"ਸੰਰਚਨਾਵਾਦ" ਦੇ ਰੀਵਿਜ਼ਨਾਂ ਵਿਚ ਫ਼ਰਕ

 
===ਸੰਰਚਨਾਵਾਦ ਸਾਹਿਤ ਅਧਿਐਨ ਵਿਧੀ===
===ਡਾ. ਹਰਿਭਜਨ ਸਿੰਘ ਅਨੁਸਾਰ,=== "ਸੰਰਚਨਾਵਾਦ ਨਾ ਕੋਈ ਸਾਹਿਤਕ ਪ੍ਰਵਿਰਤੀ ਹੈ, ਨਾ ਕੋਈ ਦਾਰਸ਼ਨਿਕ ਲਹਿਰ। ਇਹ ਕੋਈ ਸਕੂਲ ਵੀ ਨਹੀਂ। ਇਹ ਇਕ ਚਿੰਤਨ ਹੈ ਜੋ ਭਾਸ਼ਾ ਵਿਗਿਆਨ ਦੇ ਸੰਕਲਪਾਂ ਅਤੇ ਉਸਦੀਆਂ ਦ੍ਰਿਸ਼ਟੀਆਂ ਨੂੰ ਮਾਡਲ ਵਾਂਗ ਵਰਤਦੀ ਹੈ।"
===ਡਾ. ਗੁਰਚਰਨ ਸਿੰਘ ਅਰਸ਼ੀ ਅਨੁਸਾਰ,=== "ਸੰਰਚਨਾਵਾਦ ਨੂੰ ਸਿਧਾਂਤ ਜਾਂ ਵਿਚਾਰਧਾਰਾ ਨਹੀਂ ਸਮਝਿਆ ਜਾਣਾ ਚਾਹਿਦਾ। ਸੰਰਚਨਾਵਾਦ ਕੇਵਲ ਇਕ ਵਿਧੀ ਹੈ ਜਿਸ ਵਿਚ ਵਿਚਾਰਧਾਰਕ ਅਰਥ-ਸੰਭਾਵਨਾ ਵੀ ਨਿਹਿਤ ਹੈ, ਪਰ ਇਹ ਇਕ ਅਜਿਹੀ ਵਿਧੀ ਹੈ, ਜਿਹੜੀ ਸਾਰੇ ਵਿਗਿਆਨ ਦੇ ਸਿਮਰਨ ਦੁਆਰਾ ਕਈ ਵਿਗਿਆਨਿਕ ਆਧਾਰ ਸਥਾਪਿਤ ਕਰਦੀ ਹੈ। "
ਸੰਰਚਨਾਵਾਦ ਦੀ ਕੋਈ ਪਰਿਭਾਸ਼ਾ ਦੇਣੀ ਬੁਹਤ ਕਠਿਨ ਹੈ। ਫਿਰ ਵੀ ਦੋ ਵਿਦਵਾਨਾਂ ਅਨੁਸਾਰ ਪਰਿਭਾਸ਼ਾ ਇਸ ਤਰ੍ਹਾਂ ਹੈ:
ਐਡਮੰਡ ਲੀਚ ਅਨੁਸਾਰ structuralism is neither theory nor a method, but a method of looking at things. ਅਰਥਾਤ ਸੰਰਚਨਾਵਾਦ ਨਾਂ ਤਾਂ ਕੋਈ ਸਿਧਾਂਤ ਹੈ, ਨਾ ਕੋਈ ਵਿਧੀ ਹੈ ਪਰੰਤੂ ਚੀਜ਼ਾਂ ਨੂੰ ਵੇਖਣ ਦੀ ਵਿਧੀ ਹੈ।
 
===ਰੋਲਾਬਾਰਤ ਅਨੁਸਾਰ===
"ਸੰਰਚਨਾਵਾਦ ਦਾ ਨਾਂ ਅੱਜ ਉਸ ਵਿਧੀਆਤਮਕ ਅੰਦੋਲਨ ਨਾਲ ਜੁੜ ਜਾਣਾ ਚਾਹੀਦਾ ਹੈ ਜਿਹੜਾ ਕਿ ਆਪਣੇ ਸਿੱਧੇ ਸੰਬੰਧ ਭਾਸ਼ਾ ਵਿਗਿਆਨ ਨਾਲ ਬਣਾਉਂਦਾ ਹੈ।"