ਮਾਰਟਿਨ ਸਕੌਰਸੀਜ਼ੇ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary ਟੈਗ: 2017 source edit |
No edit summary ਟੈਗ: 2017 source edit |
||
ਲਾਈਨ 24:
'''ਮਾਰਟਿਨ ਚਾਰਲਸ ਸਕੌਰਸੀਜ਼ੇ''' ({{IPAc-en|s|k|ɔːr|ˈ|s|ɛ|s|i}};<ref>{{cite episode |title=Return to Queens Blvd. |series=[[Entourage (U.S. TV series)|Entourage]] |date=November 23, 2008 |network=[[HBO]] |season=5 |number=12 |last=Scorsese |first=Martin}}</ref> ਜਨਮ 17 ਨਵੰਬਰ, 1942) ਇੱਕ ਅਮਰੀਕੀ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ, ਅਦਾਕਾਰ ਅਤੇ ਫ਼ਿਲਮ ਇਤਿਹਾਸਕਾਰ ਹੈ ਜਿਸਦਾ ਕੈਰੀਅਰ 50 ਸਾਲਾਂ ਤੋਂ ਵੀ ਲੰਮਾ ਹੈ। ਮਾਰਟਿਨ ਸਕੌਰਸੀਜ਼ੇ ਦੇ ਕੰਮਾਂ ਦੇ ਵਿਸ਼ਾ-ਵਸਤੂ ਦੀ ਸ਼ੈਲੀ ਨਿਵੇਕਲੀ ਅਤੇ ਵੱਖਰੀ ਹੈ ਜਿਸ ਵਿੱਚ [[ਸਿਲੀਅਨ-ਅਮਰੀਕੀ]] ਪਛਾਣ, ਰੋਮਨ ਕੈਥੋਲਿਕ ਧਰਮ ਵਿੱਚ ਅਪਰਾਧ ਅਤੇ ਮੁਕਤੀ ਦੇ ਸੰਕਲਪ<ref>[http://www.adherents.com/people/ps/Martin_Scorsese.html The Religious Affiliation of Director Martin Scorsese] {{webarchive|url=https://web.archive.org/web/20160303215836/http://www.adherents.com/people/ps/Martin_Scorsese.html |date=March 3, 2016 }} Webpage created May 27, 2005. Last modified September 5, 2005. Retrieved April 1, 2007.</ref> ਅਤੇ ਇਸ ਤੋਂ ਇਲਾਵਾ ਉਸਦੇ ਵਿਸ਼ਾ-ਵਸਤੂ ਵਿੱਚ [[ਆਸਥਾ]]<ref>{{cite web|last=Ebiri |first=Bilge |url=http://www.villagevoice.com/film/holy-men-holy-losers-scorsese-silence-and-the-mystery-of-faith-9515981 |title=Holy Men, Holy Losers: Scorsese, Silence and the Mystery of Faith |publisher=Village Voice |date=December 30, 2016 |accessdate=February 14, 2017 |deadurl=no |archiveurl=https://web.archive.org/web/20170107101044/http://www.villagevoice.com/film/holy-men-holy-losers-scorsese-silence-and-the-mystery-of-faith-9515981 |archivedate=January 7, 2017 }}</ref>, [[ਮਾਚੀਸਮੋ]], ਆਧੁਨਿਕ ਅਪਰਾਧ ਅਤੇ ਸਮੂਹਾਂ ਦੇ ਝਗੜੇ ਸ਼ਾਮਿਲ ਹਨ। ਉਸਦੀਆਂ ਬਹੁਤ ਸਾਰੀਆਂ ਫ਼ਿਲਮਾਂ ਨੂੰ ਹਿੰਸਾ ਦੇ ਵਰਨਣ ਅਤੇ ਗਾਲ੍ਹਾਂ ਦੀ ਉਦਾਰਵਾਦੀ ਵਰਤੋਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
== ਪ੍ਰਮੁੱਖ ਫ਼ਿਲਮਾਂ ==
|