ਮਾਰਟਿਨ ਸਕੌਰਸੀਜ਼ੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nirmal Brar Faridkot ਨੇ ਸਫ਼ਾ ਮਾਰਟਿਨ ਸਕੌਰਸੀਸੇ ਨੂੰ ਮਾਰਟਿਨ ਸਕੌਰਸੀਜ਼ੇ ’ਤੇ ਭੇਜਿਆ
No edit summary
ਟੈਗ: 2017 source edit
ਲਾਈਨ 25:
 
'''ਮਾਰਟਿਨ ਚਾਰਲਸ ਸਕੌਰਸੀਜ਼ੇ''' ({{IPAc-en|s|k|ɔːr|ˈ|s|ɛ|s|i}};<ref>{{cite episode |title=Return to Queens Blvd. |series=[[Entourage (U.S. TV series)|Entourage]] |date=November 23, 2008 |network=[[HBO]] |season=5 |number=12 |last=Scorsese |first=Martin}}</ref> ਜਨਮ 17 ਨਵੰਬਰ, 1942) ਇੱਕ ਅਮਰੀਕੀ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ, ਅਦਾਕਾਰ ਅਤੇ ਫ਼ਿਲਮ ਇਤਿਹਾਸਕਾਰ ਹੈ ਜਿਸਦਾ ਕੈਰੀਅਰ 50 ਸਾਲਾਂ ਤੋਂ ਵੀ ਲੰਮਾ ਹੈ। ਮਾਰਟਿਨ ਸਕੌਰਸੀਜ਼ੇ ਦੇ ਕੰਮਾਂ ਦੇ ਵਿਸ਼ਾ-ਵਸਤੂ ਦੀ ਸ਼ੈਲੀ ਨਿਵੇਕਲੀ ਅਤੇ ਵੱਖਰੀ ਹੈ ਜਿਸ ਵਿੱਚ [[ਸਿਲੀਅਨ-ਅਮਰੀਕੀ]] ਪਛਾਣ, ਰੋਮਨ ਕੈਥੋਲਿਕ ਧਰਮ ਵਿੱਚ ਅਪਰਾਧ ਅਤੇ ਮੁਕਤੀ ਦੇ ਸੰਕਲਪ<ref>[http://www.adherents.com/people/ps/Martin_Scorsese.html The Religious Affiliation of Director Martin Scorsese] {{webarchive|url=https://web.archive.org/web/20160303215836/http://www.adherents.com/people/ps/Martin_Scorsese.html |date=March 3, 2016 }} Webpage created May 27, 2005. Last modified September 5, 2005. Retrieved April 1, 2007.</ref> ਅਤੇ ਇਸ ਤੋਂ ਇਲਾਵਾ ਉਸਦੇ ਵਿਸ਼ਾ-ਵਸਤੂ ਵਿੱਚ [[ਆਸਥਾ]]<ref>{{cite web|last=Ebiri |first=Bilge |url=http://www.villagevoice.com/film/holy-men-holy-losers-scorsese-silence-and-the-mystery-of-faith-9515981 |title=Holy Men, Holy Losers: Scorsese, Silence and the Mystery of Faith |publisher=Village Voice |date=December 30, 2016 |accessdate=February 14, 2017 |deadurl=no |archiveurl=https://web.archive.org/web/20170107101044/http://www.villagevoice.com/film/holy-men-holy-losers-scorsese-silence-and-the-mystery-of-faith-9515981 |archivedate=January 7, 2017 }}</ref>, [[ਮਾਚੀਸਮੋ]], ਆਧੁਨਿਕ ਅਪਰਾਧ ਅਤੇ ਸਮੂਹਾਂ ਦੇ ਝਗੜੇ ਸ਼ਾਮਿਲ ਹਨ। ਉਸਦੀਆਂ ਬਹੁਤ ਸਾਰੀਆਂ ਫ਼ਿਲਮਾਂ ਨੂੰ ਹਿੰਸਾ ਦੇ ਵਰਨਣ ਅਤੇ ਗਾਲ੍ਹਾਂ ਦੀ ਉਦਾਰਵਾਦੀ ਵਰਤੋਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਉਸਦੀ ਫ਼ਿਲਮ ''ਦ ਡਿਪਾਰਟਿਡ'' ਦੇ ਲਈ ਉਸਨੇ ਸਭ ਤੋਂ ਵਧੀਆ ਨਿਰਦੇਸ਼ਕ ਲਈ 2007 ਦੇ 79ਵੇਂ ਅਕਾਦਮੀ ਇਨਾਮਾਂ ਵਿੱਚ [[ਅਕਾਦਮੀ ਇਨਾਮ]] ਵੀ ਜਿੱਤਿਆ ਹੈ। ਇਸ ਫ਼ਿਲਮ ਲਈ ਉਸਨੂੰ ਸਭ ਤੋਂ ਵਧੀਆ ਫ਼ਿਲਮ, ਸਭ ਤੋਂ ਵਧੀਆ ਐਡੀਟਿੰਗ ਅਤੇ ਸਭ ਤੋਂ ਵਧੀਆ ਲਈ ਗਈ ਸਕ੍ਰੀਨਪਲੇ ਲਈ ਅਕਾਦਮੀ ਇਨਾਮ ਵੀ ਮਿਲਿਆ ਸੀ। ਇਹ ਸਕੌਰਸੀਜ਼ੇ ਦਾ ਨਿਰਦੇਸ਼ਨ ਲਈ ਸਭ ਤੋਂ ਪਹਿਲਾ ਅਕਾਦਮੀ ਇਨਾਮ ਸੀ।
 
== ਮੁੱਢਲਾ ਜੀਵਨ ==
ਸਕੌਰਸੀਜ਼ੇ ਦਾ ਜਨਮ 17 ਨਵੰਬਰ, 1942 ਨੂੰ [[ਕੁਈਨਜ਼]], [[ਨਿਊਯਾਰਕ (ਰਾਜ)|ਨਿਊਯਾਰਕ]] ਵਿਖੇ ਹੋਇਆ ਸੀ।<ref name="NYTbio">{{cite news|url=https://movies.nytimes.com/person/110533/Martin-Scorsese/biography|title=Martin Scorsese|accessdate=January 5, 2012|archiveurl=https://web.archive.org/web/20120210213146/http://movies.nytimes.com/person/110533/Martin-Scorsese/biography|archivedate=February 10, 2012|deadurl=no|publisher=The New York Times}}</ref><ref>"Martin Scorsese: Telling Stories through Film" ''The Washington Times'', November 30, 2007</ref><ref name="Adams1">{{cite book|url=https://books.google.com/books?id=JdSDUfiwsVQC&pg=PP3&dq=Martin+Marcantonio+Luciano+Scorsese&hl=en&ei=FyfDTem-C4Ot8QPr0MHFBQ&sa=X&oi=book_result&ct=result&resnum=1&ved=0CCsQ6AEwAA#v=onepage&q=Martin%20Marcantonio%20Luciano%20Scorsese&f=false|title=Adams, Veronika ''Martin Scorsese'' Ebook.GD Publishing ISBN 1-61323-010-9|publisher=Books.google.co.uk|accessdate=January 5, 2012}}</ref><ref>{{cite book|url=https://books.google.com/books?id=xNpO9DJUlk0C&pg=PA14&dq=%22Martin+Marcantonio+Luciano+Scorsese%22&hl=en&ei=nv7CTYPVFOrU4wae64jIBA&sa=X&oi=book_result&ct=result&resnum=2&ved=0CDMQ6AEwAQ#v=onepage&q=%22Martin%20Marcantonio%20Luciano%20Scorsese%22&f=falsee|title=Wernblad, Annette (2010) ''The Passion of Martin Scorsese: A Critical Study of the Films'' McFarland p14 ISBN 0-7864-4946-2|date=November 17, 1942|publisher=Books.google.co.uk|accessdate=January 5, 2012}}</ref> ਉਸਦੀ ਸਕੂਲ ਦੀ ਪੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ ਉਸਦਾ ਪਰਿਵਾਰ [[ਲਿਟਲ ਇਟਲੀ, ਮੈਨਹੈਟਨ]] ਵਿਖੇ ਆ ਗਿਆ ਸੀ।<ref>{{cite web|url=http://www.neh.gov/about/awards/jefferson-lecture/martin-scorsese-biography |title=Martin Scorsese Biography |publisher=National Endowment for the Humanities |date= |accessdate=January 24, 2014 |deadurl=no |archiveurl=https://web.archive.org/web/20140226231708/http://www.neh.gov/about/awards/jefferson-lecture/martin-scorsese-biography |archivedate=February 26, 2014 }}</ref>
 
 
 
 
==ਇਨਾਮ ਅਤੇ ਮਾਨਤਾਵਾਂ==