ਹੈਨਰਿਕ ਪੋਂਟੋਪਿਦਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Henrik Pontoppidan" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Henrik Pontoppidan" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 11:
== ਮੁੱਖ ਕੰਮ ==
ਤਿੰਨ ਨਾਵਲ ਹਨ, ਜਿਨ੍ਹਾਂ ਨੂੰ ਆਮ ਤੌਰ ਤੇ ਪੋਂਟੋਪਿਦਨ ਦੀਆਂ ਮੁੱਖ ਰਚਨਾਵਾਂ ਮੰਨਿਆ ਜਾਂਦਾ ਹੈ। ਇਹ 1890 ਤੋਂ 1920 ਤਕ ਲਿਖੇ ਗਏ ਸਨ। ਇਨ੍ਹਾਂ ਕਾਰਜਾਂ ਵਿਚ ਉਸਨੇ ਬਾਲਜ਼ੈਕ ਅਤੇ ਜ਼ੋਲਾ ਦੀ ਪਰੰਪਰਾ ਵਿਚ "ਸਮਾਜ ਦੇ ਵਿਆਪਕ ਵਰਨਣ" ਦੇ ਨਾਵਲ ਦਾ ਇਕ ਡੈਨਿਸ਼ ਵਰਜ਼ਨ ਸਥਾਪਤ ਕੀਤਾ। ਕੰਜ਼ਰਵੇਟਿਵ ਅਤੇ ਲਿਬਰਲਾਂ ਦੇ ਵਿਚਕਾਰ ਸੰਵਿਧਾਨਕ ਸੰਘਰਸ਼, ਵਧ ਰਹੇ ਉਦਯੋਗੀਕਰਨ, ਸੱਭਿਆਚਾਰਕ ਸੰਘਰਸ਼ਾਂ ਅਤੇ ਜਾਗਰੂਕ ਹੋ ਰਹੇ ਕ੍ਰਾਂਤੀਕਾਰੀ ਅੰਦੋਲਨਾਂ.ਦੇ ਯੁੱਗ ਵਿੱਚ ਇੱਕ ਨਾਇਕ ਤੇ ਕੇਂਦ੍ਰਿਤ ਕਰ ਕੇ ਉਹ ਡੈਨਮਾਰਕ ਦੀ ਵਿਆਪਕ ਤਸਵੀਰ ਪੇਸ਼ ਕਰਦਾ ਹੈ। 
 
* ''Det forjættede Land'' (I-III 1891–95,  I-II ਜਿਲਦ ਦਾ ਅੰਗਰੇਜ਼ੀ ਅਨੁਵਾਦ, ਇਕਰਾਰਾਂ ਵਾਲੀ ਧਰਤੀ 1896), ਇੱਕ ਸੁਪਨਸਾਜ਼ ਅਤੇ ਦੇਸ਼ ਵਿਚ ਇਕ ਪ੍ਰਚਾਰਕ ਹੋਣ ਦੇ ਉਸਦੇ ਸੁਪਨੇ ਬਾਰੇ ਦੱਸਦਾ ਹੈ, ਜੋ ਸਵੈ-ਛਲ ਅਤੇ ਪਾਗਲਪਣ ਵੱਲ ਲੈ ਜਾਂਦਾ ਹੈ।
* ਅੰਸ਼ਕ ਰੂਪ ਵਿੱਚ ਆਤਮਕਥਾ ''Lykke-Per'' (1898–1904) (ਨਸੀਬਾਂ ਵਾਲਾ ਪੇਰ), ਸ਼ਾਇਦ ਉਸ ਦਾ ਸਭ ਤੋਂ ਮਸ਼ਹੂਰ ਨਾਵਲ ਹੈ ਜੋ ਸਵੈ-ਭਰੋਸੇ ਵਾਲੇ, ਪ੍ਰਤਿਭਾਸ਼ਾਲੀ ਵਿਅਕਤੀ ਦੀ ਬਾਤ ਪਾਉਂਦਾ ਹੈ ਜੋ ਇੱਕ ਇੰਜੀਨੀਅਰ ਅਤੇ ਇੱਕ ਜੇਤੂ ਬਣਨ ਲਈ, ਆਪਣੀ ਵਿਰਾਸਤ ਅਤੇ ਮਾਹੌਲ ਤੋਂ ਮੁਕਤ ਹੋਣ ਲਈ ਆਪਣੇ ਧਾਰਮਿਕ ਪਰਵਾਰ ਦੇ ਨਾਲ ਸੰਬੰਧ ਤੋੜ ਲੈਂਦਾ ਹੈ।  
* ਤਲਖ ''De dødes Rige'' (1912–16, "ਮੁਰਦਿਆਂ ਦਾ ਦੇਸ਼ ") 1901 ਵਿਚ ਲੋਕਤੰਤਰ ਦੀ ਪ੍ਰਤੱਖ ਜਿੱਤ ਤੋਂ ਬਾਅਦ, ਡੈਨਮਾਰਕ ਦੇ ਇਕ ਅਜਿਹੇ ਸਮਾਜ ਦੀ ਤਸਵੀਰ ਪੇਸ਼ ਕਰਦਾ ਹੈ ਜਿਸ ਵਿਚ ਰਾਜਨੀਤਿਕ ਆਦਰਸ਼ ਗਲ ਸੜ ਹੁੰਦੇ ਹਨ, ਸਰਮਾਏਦਾਰੀ ਦਾ ਕੂਚ ਜਾਰੀ ਹੈ ਅਤੇ ਪ੍ਰੈੱਸ ਅਤੇ ਕਲਾ ਵੇਸਵਾ ਬਿਰਤੀ ਦਾ ਸ਼ਿਕਾਰ ਹਨ, ਬਿਮਾਰੀ ਤੋਂ ਪੀੜਿਤ ਇਕ ਨੌਜਵਾਨ ਪ੍ਰਗਤੀਸ਼ੀਲ ਸਕੁਆਰ ਦੇ ਨਿਰਾਸ਼ਾਜਨਕ ਪਿਆਰ ਅਤੇ ਸੁਧਾਰ ਯੋਜਨਾਵਾਂ ਤੇ ਕੇਂਦਰਿਤ ਹੈ।
 
== ਹੋਰ ਕੰਮ ==
ਲਾਈਨ 17 ⟶ 21:
[[ਤਸਵੀਰ:Henrik_pontopidan_(Michael_Ancher_painting).jpg|thumb|Portrait of Pontoppidan by Michael Ancher (1908)]]
 
== Triviaਆਮ ਗੱਲਾਂ ==
 
== ਅੰਗਰੇਜ਼ੀ ਅਨੁਵਾਦ ==