ਰੋਜ਼ੇ ਮਾਰਟਿਨ ਡੂ ਗਾਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"Roger Martin du Gard" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Roger Martin du Gard" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 1:
{{Infobox writer <!-- for more information see [[:Template:Infobox writer]] -->|name=Roger Martin du Gard<!-- do not add image icons such as Nobel Peace Prize, see [[:Template:Infobox writer]] -->|image=Roger Martin du Gard 1937.jpg|birth_date={{birth date|1881|3|23|df=y}}|birth_place=[[Neuilly-sur-Seine]], [[Hauts-de-Seine]]|death_date={{death date and age|1958|8|22|1881|3|23|df=y}}|death_place=[[Sérigny, Orne]]|nationality=French|influences=[[Leo Tolstoy]]|signature=Signature Roger Martin du Gard.svg|awards={{awd|[[Nobel Prize in Literature]]|1937}}<!-- do not add image icons such as nobel peace, see [[:Template:Infobox writer]] -->}}'''ਰੋਜ਼ੇ ਮਾਰਟਿਨ ਦੂ ਗਾਰ''' ({{IPA-fr|dy gaʁ|lang}}; 23 ਮਾਰਚ 1881 – 22 ਅਗਸਤ 1958) ਇੱਕ ਫਰਾਂਸੀਸੀ ਨਾਵਲਕਾਰ, 1937 ਵਿੱਚ [[ਸਾਹਿਤ ਲਈ ਨੋਬਲ ਇਨਾਮ|ਸਾਹਿਤ ਦੇ ਲਈ ਨੋਬਲ ਪੁਰਸਕਾਰ]] ਜੇਤੂ ਸੀ।  
 
== ਜੀਵਨੀ ==
ਇਕ ਪਾਲੀਓਗ੍ਰਾਫਰ ਅਤੇ ਪ੍ਰਾਚੀਨਤਾ ਖੋਜੀ ਦੇ ਤੌਰ ਤੇ ਸਿੱਖਿਅਤ, ਉਹ ਆਪਣੀਆਂ ਰਚਨਾਵਾਂ ਵਿੱਚ ਨਿਰਪੱਖਤਾ ਦੀ ਭਾਵਨਾ ਅਤੇ ਵੇਰਵਿਆਂ ਲਈ ਸੁਹਿਰਦਤਾ ਲਿਆਦੀ, ਅਤੇ ਦਸਤਾਵੇਜ਼ੀਕਰਨ ਅਤੇ ਵਿਅਕਤੀਗਤ ਵਿਕਾਸ ਨਾਲ ਸਮਾਜਿਕ ਹਕੀਕਤ ਦੇ ਸੰਬੰਧਾਂ ਪ੍ਰਤੀ ਉਸਦੇ ਸਰੋਕਾਰ ਕਾਰਨ, ਉਸ ਦੀ ਗਲਪ ਰਚਨਾ 19 ਵੀਂ ਸਦੀ ਦੀਆਂ [[ਯਥਾਰਥਵਾਦ (ਸਾਹਿਤ)|ਯਥਾਰਥਵਾਦੀ]] ਅਤੇ [[ਪ੍ਰਕਿਰਤੀਵਾਦ (ਸਾਹਿਤ)|ਪ੍ਰਕਿਰਤੀਵਾਦੀ]] ਪਰੰਪਰਾਵਾਂ ਨਾਲ ਜੁੜੀ ਹੋਈ ਹੈ।   
 
ਉਹ ਥੀਬੋਜ਼ (The Thibaults) ਲਈ ਸਭ ਤੋਂ ਮਸ਼ਹੂਰ ਹੈ, ਜੋ ਇਕ ਬਹੁ-ਜਿਲਦੀ ਨਾਵਲ ਲੜੀ ਹੈ ਜੋ ਦੋ ਭਰਾਵਾਂ, ਐਂਟੋਇਨ ਅਤੇ ਜੈਕ ਥੀਬੋ ਦੀ ਕਿਸਮਤ ਦਾ ਇਕ ਖੁਸ਼ਹਾਲ ਕੈਥੋਲਿਕ ਬੁਰਜ਼ੁਆ ਪਰਿਵਾਰ ਵਿਚ ਉਨ੍ਹਾਂ ਦੀ ਪਾਲਣਾ ਤੋਂ ਲੈ ਕੇ ਪਹਿਲੇ ਵਿਸ਼ਵ ਯੁੱਧ ਦੇ ਅਖੀਰ ਤੱਕ ਰੀਵਿਊ ਕਰਦਾ ਹੈ। 1922 ਅਤੇ 1929 ਦੇ ਵਿਚਕਾਰ ਨਾਵਲ ਦੇ ਛੇ ਭਾਗ ਪ੍ਰਕਾਸ਼ਿਤ ਕੀਤੇ ਗਏ ਸਨ। ਖਰੜੇ ਵਿਚ ਸੱਤਵਾਂ ਭਾਗ ਛੱਡ ਦੇਣ ਤੋਂ ਬਾਅਦ, ਉਸਨੇ 1936 ਅਤੇ 1940 ਵਿਚ ਦੋ ਹੋਰ ਭਾਗ ਪ੍ਰਕਾਸ਼ਿਤ ਕੀਤੇ। 1930 ਦੇ ਦਹਾਕੇ ਵਿਚ ਯੂਰਪ ਵਿਚ ਗੜਬੜ ਵਾਲੀ ਕੌਮਾਂਤਰੀ ਸਥਿਤੀ ਦੀ ਛਾਂ ਹੇਠ ਲਿਖੇ ਗਏ ਇਹ ਪਿਛਲੇ ਦੋ ਭਾਗ ਪਹਿਲਾਂ ਵਾਲੇ ਸਾਰੇ ਛੇ ਭਾਗਾਂ ਨਾਲੋਂ ਵੱਡੇ ਹਨ। ਇਨ੍ਹਾਂ ਦਾ ਫ਼ੋਕਸ ਉਨ੍ਹਾਂ ਰਾਜਨੀਤਕ ਅਤੇ ਇਤਿਹਾਸਕ ਸਥਿਤੀਆਂ ਤੇ ਕੇਂਦਰਤ ਹੈ ਜੋ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਵੱਲ ਲੈ ਗਈਆਂ ਅਤੇ ਅੱਗੇ ਕਹਾਣੀ ਨੂੰ 1918 ਤੱਕ ਲੈ ਜਾਇਆ ਗਿਆ ਹੈ। 
 
Martin du Gard wrote several other novels, including ''Jean Barois'', which was set against the historical context of the Dreyfus Affair. During [[ਦੂਜੀ ਸੰਸਾਰ ਜੰਗ|World War II]], he resided in [[ਨੀਸ|Nice]], where he prepared a novel ''(Souvenirs du lieutenant-colonel de Maumort)'' which remained unfinished at his death. It was posthumously published in 1983. His other works include plays and a memoir of [[ਆਂਦਰੇ ਯੀਦ|André Gide]], a longtime friend.
 
Roger Martin du Gard died in 1958 and was buried in the Cimiez Monastery Cemetery in Cimiez, a suburb of the city of [[ਨੀਸ|Nice, France]].
 
== ਅੰਸ਼ਕ ਪੁਸਤਕ ਸੂਚੀ ==
 
* ''Devenir !'' (1908)
* ''Jean Barois'' (1913)
* ''Les Thibault'' (1922–1940) 
* ''Vieille France'' (1933)
* ''Notes sur André Gide'' (1951)
* ''Souvenirs du lieutenant-colonel de Maumort''  )
 
== ਹਵਾਲੇ ==
 
* Claude Sicard, ''Roger Martin Du Gard. Les années d'apprentissage littéraire (1881-1910)'', Champion, 1976.
 
== ਬਾਹਰੀ ਲਿੰਕ ==
 
* {{Internet Archive author|sname=Roger Martin du Gard}}
* {{FadedPage|id=du Gard, Roger Martin|name=Roger Martin du Gard|author=yes}}Faded Page{{FadedPage|id=du Gard, Roger Martin|name=Roger Martin du Gard|author=yes}}
* [http://nobelprize.org/nobel_prizes/literature/laureates/1937/ Roger Martin du Gard, 1937 Nobel Laureate for Literature]
* [http://www.nobel-winners.com/Literature/roger_martin_du_gard.html About Roger Martin du Gard]
* Petri Liukkonen. {{Books and Writers|id=dugard|name=Roger Martin du Gard}}
[[ਸ਼੍ਰੇਣੀ:ਜਨਮ 1881]]
[[ਸ਼੍ਰੇਣੀ:ਮੌਤ 1958]]