ਰੋਜ਼ੇ ਮਾਰਟਿਨ ਡੂ ਗਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
{{Infobox writer <!-- for more information see [[:Template:Infobox writer]] -->
| name =Roger Martinਰੋਜ਼ੇ duਮਾਰਟਿਨ Gardਦੂ ਗਾਰ<!-- do not add image icons such as Nobel Peace Prize, see [[:Template:Infobox writer]] -->
| image = Roger Martin du Gard 1937.jpg
| birth_date = {{birth date|1881|3|23|df=y}}
| birth_place = [[Neuilly-sur-Seine]], [[Hauts-de-Seine]]
| death_date = {{death date and age|1958|8|22|1881|3|23|df=y}}
| death_place = [[Sérigny, Orne]]
| nationality =French ਫਰਾਂਸੀਸੀ
| influences = [[Leoਲਿਓ Tolstoyਤਾਲਸਟਾਏ]]
| signature = Signature Roger Martin du Gard.svg|awards={{awd|[[Nobel Prize in Literature]]|1937}}<!-- do not add image icons such as nobel peace, see [[:Template:Infobox writer]] -->}}
| awards = {{awd|[[ਸਾਹਿਤ ਲਈ ਨੋਬਲ ਇਨਾਮ]]|1937}}<!-- do not add image icons such as nobel peace, see [[:Template:Infobox writer]] -->
[[File:Nice-cimiez-cimetiere-MartinDuGard.jpg|thumb|280px|ਰੋਜ਼ੇ ਮਾਰਟਿਨ ਦੂ ਗਾਰ ਦਾ ਮਕਬਰਾ]]
}}
'''ਰੋਜ਼ੇ ਮਾਰਟਿਨ ਦੂ ਗਾਰ''' ({{IPA-fr|dy gaʁ|lang}}; 23 ਮਾਰਚ 1881 – 22 ਅਗਸਤ 1958) ਇੱਕ ਫਰਾਂਸੀਸੀ ਨਾਵਲਕਾਰ, 1937 ਵਿੱਚ [[ਸਾਹਿਤ ਲਈ ਨੋਬਲ ਇਨਾਮ|ਸਾਹਿਤ ਦੇ ਲਈ ਨੋਬਲ ਪੁਰਸਕਾਰ]] ਜੇਤੂ ਸੀ।  
 
[[File:Nice-cimiez-cimetiere-MartinDuGard.jpg|thumb|280px|ਰੋਜ਼ੇ ਮਾਰਟਿਨ ਦੂਡੂ ਗਾਰ ਦਾ ਮਕਬਰਾ]]
'''ਰੋਜ਼ੇ ਮਾਰਟਿਨ ਦੂਡੂ ਗਾਰ''' ({{IPA-fr|dy gaʁ|lang}}; 23 ਮਾਰਚ 1881 – 22 ਅਗਸਤ 1958) ਇੱਕ ਫਰਾਂਸੀਸੀ ਨਾਵਲਕਾਰ, 1937 ਵਿੱਚ [[ਸਾਹਿਤ ਲਈ ਨੋਬਲ ਇਨਾਮ|ਸਾਹਿਤ ਦੇ ਲਈ ਨੋਬਲ ਪੁਰਸਕਾਰ]] ਜੇਤੂ ਸੀ।  
 
== ਜੀਵਨੀ ==
ਰੋਜ਼ੇ ਮਾਰਟਿਨ ਦੂਡੂ ਗਾਰ (1881-1958) ਦਾ ਜਨਮ ਨੂਲੀ-ਸੁਰ-ਸੇਨ ਵਿਚ ਹੋਇਆ ਸੀ। ਉਸ ਨੇ ਦੋ ਵਧੀਆ ਪੈਰਿਸ ਦੀਆਂ ਸਿਖਿਆ ਸੰਸਥਾਵਾਂ ਵਿੱਚ ਸਕੂਲੀ ਪੜ੍ਹਾਈ ਕੀਤੀ ਅਤੇ 1906 ਵਿਚ ਇਕੋਲੇ ਡੇ ਚਾਰਟਸ ਤੋਂ ਗ੍ਰੈਜੂਏਸ਼ਨ ਕੀਤੀ, ਜਿਸ ਵਿਚ ਪੁਰਾਤੱਤਵ ਵਿਗਿਆਨ ਵਿਸ਼ੇ ਤੇ ਥੀਸੀਸ ਦੇ ਨਾਲ ਪ੍ਰਾਚੀਨ-ਵਿਗਿਆਨੀ-ਪਾਲੀਓਗ੍ਰਾਫਰ ਦੀ ਡਿਗਰੀ ਹਾਸਲ ਕੀਤੀ। ਇਕ ਪਾਲੀਓਗ੍ਰਾਫਰ ਅਤੇ ਪ੍ਰਾਚੀਨਤਾ ਖੋਜੀ ਦੇ ਤੌਰ ਤੇ ਉਸਨੇ ਆਪਣੀਆਂ ਰਚਨਾਵਾਂ ਵਿੱਚ ਨਿਰਪੱਖਤਾ ਦੀ ਭਾਵਨਾ ਅਤੇ ਵੇਰਵਿਆਂ ਲਈ ਸੁਹਿਰਦਤਾ ਲਿਆਦੀ, ਅਤੇ ਦਸਤਾਵੇਜ਼ੀਕਰਨ ਅਤੇ ਵਿਅਕਤੀਗਤ ਵਿਕਾਸ ਨਾਲ ਸਮਾਜਿਕ ਹਕੀਕਤ ਦੇ ਸੰਬੰਧਾਂ ਪ੍ਰਤੀ ਉਸਦੇ ਸਰੋਕਾਰ ਕਾਰਨ, ਉਸ ਦੀ ਗਲਪ ਰਚਨਾ 19 ਵੀਂ ਸਦੀ ਦੀਆਂ [[ਯਥਾਰਥਵਾਦ (ਸਾਹਿਤ)|ਯਥਾਰਥਵਾਦੀ]] ਅਤੇ [[ਪ੍ਰਕਿਰਤੀਵਾਦ (ਸਾਹਿਤ)|ਪ੍ਰਕਿਰਤੀਵਾਦੀ]] ਪਰੰਪਰਾਵਾਂ ਨਾਲ ਜੁੜੀ ਹੋਈ ਹੈ। 
 
==ਰਚਨਾਤਮਿਕਤਾ==
ਉਸਰੋਜ਼ੇ ਮਾਰਟਿਨ ਨੇ ਆਪਣੀ ਸਿਰਜਣਾਤਮਕ ਗਤੀਵਿਧੀ ਸ਼ੁਰੂ ਕੀਤੀ, ਤਾਂ ਉਸ ਨੇ ਤਾਲਸਟਾਏ ਦੇ ਨਾਵਲਾਂ ਵਰਗੀ ਸ਼ੈਲੀ ਵਿੱਚ ਇੱਕ ਨਾਵਲ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਉਹ ਆਪਣੇ ਕੰਮ ਤੋਂ ਸੰਤੁਸ਼ਟ ਨਾ ਹੋ ਸਕਿਆ ਅਤੇ ਨਾਵਲ ਉੱਤੇ ਕੰਮ ਕਰਨਾ ਬੰਦ ਕਰ ਦਿੱਤਾ। ਉਸ ਨੇ ਆਪਣਾ ਅਗਲਾ ਨਾਵਲ, ਦੇਵੇਨੀਆ! (Devenir!, 1908) ਆਤਮਕਥਾ ਸਬੰਧੀ ਤੱਤਾਂ ਨਾਲ ਲਿਖ਼ਿਆ ਅਤੇ ਲੇਖਕ ਦੇ ਖ਼ਰਚੇ ਤੇ ਛਪਿਆ। ਇਸ ਸਮੇਂ ਤੋਂ ਉਹ ਸਾਹਿਤਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਜੁੜ ਗਿਆ। ਪਹਿਲੇ ਵਿਸ਼ਵ ਯੁੱਧ ਦੀ ਸ਼ੁਰੂਆਤ ਸਮੇਂ ਉਸ ਨੂੰ ਫੌਜ ਵਿੱਚ ਸ਼ਾਮਲ ਕਰ ਲਿਆ ਗਿਆ ਅਤੇ ਉਸ ਨੂੰ ਪੱਛਮੀ ਫਰੰਟ ਤੇ ਲੜਾਈ ਵਿੱਚ ਗਿਆ। ਯੁੱਧ ਦੇ ਖ਼ਤਮ ਹੋਣ ਤੋਂ ਬਾਅਦ ਉਹ ਪੈਰਿਸ ਦੇ ਥੀਏਟਰ ਵਿਚ ਕੰਮ ਕਰਨ ਲੱਗ ਪਿਆ ਅਤੇ 1920 ਤੋਂ ਬਾਅਦ ਉਹ ਕੇਂਦਰੀ ਫ਼ਰਾਂਸ ਚਲੇ ਗਿਆ ਜਿੱਥੇ ਉਹ ਆਪਣੇ ਮਾਪਿਆਂ ਦੀ ਐਸਟੇਟ ਵਿਚ ਰਹਿਣ ਲੱਗਿਆ ਅਤੇ ਆਪਣੇ ਸਭ ਤੋਂ ਮਸ਼ਹੂਰ ਨਾਵਲ "ਥੀਬੋਜ਼" (The Thibaults) ਤੇ ਕੰਮ ਸ਼ੁਰੂ ਕਰ ਦਿੱਤਾ।  
 
ਉਹ ਥੀਬੋਜ਼ ਲਈ ਸਭ ਤੋਂ ਮਸ਼ਹੂਰ ਹੈ, ਜੋ ਇਕ ਬਹੁ-ਜਿਲਦੀ ਨਾਵਲ ਲੜੀ ਹੈ ਜੋ ਦੋ ਭਰਾਵਾਂ, ਐਂਟੋਇਨ ਅਤੇ ਜੈਕ ਥੀਬੋ ਦੀ ਕਿਸਮਤ ਦਾ ਇਕ ਖੁਸ਼ਹਾਲ ਕੈਥੋਲਿਕ ਬੁਰਜ਼ੁਆ ਪਰਿਵਾਰ ਵਿਚ ਉਨ੍ਹਾਂ ਦੀ ਪਾਲਣਾ ਤੋਂ ਲੈ ਕੇ ਪਹਿਲੇ ਵਿਸ਼ਵ ਯੁੱਧ ਦੇ ਅਖੀਰ ਤੱਕ ਰੀਵਿਊ ਕਰਦਾ ਹੈ। ਲੇਖਕ ਨੂੰ 1937 ਵਿੱਚ [[ਸਾਹਿਤ ਲਈ ਨੋਬਲ ਪੁਰਸਕਾਰ]] ਨਾਲ ਮੁੱਖ ਤੌਰ ਤੇ ਇਸੇ ਨਾਵਲ ਲੜੀ ਦੇ ਅਧਾਰ ਤੇ ਸਨਮਾਨਿਤ ਕੀਤਾ ਗਿਆ ਸੀ।<ref>[https://www.nobelprize.org/nobel_prizes/literature/laureates/1937/ "The Nobel Prize in Literature 1937". Nobelprize.org. 29 January 2013]</ref>
ਲਾਈਨ 14 ⟶ 26:
1922 ਅਤੇ 1929 ਦੇ ਵਿਚਕਾਰ ਨਾਵਲ ਦੇ ਛੇ ਭਾਗ ਪ੍ਰਕਾਸ਼ਿਤ ਕੀਤੇ ਗਏ ਸਨ। ਖਰੜੇ ਵਿਚ ਸੱਤਵਾਂ ਭਾਗ ਛੱਡ ਦੇਣ ਤੋਂ ਬਾਅਦ, ਉਸਨੇ 1936 ਅਤੇ 1940 ਵਿਚ ਦੋ ਹੋਰ ਭਾਗ ਪ੍ਰਕਾਸ਼ਿਤ ਕੀਤੇ। 1930 ਦੇ ਦਹਾਕੇ ਵਿਚ ਯੂਰਪ ਵਿਚ ਗੜਬੜ ਵਾਲੀ ਕੌਮਾਂਤਰੀ ਸਥਿਤੀ ਦੀ ਛਾਂ ਹੇਠ ਲਿਖੇ ਗਏ ਇਹ ਪਿਛਲੇ ਦੋ ਭਾਗ ਪਹਿਲਾਂ ਵਾਲੇ ਸਾਰੇ ਛੇ ਭਾਗਾਂ ਨਾਲੋਂ ਵੱਡੇ ਹਨ। ਇਨ੍ਹਾਂ ਦਾ ਫ਼ੋਕਸ ਉਨ੍ਹਾਂ ਰਾਜਨੀਤਕ ਅਤੇ ਇਤਿਹਾਸਕ ਸਥਿਤੀਆਂ ਤੇ ਕੇਂਦਰਤ ਹੈ ਜੋ [[ਪਹਿਲੀ ਸੰਸਾਰ ਜੰਗ|ਪਹਿਲੇ ਵਿਸ਼ਵ ਯੁੱਧ]] ਦੇ ਸ਼ੁਰੂ ਹੋਣ ਵੱਲ ਲੈ ਗਈਆਂ ਅਤੇ ਅੱਗੇ ਕਹਾਣੀ ਨੂੰ 1918 ਤੱਕ ਲੈ ਜਾਇਆ ਗਿਆ ਹੈ। 
 
ਮਾਰਟਿਨ ਦੂਡੂ ਗਾਰ ਨੇ ਕਈ ਹੋਰ ਨਾਵਲ ਲਿਖੇ, ਜਿਨ੍ਹਾਂ ਵਿੱਚ ਜੌਨ ਬਰੋਈਸ (Jean Barois) ਸ਼ਾਮਲ ਸੀ, ਜੋ ਕਿ ਡੇਰੇਅਫਸ ਮਾਮਲੇ ਦੇ ਇਤਿਹਾਸਕ ਪ੍ਰਸੰਗ ਦੇ ਵਿੱਚ ਵਾਪਰਦਾ ਹੈ। [[ਦੂਜੀ ਸੰਸਾਰ ਜੰਗ|ਦੂਜੇ ਵਿਸ਼ਵ ਯੁੱਧ]] ਦੌਰਾਨ, ਉਹ [[ਨੀਸ]] ਵਿਚ ਰਿਹਾ ਜਿਥੇ ਉਸਨੇ ਇਕ ਨਾਵਲ (Souvenirs du lieutenant-colonel de Maumort) ਤਿਆਰ ਕੀਤਾ ਜੋ ਉਸਦੀ ਮੌਤ ਸਮੇਂ ਤੱਕ ਅਧੂਰਾ ਰਿਹਾ। ਇਹ ਮਰਨ ਉਪਰੰਤ 1983 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਉਨ੍ਹਾਂ ਦੇ ਹੋਰ ਕੰਮਾਂ ਵਿੱਚ ਨਾਟਕ ਅਤੇ ਲੰਬੇ ਸਮੇਂ ਤੋਂ ਮਿੱਤਰ ਰਹੇ ਆਂਡਰੇ ਜੀਦ ਦੀਆਂ ਯਾਦਾਂ ਸ਼ਾਮਲ ਹਨ। 
 
ਰੋਜ਼ੇ ਮਾਰਟਿਨ ਦੂਡੂ ਗਾਰ ਦੀ ਮੌਤ 1958 ਵਿੱਚ ਹੋਈ ਸੀ ਅਤੇ ਉਨ੍ਹਾਂ ਨੂੰ ਫਰਾਂਸ ਦੇ ਨੀ[[ਨੀਸ|ਸ]] ਸ਼ਹਿਰ ਦੇ ਇੱਕ ਉਪਨਗਰ ਸਿਮੀਜ਼ ਵਿੱਚ ਸਿਮੀਜ਼ ਮੱਠ ਦੇ ਕਬਰਸਤਾਨ ਵਿੱਚ ਦਫਨਾਇਆ ਗਿਆ ਸੀ। 
 
== ਅੰਸ਼ਕ ਪੁਸਤਕ ਸੂਚੀ ==