ਵਿਲੀਅਮ ਆਰ ਬਾਸਕਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 38:
# ਲੋਕਧਾਰਾ ਦਾ ਸਭਿਆਚਾਰ ਨਾਲ ਸੰਬੰਧ
# ਲੋਕਧਾਰਾ ਦੇ ਪ੍ਰਕਾਰਜ
ਉਹ ਆਪਣੇ ਵਿਚਾਰਾਂ ਨੂੰ ਹੈਲੈਵੈੱਲ ਦੇ ਹਵਾਲੇ ਨਾਲ ਪੇਸ਼ ਕਰਦਾ ਹੈ। ਉਸ ਦੇ ਅਨੁਸਾਰ ਲੋਕਾਂ ਦੇ ਮੌਖਿਕ ਤੱਥਾ ਨੂੰ ਇਕੱਠਾ ਕਰਨ ਲਈ, ਖਾਸ ਤੌਰ ਤੇ ਰਵਾਇਤਾਂ ਨੂੰ ਪੇਸ਼ ਕਰਨ ਵਾਲੇ ਮੋਢੀ ਤੱਥਾਂ ਨੂੰ ਇਕੱਠਾ ਕਰਨ ਵਿਚ ਅਤੇ ਅਧਿਐਨ ਕਰਨ ਵਿਚ ਲੰਬਾ ਸਮਾਂ ਲਗਦਾ ਹੈ। ਇਹ ਇਕ ਖੁੱਲ੍ਹਾ ਰਹੱਸ ਹੈ ਕਿ ਇਸ ਤਰ੍ਹਾਂ ਰਿਕਾਰਡ ਕੀਤੇ ਗਏ ਮੈਟੀਰੀਅਲ ਨੂੰ ਬਾਅਦ ਵਿਚ ਬਹੁਤ ਘੱਟ ਵਰਤਿਆ ਜਾ ਸਕਦਾ ਹੈ। ਅਸਲ ਵਿਚ ਇਹ ਪੁਰਾਲੇਖ ਸੰਗ੍ਰਹਿ ਇਕ ਵਾਰ ਪਬਲਿਸ਼ ਕੀਤੇ ਜਾਂਦੇ ਸੀ ਅਤੇ ਫਿਰ ਪ੍ਰੋਫੈਸ਼ਨਲ ਫੋਕਲੋਰਿਸਟ ਜਾਂ ਕਿਸੇ ਅਜਿਹੇ ਵਿਅਕਤੀ ਦਾ ਕਰਦੇ ਜੋ ਇਹਨਾਂ ਨੂੰ ਧੁੰਦਲੇ ਦਿਸਦੇ ਭਵਿੱਖ ਵਿੱਚ ਵਰਤ ਸਕੇ। ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਮਾਨਵ ਵਿਗਿਆਨੀਆਂ ਲਈ ਲੋਕਧਾਰਾ ਸਭਿਆਚਾਰ ਦਾ ਅਸਥਾਈ ਰੁੜ੍ਹਵਾ (floating) ਹਿੱਸਾ ਬਣ ਜਾਂਦੀ ਹੈ ਅਤੇ ਲੋਕਾਂ ਦੇ ਮੌਖਿਕ ਤੱਥਾਂ ਦਾ ਧਿਆਨ ਨਾਲ ਅਧਿਐਨ ਕਰਨ ਵਿਚ ਦਿਲਚਸਪੀ ਬਹੁਤ ਮਾਮੂਲੀ ਜਿਹੀ ਰਹਿ ਜਾਂਦੀ ਹੈ।
 
ਇਹ ਸੀਮਾਵਰਤੀ ਸਥਿਤੀ ਜੋ ਮੌਖਿਕ ਤੱਥਾਂ ਨੇ ਮਾਨਵ ਵਿਗਿਆਨ ਵਿੱਚ ਪ੍ਰਾਪਤ ਕੀਤੀ ਹੈ, ਉਹ ਸਮੱਗਰੀ ਦੇ ਅੰਦਰੂਨੀ ਪ੍ਰਕਿਰਤੀ ਦੇ ਕਾਰਨ ਨਹੀਂ ਬਲਕਿ ਅਜਿਹੇ ਡਾਟਾ ਦੀਆਂ ਸੰਭਾਵਨਾਵਾਂ ਦੀ ਪੂਰੀ ਵਰਤੋਂ ਕਰਨ ਵਿਚ ਅਸਫਲ ਰਹਿਣ ਕਰਕੇ ਹੈ। ਸਾਹਿਤਕ ਇਤਿਹਾਸਕ ਪ੍ਰਕਿਰਤੀ ਦੀਆਂ ਸਮੱਸਿਆਵਾਂ ਰਵਾਇਤੀ ਜ਼ੋਰ ਦਿੱਤੇ ਜਾਣਾ ਸਾ਼ਇਦ ਇਸ ਦੀ ਮੁੱਖ ਰੁਕਾਵਟ ਹੈ ਸੋ ਕਿ ਹੋਰ ਕਿਸਮ ਦੀਆਂ ਸਮੱਸਿਆਵਾਂ ਦੀ ਜਾਂਚ ਤੋਂ ਬਾਹਰ ਹੈ।
 
== ਮੋਲਿਕ ਰਚਨਾਵਾਂ ==