਤਿਹਾਸਕਾਰ]], ਕਾਨੂੰਨਦਾਨ, [[ਪੱਤਰਕਾਰ]], [[ਰਾਜਨੀਤੀਵਾਨ|ਸਿਆਸਤਦਾਨ]] ਅਤੇ ਪੁਰਾਤੱਤਵ ਵਿਗਿਆਨੀ ਸੀ।<ref>{{Cite web|url=http://www.nndb.com/people/618/000107297/|title=Theodor Mommsen|website=www.nndb.com|access-date=19 March 2018}}</ref> ਉਹ 19 ਵੀਂ ਸਦੀ ਦੇ ਸਭ ਤੋਂ ਮਹਾਨ ਕਲਾਸਕੀਵਾਦੀਆਂ ਵਿੱਚੋਂ ਇੱਕ ਸੀ। ਰੋਮਨ ਇਤਿਹਾਸ ਦੇ ਬਾਰੇ ਉਸ ਦਾ ਕੰਮ ਸਮਕਾਲੀ ਖੋਜ ਲਈ ਅਜੇ ਵੀ ਮੌਲਿਕ ਮਹੱਤਤਾ ਦਾ ਹੈ। 1902 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕੀਤਾ। ਪਰੂਸ਼ੀਅਨ ਅਕੈਡਮੀ ਆਫ ਸਾਇੰਸਜ਼ ਦੇ 18 ਮੈਂਬਰਾਂ ਨੇ ਉਸਨੂੰ ਨਾਮਜ਼ਦ ਕੀਤਾ ਸੀ। ਉਸਨੂੰ "ਉਸ ਦੇ ਮਹੱਤਵਪੂਰਣ ਕੰਮ 'ਰੋਮ ਦਾ ਇਤਿਹਾਸ' ਦੇ ਵਿਸ਼ੇਸ਼ ਹਵਾਲੇ ਨਾਲ ਇਤਿਹਾਸਕ ਲਿਖਤਾਂ ਦੀ ਕਲਾ ਦਾ ਸਭ ਤੋਂ ਵੱਡਾ ਜੀਵੰਤ ਮਾਸਟਰ" ਕਿਹਾ ਗਿਆ। <ref>{{Cite web|url=http://nobelprize.org/nobel_prizes/literature/laureates/1902/index.html|title=The Nobel Prize in Literature 1902|website=nobelprize.org|access-date=19 March 2018}}</ref><ref>{{Cite web|url=https://www.nobelprize.org/nomination/archive/show.php?id=8100|title=Nomination Database|website=www.nobelprize.org|access-date=19 March 2018}}</ref> ਉਹ ਪਰੂਸ਼ੀਅਨ ਅਤੇ ਜਰਮਨ ਸੰਸਦਾਂ ਦੇ ਮੈਂਬਰ ਦੇ ਰੂਪ ਵਿੱਚ ਇੱਕ ਮਸ਼ਹੂਰ ਜਰਮਨ ਸਿਆਸਤਦਾਨ ਵੀ ਸੀ। ਰੋਮਨ ਕਾਨੂੰਨ ਅਤੇ ਫਰਜ਼ਾਂ ਦੇ ਨਿਯਮਾਂ ਬਾਰੇ ਉਸ ਦੀਆਂ ਰਚਨਾਵਾਂ ਦਾ ਜਰਮਨ ਸਿਵਲ ਕੋਡ ਉੱਤੇ ਮਹੱਤਵਪੂਰਣ ਅਸਰ ਪਿਆ।

== ਜ਼ਿੰਦਗੀ ==
ਮਮਸੇਨ ਦਾ ਜਨਮ ਜਰਮਨ ਮਾਤਾ-ਪਿਤਾ ਤੋਂ 1817 ਵਿਚ ਡਚੀ ਔਫ ਸ਼ਲੇਸਵਿਗਸ਼ਕਲੇਸਵਿਗ ਵਿਚ ਗਾਰਡਿੰਗ ਵਿਚ ਹੋਇਆ ਸੀ, ਜਿਸ ਤੇ ਉਦੋਂ ਡੈਨਮਾਰਕ ਦੇ ਰਾਜੇ ਦੀ ਹਕੂਮਤ ਸੀ ਅਤੇ ਹੋਲਸਟਾਈਨ ਵਿਚ ਬੈਡ ਓਲਨੇਸਲੋ ਵਿਚ ਉਹ ਵੱਡਾ ਹੋਇਆ, ਜਿੱਥੇ ਉਸ ਦਾ ਪਿਤਾ ਲੂਥਰਨ ਧਰਮ ਸੇਵਕ ਸੀ। ਉਹ ਜ਼ਿਆਦਾਤਰ ਘਰ ਵਿਚ ਹੀ ਪੜ੍ਹਿਆ ਸੀ, ਹਾਲਾਂਕਿ ਉਸਨੇ ਚਾਰ ਸਾਲ ਤੱਕ ਐਲਟੋਨਾ ਵਿਖੇ ਜਿਮਨੇਸੀਅਮ ਕ੍ਰਿਸਟੀਨੀਅਮ ਵਿਚ ਹਿੱਸਾ ਲਿਆ ਸੀ. ਉਸ ਨੇ ਯੂਨਾਨੀ ਅਤੇ ਲਾਤੀਨੀ ਦੀ ਪੜ੍ਹਾਈ ਕੀਤੀ ਅਤੇ 1837 ਵਿਚ ਉਸ ਦਾ ਡਿਪਲੋਮਾ ਪ੍ਰਾਪਤ ਕੀਤਾ। ਉਹ ਗੌਟਿੰਗਨ ਵਿਖੇ ਪੜ੍ਹਾਈ ਨਹੀਂ ਕਰ ਸਕਿਆ ਸੀ, ਉਸ ਨੇ ਕੀਅਲ ਦੀ ਯੂਨੀਵਰਸਿਟੀ ਵਿਚ ਦਾਖਲਾ ਲਿਆ ਸੀ।

ਮਮਸੇਨ ਨੇ 1838 ਤੋਂ 1843 ਤੱਕ ਕੀਅਲ ਵਿਖੇ ਜੁਰਿਸਪਰੂਡੈਂਸ ਦਾ ਅਧਿਐਨ ਕੀਤਾ ਅਤੇ ਡਾਕਟਰ ਆਫ਼ ਰੋਮਨ ਲਾਅ ਦੀ ਡਿਗਰੀ ਦੇ ਨਾਲ ਆਪਣੀ ਪੜ੍ਹਾਈ ਖ਼ਤਮ ਕੀਤੀ। ਇਸ ਸਮੇਂ ਦੌਰਾਨ ਉਹ ਥੀਓਡੋਰ ਸਟੋਰਮ ਦੇ ਰੂਮਮੇਟ ਸੀ, ਜੋ ਬਾਅਦ ਵਿਚ ਪ੍ਰਸਿੱਧ ਕਵੀ ਬਣਿਆ। ਮਮਸੇਨ ਦੇ ਭਰਾ ਟਿਚੋ ਨਾਲ ਮਿਲ ਕੇ, ਤਿੰਨ ਮਿੱਤਰਾਂ ਨੇ ਕਾਵਿ-ਸੰਗ੍ਰਹਿ (ਲਿਡੇਰਬਚ ਡੇਰੇਅਰ ਫਰੂੰਡੇ) ਵੀ ਪ੍ਰਕਾਸ਼ਿਤ ਕੀਤਾ। ਇੱਕ ਸ਼ਾਹੀ ਡੈਨਿਸ਼ ਗ੍ਰਾਂਟ ਸਦਕਾ, ਮਮਸੇਨ ਫਰਾਂਸ ਅਤੇ ਇਟਲੀ ਗਿਆ ਅਤੇ ਉਥੇ ਸਾਂਭੇ ਹੋਏ ਸ਼ਾਸਤਰੀ ਰੋਮਨ ਸ਼ਿਲਾਲੇਖਾਂ ਦਾ ਅਧਿਐਨ ਕੀਤਾ। 1848 ਦੀ ਕ੍ਰਾਂਤੀ ਦੇ ਦੌਰਾਨ ਉਸਨੇ ਉਦੋਕੇ-ਡੈਨਿਸ਼ ਰੇਂਡਸਬਰਗ ਵਿੱਚ ਇੱਕ ਜੰਗੀ ਪੱਤਰਕਾਰ ਦੇ ਤੌਰ ਤੇ ਕੰਮ ਕੀਤਾ। ਉਹ ਸਕਲੇਸਵਿਗ-ਹੋਲਸਟਿਨ ਦੇ ਜਰਮਨੀ ਦੇ ਕਬਜ਼ੇ ਅਤੇ ਇੱਕ ਸੰਵਿਧਾਨਕ ਸੁਧਾਰ ਦਾ ਸਮਰਥਨ ਕਰਦਾ ਸੀ। ਡੈਨਿਸ਼ ਲੋਕਾਂ ਵਲੋਂ ਉਸ ਨੂੰ ਦੇਸ਼ ਨੂੰ ਛੱਡਣ ਲਈ ਮਜਬੂਰ ਕੀਤਾ ਗਿਆ ਅਤੇ ਉਹ ਉਸੇ ਸਾਲ ਲੀਪਜੀਗ ਯੂਨੀਵਰਸਿਟੀ ਵਿਖੇ ਕਾਨੂੰਨ ਦਾ ਪ੍ਰੋਫੈਸਰ ਬਣਿਆ। 1851 ਵਿਚ ਜਦੋਂ ਨਵੇਂ ਸੈਕਸੀਨੀ ਸੰਵਿਧਾਨ ਦੇ ਖਿਲਾਫ ਮਮਸੇਨ ਨੇ ਵਿਰੋਧ ਕੀਤਾ, ਉਸ ਨੂੰ ਅਸਤੀਫ਼ਾ ਦੇਣਾ ਪਿਆ ਸੀ। ਪਰ, ਅਗਲੇ ਸਾਲ ਉਸ ਨੇ ਜ਼ੁਰੀਚ ਯੂਨੀਵਰਸਿਟੀ ਵਿਚ ਰੋਮਨ ਕਾਨੂੰਨ ਵਿਚ ਪ੍ਰੋਫੈਸਰਸ਼ਿਪ ਪ੍ਰਾਪਤ ਕੀਤੀ ਅਤੇ ਫਿਰ ਕੁਝ ਮਹੀਨੇ ਜਲਾਵਤਨ ਵਿੱਚ ਬਤੀਤ ਕੀਤੇ। 1854 ਵਿਚ ਉਹ ਬ੍ਰੇਸਲਾਊ ਯੂਨੀਵਰਸਿਟੀ ਵਿਚ ਕਾਨੂੰਨ ਦੇ ਇਕ ਪ੍ਰੋਫੈਸਰ ਬਣੇ ਜਿਥੇ ਉਨ੍ਹਾਂ ਨੇ ਜੈਕਬ ਬਰਨੀ ਨਾਲ ਮੁਲਾਕਾਤ ਕੀਤੀ। ਮਮਸੇਨ 1857 ਵਿਚ ਬਰਲਿਨ ਅਕੈਡਮੀ ਆਫ ਸਾਇੰਸਜ਼ ਵਿਚ ਇਕ ਖੋਜੀ ਪ੍ਰੋਫੈਸਰ ਬਣਿਆ। ਬਾਅਦ ਵਿਚ ਉਸ ਨੇ ਰੋਮ ਵਿਚ ਜਰਮਨ ਆਰਕਿਆਲੋਜੀਕਲ ਇੰਸਟੀਚਿਊਟ ਨੂੰ ਬਣਾਉਣ ਅਤੇ ਪ੍ਰਬੰਧ ਕਰਨ ਵਿਚ ਮਦਦ ਕੀਤੀ।