ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 83:
===ਨੀਤੀ-ਕਥਾਵਾਂ ਪੰਜਾਬੀ ਸਭਿਆਚਾਰਕ ਵਿਰਸੇ ਦਾ ਭਾਗ===
ਪੰਜਾਬ ਦੀਆਂ ਨੀਤੀ ਕਥਾਵਾਂ ਪੰਜਾਬ ਦੇ ਲੋਕਾਂ ਦੀ ਸੋਚ ਅਤੇ ਉਨ੍ਹਾਂ ਦੇ ਜੀਵਨ ਦੀਆਂ ਕਦਰਾਂ-ਕੀਮਤਾਂ ਦੀ ਪੂਰੀ ਤਰ੍ਹਾਂ ਨੁਮਾਇੰਦਗੀ ਕਰਦੀਆਂ ਹਨ। ਇਹ ਪ੍ਰਾਚੀਨ ਸਮੇਂ ਤੋਂ ਲੋਕ ਕੰਠ ਦਾ ਭਾਗ ਬਣ ਕੇ ਅੱਗੇ ਚਲਦੀਆਂ ਆਈਆਂ ਹਨ। ਮੌਖਿਕ ਪਰੰਪਰਾ ਨੇ ਇਨ੍ਹਾਂ ਨੂੰ ਪ੍ਰਵਾਨਗੀ ਦਿੱਤੀ ਹੈ। ਨੀਤੀ ਕਥਾਵਾਂ ਪੰਜਾਬੀਆਂ ਦੇ ਸਭਿਆਚਾਰਕ ਵਿਰਸੇ ਦਾ ਮਹੱਤਵਪੂਰਨ ਭਾਗ ਹਨ। “ਸੀ.ਲਾਇਲ.” ਦੇ ਇਹ ਸ਼ਬਦ ਪੰਜਾਬੀ ਨੀਤੀ ਕਥਾਵਾਂ ਤੇ ਪੂਰੇ ਉਤਰਦੇ ਹਨ ਕਿ “ਇਹ ਕਥਾਵਾਂ ਲੋਕਾਂ ਦੇ ਸੰਸਕ੍ਰਿਤਕ, ਇਤਿਹਾਸਕ ਬਿਰਤਾਂਤਾ ਦਾ ਸਚਿੱਤਰ ਤੇ ਲੋਕਪ੍ਰਿਯ ਸੰਸਕ੍ਰਣ ਹੋਣ ਦੇ ਨਾਲ ਉਨ੍ਹਾਂ ਦੇ ਜੀਵਨ ਚਰਿੱਤਰਾਂ ਦੀ ਲੜੀ ਦਾ ਪ੍ਰਾਚੀਨ ਰੂਪ ਹੈ।” ਭਾਰਤੀ ਜੀਵਨ ਦਾ ਇਹ ਪੱਖ ਸਦਾ ਹੀ ਅਜੇਹੀਆਂ ਕਥਾਵਾਂ ਵਿੱਚ ਉਘੜਿਆਂ ਗਿਆ ਹੈ। ਨੀਤੀ ਕਥਾਵਾਂ ਦੀ ਵਰਤੋਂ ਧਾਰਮਿਕ ਵਿਆਖਿਆ ਅਤੇ ਸਾਹਿਤਕਾਰਾਂ ਦੀਆਂ ਰਚਨਾਵਾਂ ਵਿੱਚ ਵੀ ਹੋਣ ਲੱਗ ਪਈ ਹੈ।
 
== ਹਕਾਇਤ ==
 
== ਬੁਝਾਰਤਾਂ ==
 
===ਸਹਾਇਕ ਪੁਸਤਕਾਂ===
1) ਪੰਜਾਬ ਦਾ ਲੋਕ ਵਿਰਸਾ, ਡਾ. ਕਰਨੈਲ ਸਿੰਘ ਥਿੰਦ, ਪਬਲੀਕੇਸ਼ਨ, ਬਿਊਰੋ।