"ਕਾਰਲ ਐਡੌਲਫ ਗੇਲੇਰੋਪ" ਦੇ ਰੀਵਿਜ਼ਨਾਂ ਵਿਚ ਫ਼ਰਕ

"Karl Adolph Gjellerup" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
("Karl Adolph Gjellerup" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ)
 
("Karl Adolph Gjellerup" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ)
 
=== ਬਾਅਦ ਦੇ ਸਾਲ ===
ਆਪਣੇ ਆਖ਼ਰੀ ਸਾਲਾਂ ਵਿੱਚ ਉਹ ਬੋਧ ਧਰਮ ਅਤੇ ਪੂਰਬੀ ਸਭਿਆਚਾਰ ਤੋਂ ਪ੍ਰਤੱਖ ਤੌਰ ਤੇ ਪ੍ਰਭਾਵਤ ਹੋਇਆ ਸੀ। ਆਲੋਚਕਾਂ ਦੀ ਚੰਗੀ ਪ੍ਰਸ਼ੰਸਾ ਖੱਟਣ ਵਾਲੀ ਉਸਦੀ ਰਚਨਾ ਡੇਰ ਪਿਲਗੇਰ ਕਾਮਨੀਤਾ/ਪਿਲਗ੍ਰਿਮੈਨ ਕਾਮਨੀਤਾ (1906, ਯਾਨੀ ਤੀਰਥਯਾਤਰੀ ਕਾਮਨੀਤਾ) ਨੂੰ 'ਡੇਨਿਸ਼ ਵਿੱਚ ਲਿਖੇ ਸਭ ਤੋਂ ਵਧੀਆ ਨਾਵਲਾਂ ਵਿੱਚੋਂ ਇੱਕ' ਕਿਹਾ ਜਾਂਦਾ ਹੈ। ਇਸ ਵਿਚ ਇਕ ਭਾਰਤੀ ਵਪਾਰੀ ਦੇ ਪੁੱਤਰ ਕਾਮਨੀਤਾ ਦੀ ਯਾਤਰਾ ਹੈ, ਜੋ ਦੁਨਿਆਵੀ ਖੁਸ਼ਹਾਲੀ ਅਤੇ ਅਨੋਖੇ ਰੋਮਾਂਸ ਤੋਂ ਦੁਨੀਆਵੀ ਚਲੀਆਂ ਦੇ ਉਤਰਾਅ-ਚੜ੍ਹਾਅ ਲੰਘਦਾ ਹੈ, ਇਕ ਅਜਨਬੀ ਭਿਕਸ਼ੂ ਨਾਲ ਮੁਲਾਕਾਤ (ਜਿਸ ਨੂੰ ਕਾਮਨੀਤਾ ਨਹੀਂ ਸੀ ਜਾਣਦਾ ਪਰ ਅਸਲ ਵਿੱਚ ਗੌਤਮ ਬੁੱਧ ਸੀ) , ਮੌਤ, ਅਤੇ ਨਿਰਵਾਣ ਵੱਲ ਪੁਨਰ ਜਨਮ ਦੇ ਮਾਮਲੇ ਪੇਸ਼ ਹਨ। ਥਾਈਲੈਂਡ ਵਿਚ, ਜੋ ਇਕ ਬੋਧੀ ਦੇਸ਼ ਹੈ, ਫਰਾਇਯਾ ਅਨੁਮਾਨ ਰਾਜਧੌਨ ਦੁਆਰਾ ਸਹਿ-ਅਨੁਵਾਦ ਕੀਤਾ ਦਿ ਪਿਲਗ੍ਰਿਮ ਕਾਮਨੀਤਾ ਦਾ ਥਾਈ ਅਨੁਵਾਦ ਪਹਿਲਾਂ ਸਕੂਲ ਪਾਠ ਪੁਸਤਕਾਂ ਦੇ ਇਕ ਹਿੱਸੇ ਵਜੋਂ ਵਰਤਿਆ ਜਾਂਦਾ ਸੀ।
 
== ਬਾਅਦ ==