ਮਾਰਟਿਨ ਸਕੌਰਸੀਜ਼ੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: 2017 source edit
No edit summary
ਟੈਗ: 2017 source edit
ਲਾਈਨ 27:
 
== ਮੁੱਢਲਾ ਜੀਵਨ ==
ਸਕੌਰਸੀਜ਼ੇ ਦਾ ਜਨਮ 17 ਨਵੰਬਰ, 1942 ਨੂੰ [[ਕੁਈਨਜ਼]], [[ਨਿਊਯਾਰਕ (ਰਾਜ)|ਨਿਊਯਾਰਕ]] ਵਿਖੇ ਹੋਇਆ ਸੀ।<ref name="NYTbio">{{cite news|url=https://movies.nytimes.com/person/110533/Martin-Scorsese/biography|title=Martin Scorsese|accessdate=January 5, 2012|archiveurl=https://web.archive.org/web/20120210213146/http://movies.nytimes.com/person/110533/Martin-Scorsese/biography|archivedate=February 10, 2012|deadurl=no|publisher=The New York Times}}</ref><ref>"Martin Scorsese: Telling Stories through Film" ''The Washington Times'', November 30, 2007</ref><ref name="Adams1">{{cite book|url=https://books.google.com/books?id=JdSDUfiwsVQC&pg=PP3&dq=Martin+Marcantonio+Luciano+Scorsese&hl=en&ei=FyfDTem-C4Ot8QPr0MHFBQ&sa=X&oi=book_result&ct=result&resnum=1&ved=0CCsQ6AEwAA#v=onepage&q=Martin%20Marcantonio%20Luciano%20Scorsese&f=false|title=Adams, Veronika ''Martin Scorsese'' Ebook.GD Publishing ISBN 1-61323-010-9|publisher=Books.google.co.uk|accessdate=January 5, 2012}}</ref><ref>{{cite book|url=https://books.google.com/books?id=xNpO9DJUlk0C&pg=PA14&dq=%22Martin+Marcantonio+Luciano+Scorsese%22&hl=en&ei=nv7CTYPVFOrU4wae64jIBA&sa=X&oi=book_result&ct=result&resnum=2&ved=0CDMQ6AEwAQ#v=onepage&q=%22Martin%20Marcantonio%20Luciano%20Scorsese%22&f=falsee|title=Wernblad, Annette (2010) ''The Passion of Martin Scorsese: A Critical Study of the Films'' McFarland p14 ISBN 0-7864-4946-2|date=November 17, 1942|publisher=Books.google.co.uk|accessdate=January 5, 2012}}</ref> ਉਸਦੀ ਸਕੂਲ ਦੀ ਪੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ ਉਸਦਾ ਪਰਿਵਾਰ [[ਲਿਟਲ ਇਟਲੀ, ਮੈਨਹੈਟਨ]] ਵਿਖੇ ਆ ਗਿਆ ਸੀ।<ref>{{cite web|url=http://www.neh.gov/about/awards/jefferson-lecture/martin-scorsese-biography |title=Martin Scorsese Biography |publisher=National Endowment for the Humanities |date= |accessdate=January 24, 2014 |deadurl=no |archiveurl=https://web.archive.org/web/20140226231708/http://www.neh.gov/about/awards/jefferson-lecture/martin-scorsese-biography |archivedate=February 26, 2014 }}</ref> ਉਸਦਾ ਪਿਤਾ [[ਚਾਰਲਸ ਸਕੌਰਸੀਜ਼ੇ|ਚਾਰਲਸ ਸਕੌਰਸੀਜ਼ੇ]] ਅਤੇ ਮਾਤਾ ਕੈਥਰੀਨ ਸਕੌਰਸੀਜ਼ੇ (ਜਨਮ ਕਾਪਾ), ਦੋਵੇਂ ਨਿਊਯਾਰਕ ਦੇ [[ਜਾਰਮੈਂਟ ਜ਼ਿਲ੍ਹਾ, ਮੈਨਹੈਟਨ|ਜਾਰਮੈਂਟ]] ਜਿਲ੍ਹੇ ਵਿੱਚ ਕੰਮ ਕਰਦੇ ਸਨ। ਉਸਦਾ ਪਿਤਾ ਕੱਪੜਿਆਂ ਨੂੰ ਇਸਤਰੀ ਕਰਦਾ ਸੀ ਅਤੇ ਇੱਕ ਅਦਾਕਾਰ ਵੀ ਸੀ ਅਤੇ ਉਸਦੀ ਮਾਤਾ ਇੱਕ ਦਰਜ਼ੀ ਸੀ ਅਤੇ ਅਦਾਕਾਰਾ ਵੀ ਸੀ।<ref>{{cite web|url=http://www.filmreference.com/film/26/Martin-Scorsese.html |title=Martin Scorsese Biography (1942–2011) |publisher=Filmreference.com |accessdate=March 3, 2010 |deadurl=no |archiveurl=https://web.archive.org/web/20100113033818/http://filmreference.com/film/26/Martin-Scorsese.html |archivedate=January 13, 2010 }}</ref> ਸਕੌਰਸੀਜ਼ੇ ਛੋਟੀ ਉਮਰ ਵਿੱਚ ਕੈਥੋਲਿਕ ਵਾਤਾਵਰਨ ਵਿੱਚ ਵਧਿਆ ਸੀ। ਛੋਟੀ ਉਮਰ ਵਿੱਚ ਉਸਨੂੰ [[ਦਮਾ|ਅਸਥਮਾ]] ਦੀ ਬਿਮਾਰੀ ਸੀ ਜਿਸ ਕਰਕੇ ਉਹ ਦੂਜੇ ਬੱਚਿਆਂ ਵਾਂਗ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕਦਾ ਸੀ, ਇਸ ਕਰਕੇ ਉਸਦੇ ਮਾਤਾ-ਪਿਤਾ ਅਤੇ ਉਸਦਾ ਵੱਡਾ ਭਰਾ ਉਸਨੂੰ ਅਕਸਰ ਥੀਏਟਰ ਲੈ ਜਾਂਦੇ ਸਨ। ਇਸੇ ਸਮੇਂ ਦੌਰਾਨ ਉਸਦੀ ਸਿਨੇਮੇ ਵਿੱਚ ਦਿਲਚਸਪੀ ਪੈਦਾ ਹੋ ਗਈ ਸੀ। ਇਸ ਦੌਰਾਨ ਉਸਨੇ ਕਿਰਾਏ ਤੇ ਲੈ ਕੇ ਬਹੁਤ ਸਾਰੀਆਂ ਫ਼ਿਲਮਾਂ ਵੀ ਵੇਖੀਆਂ, ਜਿਸ ਵਿੱਚ ''[[ਦ ਟੇਲਸ ਔਫ਼ ਹੌਫ਼ਮੈਨ (ਫ਼ਿਲਮ)|ਦ ਟੇਲਸ ਔਫ਼ ਹੌਫ਼ਮੈਨ]]'' ਫ਼ਿਲਮ ਸ਼ਾਮਿਲ ਸੀ ਜਿਸਨੂੰ ਉਸਨੇ ਵਾਰ-ਵਾਰ ਕਿਰਾਏ ਤੇ ਲੈ ਕੇ ਵੇਖਿਆ।<ref>{{cite web|url=http://www.eyeforfilm.co.uk/feature/2015-07-08-george-a-romero-talks-zombies-religion-and-genocide-in-karlovy-vary-feature-story-by-richard-mowe |title=Romero – master of the macabre |publisher=Eye for Film |accessdate=July 23, 2015 |deadurl=no |archiveurl=https://web.archive.org/web/20150723173645/http://www.eyeforfilm.co.uk/feature/2015-07-08-george-a-romero-talks-zombies-religion-and-genocide-in-karlovy-vary-feature-story-by-richard-mowe |archivedate=July 23, 2015 }}</ref>
 
 
 
 
==ਇਨਾਮ ਅਤੇ ਮਾਨਤਾਵਾਂ==