ਗੋਵਿੰਦ ਸ਼ੰਕਰ ਕੁਰੁਪ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
| notable_works = ਓਟੱਕੁਸ਼ਲ (1950)
}}
'''ਗੋਵਿੰਦ ਸ਼ੰਕਰ ਕੁਰੁਪ''' ਜਾਂ ਜੀ ਸ਼ੰਕਰ ਕੁਰੁਪ (5 ਜੂਨ 1901 - 2 ਫਰਵਰੀ 1978)<ref>{{Cite book|title=ज्ञानपीठ पुरस्कार|first=डॉ॰ प्रभाकर|publisher=भारतीय ज्ञानपीठ|year=2005|location=नई दिल्ली|page=18|id=81-263-1140-1}}<code style="color:inherit; border:inherit; padding:inherit;">&#x7C;first1=</code> missing <code style="color:inherit; border:inherit; padding:inherit;">&#x7C;last1=</code> in Authors list ([[ਮਦਦ:CS1 errors#first missing last|help]])
[[ਸ਼੍ਰੇਣੀ:CS1 errors: missing author or editor]]</ref> [[ਮਲਿਆਲਮ]] ਭਾਸ਼ਾ ਦਾ ਇੱਕ ਪ੍ਰਸਿੱਧ ਕਵੀ ਸੀ। ਉਸ ਦਾ ਜਨਮ ਕੇਰਲ ਦੇ ਇੱਕ ਪਿੰਡ ਨਾਇਤੋੱਟ ਵਿੱਚ ਹੋਇਆ ਸੀ। 3 ਸਾਲ ਦੀ ਉਮਰ ਤੋਂ ਉਸ ਦੀ ਸਿੱਖਿਆ ਸ਼ੁਰੂ ਹੋ ਗਈ ਸੀ। 8 ਸਾਲ ਤੱਕ ਦੀ ਉਮਰ ਵਿੱਚ ਉਹ ਅਮਰ ਕੋਸ਼ ਸਿੱਧਰੁਪਮ ਸ਼ਰੀਰਾਮੋਦੰਤਮ ਆਦਿ ਗਰੰਥ ਕੰਠ ਕਰ ਚੁੱਕਿਆ ਸੀ ਅਤੇ ਰਘੂਵੰਸ਼ ਮਹਾਂਕਾਵਿ ਦੇ ਕਈ ਸ਼ਲੋਕ ਪੜ੍ਹ ਚੁੱਕਿਆ ਸੀ। 11 ਸਾਲ ਦੀ ਉਮਰ ਵਿੱਚ ਮਹਾਕਵੀ ਕੁੰਜਿਕੁੱਟਨ ਦੇ ਪਿੰਡ ਆਗਮਨ ਉੱਤੇ ਉਹ ਕਵਿਤਾ ਦੇ ਵੱਲ ਝੁਕ ਗਿਆ। ਤੀਰੁਵਿਲਵਮਲਾ ਵਿੱਚ ਪੜ੍ਹਾਉਣ ਦਾ ਕਾਰਜ ਕਰਦੇ ਹੋਏ ਉਸਨੇ [[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]] [[ਭਾਸ਼ਾ]] ਅਤੇ [[ਸਾਹਿਤ]] ਦਾ ਅਧਿਐਨ ਕੀਤਾ। ਅੰਗਰੇਜ਼ੀ ਸਾਹਿਤ ਉਸ ਨੂੰ ਗੀਤ ਦੇ ਆਲੋਕ ਦੇ ਵੱਲ ਲੈ ਗਿਆ। ਉਸ ਦੀ ਪ੍ਰਸਿੱਧ ਰਚਨਾ ਓਟੱਕੁਸ਼ਲ <ref>{{Cite web|url=http://www.pustak.org/bs/home.php?bookid=567|title=ओटक्कुषल्|publisher=भारतीय साहित्य संग्रह|format=पीएचपी}}</ref> ਅਰਥਾਤ ਬੰਸਰੀ ਭਾਰਤ ਸਰਕਾਰ ਦੁਆਰਾ ਦਿੱਤੇ ਜਾਣ ਵਾਲੇ ਸਾਹਿਤ ਦੇ ਸਰਬਉਚ ਇਨਾਮ ਗਿਆਨਪੀਠ ਦੁਆਰਾ ਸਨਮਾਨਿਤ ਹੋਈ।<ref>{{Cite web|url=http://www.bbc.co.uk/hindi/news/story/2007/04/070407_askus_hercules.shtml|title=पहला ज्ञानपीठ पुरस्कार किसे दिया गया था|publisher=बीबीसी|format=पीएचपी}}</ref>ਇਸ ਦੀ ਕਾਵਿ ਚੇਤਨਾ ਨੇ ਇਤਿਹਾਸਕ ਅਤੇ ਵਿਗਿਆਨਕ ਯੁੱਗ ਬੋਧ ਦੇ ਪ੍ਰਤੀ ਜਾਗਰੁਕ ਭਾਵ ਰੱਖਿਆ ਹੈ। ਕੁਰੁਪ ਬਿੰਬਾਂ ਅਤੇ ਪ੍ਰਤੀਕਾਂ ਦਾ ਕਵੀ ਹੈ। ਕਬੂਲ ਕੀਤਾ ਅਤੇ ਆਪਣੀ ਸੋਚ ਅਤੇ ਕਾਵਿਕ ਪ੍ਰਤੀਬਿੰਬਾਂ ਦੇ ਨਾਲ ਢੁਕਵੀਂ, ਨਵੀਂ ਪ੍ਰਗਟਾਵੇ ਦੀ ਸ਼ਕਤੀ ਨੂੰ ਸਮਰਥ 11ਬਣਾਇਆ ਹੈ।