ਓਡੀਸੀਆਸ ਏਲੀਟਿਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Odysseas Elytis" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Odysseas Elytis" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 8:
 
1969 ਤੋਂ 1972 ਤੱਕ, 1967-1974 ਦੇ ਯੂਨਾਨੀ ਫੌਜੀ ਜੁੰਡਲੀ ਅਧੀਨ, ਏਲੀਟਿਸ ਨੇ ਆਪਣੇ ਆਪ ਨੂੰ ਪੈਰਿਸ ਜਲਾਵਤਨ ਕਰ ਲਿਆ।  ਉਹ ਰੋਮਾਂਚਕ ਤੌਰ ਤੇ ਗੀਤਕਾਰ ਅਤੇ ਸੰਗੀਤ ਵਿਗਿਆਨੀ ਮਰੀਆਨਨੀਨਾ ਕੁਰੀਜ਼ੀ ਨਾਲ ਜੁੜਿਆ ਹੋਇਆ ਸੀ, ਜਿਨ੍ਹਾਂ ਨੇ ਬਾਅਦ ਵਿਚ ਦੰਦ ਕਥਾ ਬਣੇ ਬੱਚਿਆਂ ਦੇ ਰੇਡੀਓ ਪ੍ਰਸਾਰਣ "ਹੇਅਰ ਲਿੱਲੀਪੁਟ ਲੈਂਡ" ਦਾ ਨਿਰਮਾਣ ਅਤੇ ਮੇਜਬਾਨੀ ਕੀਤੀ। ਕਾਵਿਕ ਸੱਚ ਅਤੇ ਅਨੁਭਵ ਦੇ ਆਪਣੇ ਆਦਰਸ਼ਾਂ ਦਾ ਪਿੱਛਾ ਕਰਨ ਵਿੱਚ ਉਹ ਬਹੁਤ ਨਿਧੜਕ ਅਤੇ ਬੇਹੱਦ ਇਕੱਲਾ ਸੀ। 
 
=== ਜੰਗ ===
1937 ਵਿਚ ਉਸਨੇ ਆਪਣੇ ਫੌਜੀ ਫ਼ਰਜ਼ਾਂ ਦੀ ਪੂਰਤੀ ਲਈ ਫੌਜ ਵਿੱਚ ਸਰਵਿਸ ਕੀਤੀ ਅਤੇ ਫੌਜ ਦੇ ਕੈਡੇਟ ਵਜੋਂ, ਉਹ ਕੌਰੂ ਦੇ ਨੈਸ਼ਨਲ ਮਿਲਟਰੀ ਸਕੂਲ ਵਿਚ ਦਾਖ਼ਲ ਹੋਇਆ। ਉਸ ਨੇ ਰਾਣੀ ਫਰੈਡਰਿਕਾ ਨੂੰ ਟ੍ਰੇਨ ਤੋਂ ਉਤਾਰ ਕੇ ਯੂਨਾਨੀ ਧਰਤੀ ਤੇ ਲਿਆਉਣ ਲਈ ਨਿੱਜੀ ਤੌਰ 'ਤੇ ਸਹਾਇਤਾ ਕੀਤੀ ਜਦੋਂ ਉਹ ਜਰਮਨੀ ਤੋਂ ਆਏ ਖਾਨਦਾਨੀ ਸ਼ਹਿਜ਼ਾਦੇ ਪਾਲ ਨਾਲ ਵਿਆਹ ਕਰਨ ਲਈ ਆਈ ਸੀ। ਲੜਾਈ ਦੇ ਦੌਰਾਨ ਉਸ ਨੂੰ ਸੈਕੰਡ ਲੈਫਟੀਨੈਂਟ ਨਿਯੁਕਤ ਕੀਤਾ ਗਿਆ ਸੀ, ਸ਼ੁਰੂ ਵਿਚ ਲੜਾਈ ਵਿੱਚ ਫਸਟ ਆਰਮੀ ਕੋਰ ਹੈੱਡ ਕੁਆਰਟਰ ਵਿਚ, ਫਿਰ ਜੰਗ ਦੇ ਮੈਦਾਨਾਂ ਦੀ ਪਹਿਲੀ ਲਾਈਨ ਤੇ 24ਵੀਂ ਰਜਮੈਂਟ ਵਿਚ ਬਦਲੀ ਕਰ ਦਿੱਤੀ ਗਈ। ਸਾਹਿਤਕ ਸੰਸਾਰ ਵਿਚ ਸ਼ੁਰੂਆਤੀ ਕਦਮ ਪੁੱਟਣ ਤੋਂ ਬਾਅਦ ਏਲੀਟਿਸ ਨੇ ਕਦੇ ਕਦੇ ਕੀਤੇ ਕਿਤੇ ਕਵਿਤਾ ਅਤੇ ਲੇਖ ਪ੍ਰਕਾਸ਼ਿਤ ਕੀਤੇ।
 
ਉਹ ਐਸੋਸੀਏਸ਼ਨ ਆਫ ਗ੍ਰੀਕ ਆਰਟ ਕ੍ਰਿਟਿਕਸ, ਏਆਈਸੀਏ-ਹੇਲਾਸ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਆਰਟ ਕ੍ਰਿਟਿਕਸ ਦਾ ਮੈਂਬਰ ਸੀ।<ref name="AICAHellas">{{Cite web|url=http://www.aica-hellas.org/histen.html|title=AICA-HELLAS History|last=Association of Greek Art Critics, [[International Association of Art Critics]]|archive-url=https://web.archive.org/web/20080511234318/http://www.aica-hellas.org/histen.html|archive-date=2008-05-11|dead-url=yes}}</ref>
 
== Notes ==