ਵਿਲੀਅਮ ਆਰ ਬਾਸਕਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 38:
# ਲੋਕਧਾਰਾ ਦਾ ਸਭਿਆਚਾਰ ਨਾਲ ਸੰਬੰਧ
# ਲੋਕਧਾਰਾ ਦੇ ਪ੍ਰਕਾਰਜ
ਉਹ ਆਪਣੇ ਵਿਚਾਰਾਂ ਨੂੰ ਹੈਲੈਵੈੱਲਹੈਲੋਵੈੱਲ ਦੇ ਹਵਾਲੇ ਨਾਲ ਪੇਸ਼ ਕਰਦਾ ਹੈ। ਉਸ ਦੇ ਅਨੁਸਾਰ ਲੋਕਾਂ ਦੇ ਮੌਖਿਕ ਤੱਥਾ ਨੂੰ ਇਕੱਠਾ ਕਰਨ ਲਈ, ਖਾਸ ਤੌਰ ਤੇ ਰਵਾਇਤਾਂ ਨੂੰ ਪੇਸ਼ ਕਰਨ ਵਾਲੇ ਮੋਢੀ ਤੱਥਾਂ ਨੂੰ ਇਕੱਠਾ ਕਰਨ ਵਿਚ ਅਤੇ ਅਧਿਐਨ ਕਰਨ ਵਿਚ ਲੰਬਾ ਸਮਾਂ ਲਗਦਾ ਹੈ। ਇਹ ਇਕ ਖੁੱਲ੍ਹਾ ਰਹੱਸ ਹੈ ਕਿ ਇਸ ਤਰ੍ਹਾਂ ਰਿਕਾਰਡ ਕੀਤੇ ਗਏ ਮੈਟੀਰੀਅਲ ਨੂੰ ਬਾਅਦ ਵਿਚ ਬਹੁਤ ਘੱਟ ਵਰਤਿਆ ਜਾ ਸਕਦਾ ਹੈ। ਅਸਲ ਵਿਚ ਇਹ ਪੁਰਾਲੇਖ ਸੰਗ੍ਰਹਿ ਇਕ ਵਾਰ ਪਬਲਿਸ਼ ਕੀਤੇ ਜਾਂਦੇ ਸੀ ਅਤੇ ਫਿਰ ਪ੍ਰੋਫੈਸ਼ਨਲ ਫੋਕਲੋਰਿਸਟ ਜਾਂ ਕਿਸੇ ਅਜਿਹੇ ਵਿਅਕਤੀ ਦਾ ਕਰਦੇ ਜੋ ਇਹਨਾਂ ਨੂੰ ਧੁੰਦਲੇ ਦਿਸਦੇ ਭਵਿੱਖ ਵਿੱਚ ਵਰਤ ਸਕੇ। ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਮਾਨਵ ਵਿਗਿਆਨੀਆਂ ਲਈ ਲੋਕਧਾਰਾ ਸਭਿਆਚਾਰ ਦਾ ਅਸਥਾਈ ਰੁੜ੍ਹਵਾ (floating) ਹਿੱਸਾ ਬਣ ਜਾਂਦੀ ਹੈ ਅਤੇ ਲੋਕਾਂ ਦੇ ਮੌਖਿਕ ਤੱਥਾਂ ਦਾ ਧਿਆਨ ਨਾਲ ਅਧਿਐਨ ਕਰਨ ਵਿਚ ਦਿਲਚਸਪੀ ਬਹੁਤ ਮਾਮੂਲੀ ਜਿਹੀ ਰਹਿ ਜਾਂਦੀ ਹੈ।
 
ਇਹ ਸੀਮਾਵਰਤੀ ਸਥਿਤੀ ਜੋ ਮੌਖਿਕ ਤੱਥਾਂ ਨੇ ਮਾਨਵ ਵਿਗਿਆਨ ਵਿੱਚ ਪ੍ਰਾਪਤ ਕੀਤੀ ਹੈ, ਉਹ ਸਮੱਗਰੀ ਦੇ ਅੰਦਰੂਨੀ ਪ੍ਰਕਿਰਤੀ ਦੇ ਕਾਰਨ ਨਹੀਂ ਬਲਕਿ ਅਜਿਹੇ ਡਾਟਾ ਦੀਆਂ ਸੰਭਾਵਨਾਵਾਂ ਦੀ ਪੂਰੀ ਵਰਤੋਂ ਕਰਨ ਵਿਚ ਅਸਫਲ ਰਹਿਣ ਕਰਕੇ ਹੈ। ਸਾਹਿਤਕ ਇਤਿਹਾਸਕ ਪ੍ਰਕਿਰਤੀ ਦੀਆਂ ਸਮੱਸਿਆਵਾਂ ਰਵਾਇਤੀ ਜ਼ੋਰ ਦਿੱਤੇ ਜਾਣਾ ਸਾ਼ਇਦ ਇਸ ਦੀ ਮੁੱਖ ਰੁਕਾਵਟ ਹੈ ਸੋ ਕਿ ਹੋਰ ਕਿਸਮ ਦੀਆਂ ਸਮੱਸਿਆਵਾਂ ਦੀ ਜਾਂਚ ਤੋਂ ਬਾਹਰ ਹੈ।
 
ਬਾਸਮਤੀ ਨੇ ਲੋਕਧਾਰਾ ਦੇ ਸਮਾਜਿਕ ਇਤਿਹਾਸਕ ਅਧਿਐਨ ਦੇ ਨਾਲ ਨਾਲ ਇਸ ਦੇ ਸਮਾਜਿਕ ਸੰਦਰਭ ਅਤੇ ਮਨੋਵਿਗਿਆਨਕ ਅਧਿਐਨ ਉਪਰ ਵੀ ਜ਼ੋਰ ਦਿੱਤਾ ਹੈ ਤਾਂ ਜੋ ਲੋਕਾਂ ਦੀਆਂ ਮਾਨਸਿਕ ਸਮੱਸਿਆਵਾਂ ਨੂੰ ਸਮਝਿਆਂ ਜਾ ਸਕੇ ਪਰ ਉਸ ਦੇ ਅਨੁਸਾਰ ਇਹ ਇਕ ਅਲੱਗ ਵਿਸ਼ਾ ਹੈ। ਮਨੋਵਿਗਿਆਨੀਆਂ ਨੂੰ ਮੌਖਿਕ ਤੱਥਾਂ ਦੀ ਵਰਤੋਂ ਨਾਲ ਇਸ ਨੂੰ ਸਮਝਾਉਣਾ ਚਾਹੀਦਾ ਹੈ। ਅਜਿਹੇ ਅਧਿਐਨ ਨੂੰ ਸਿਰਫ ਸਾਹਿਤਕ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਦੇਖਣਾ ਚਾਹੀਦਾ ਸਗੋਂ ਵਿਆਪਕ ਅਧਾਰ ਤੇ ਰੱਖਣਾ ਚਾਹੀਦਾ ਹੈ।
 
ਸਭ ਤੋਂ ਪਹਿਲੀ ਗੱਲ ਜੋ ਬਾਸਕਮ ਕਰਦਾ ਹੈ ਉਹ ਹੈ ਲੋਕਧਾਰਾ ਦਾ ਸਮਾਜਿਕ ਸੰਦਰਭ- ਇਸ ਦਾ ਰੋਜ਼ਾਨਾ ਜੀਵਨ ਵਿਚ ਸਥਾਨ। ਉਸ ਦੇ ਅਨੁਸਾਰ ਇਸ ਨਾਲ ਜੁੜੇ ਹੋਏ ਤੱਥਾਂ ਨੂੰ ਲਿਖਣ ਦੇ ਨਾਲ-ਨਾਲ ਰਿਕਾਰਡ ਕੀਤਾ ਜਾਣਾ ਚਾਹੀਦਾ ਹੈ, ਜੇਕਰ ਲੋਕਧਾਰਾ, ਸਭਿਆਚਾਰ, ਲੋਕਧਾਰਾ ਦੇ ਪ੍ਰਕਾਰਜ ਆਦਿ ਦੇ ਸੰਬੰਧਾਂ ਵਿਚ ਸਮੱਸਿਆਵਾਂ ਆਉਂਦੀਆਂ ਹਨ ਤਾਂ ਇਹਨਾਂ ਤੱਥਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਇਹ ਤੱਥ ਹਨ-
# ਲੋਕਧਾਰਾ ਦੇ ਵੱਖ-ਵੱਖ ਰੂਪ ਕਿਵੇਂ ਤੇ ਕਿੱਥੇ ਹੋਂਦ ਵਿਚ ਆਏ ?
# ਇਹਨਾਂ ਨੂੰ ਕੌਣ ਕਹਿੰਦਾ ਸੀ ਅਤੇ ਸ੍ਰੋਤੇ ਕੌਣ ਸਨ?
# ਬਿਰਤਾਂਤਕ ਦੁਆਰਾ ਵਰਤੇ ਗਏ ਨਾਟਕੀ ਅੰਸ਼ ਜਿਵੇਂ ਚਿਹਰੇ ਦੇ ਹਾਵ ਭਾਵ, ਸਰੀਰਕ ਹਰਕਤਾਂ ਆਦਿ।
# ਹਾਸਿਆਂ ਵਿਚ ਸ੍ਰੋਤਿਆਂ ਦੀ ਭਾਗੀਦਾਰੀ, ਆਲੋਚਨਾ, ਗਾਉਣਾ ਜਾਂ ਨੱਚਣਾ ਅਤੇ ਕਹਾਣੀ ਦੇ ਕੁਝ ਹਿੱਸੇ ਨੂੰ ਨਾਟਕੀ ਢੰਗ ਨਾਲ ਪੇਸ਼ ਕਰਨਾ।
# ਲੋਕਧਾਰਾ ਦੀਆਂ ਸ਼੍ਰੇਣੀਆਂ ਜਿਹਨਾਂ ਨੂੰ ਲੋਕ ਆਪ ਮੰਨਦੇ ਹਨ ਜਾਂ ਯਾਦ ਰੱਖਦੇ ਹਨ ਅਤੇ ਇਹਨਾਂ ਸ਼੍ਰੇਣੀਆਂ ਵੱਲ ਲੋਕਾਂ ਦੇ ਰਵੱਈਏ।
 
ਇਹ ਤੱਥ ਲੰਬੇ ਸਮੇਂ ਦੌਰਾਨ ਰਿਕਾਰਡ ਕੀਤੇ ਗਏ, ਭਾਵੇਂ ਇਹ ਅਜੀਬ ਅਤੇ ਅਧੂਰੇ ਹਨ ਪਰ ਇਹਨਾਂ ਦਾ ਮਹੱਤਵ ਲੋਕਧਾਰਾ ਦੇ ਸਮਾਜਿਕ ਪ੍ਰਸੰਗ ਨੂੰ ਸਮਝਣ ਲਈ ਹੈ,ਅਸਲ ਜੀਵਨ ਵਿਚ ਇਸ ਦੀ ਸਥਾਪਤੀ ਲਈ ਹੈ। ਇਸ ਤਰ੍ਹਾਂ ਦੇ ਅਧਿਐਨ ਉਪਰ ਸਭ ਤੋਂ ਵੱਧ ਜ਼ੋਰ ਮੈਲੀਨੋਵਸਕੀ ਨੇ ਆਪਣੇ ਲੇਖ [[ myth in primitive psychology]] ਵਿਚ ਵਾਰ ਵਾਰ ਦਿੱਤਾ ਹੈ। ਉਸ ਦੇ ਅਨੁਸਾਰ ਮਿੱਥ ਦੇ ਸਿਰਫ਼ ਪਾਠਾਂ ਦੇ ਅਧਿਐਨ ਤੇ ਜ਼ੋਰ ਨਾ ਦੇ ਕੇ ਅਸਲ ਜੀਵਨ ਵਿਚ ਇਸ ਦੇ ਪ੍ਰਸੰਗਾਂ ਨੂੰ ਵੀ ਸਮਝਣਾ ਚਾਹੀਦਾ ਹੈ।
 
ਮੈਲੀਨੋਵਸਕੀ ਦੀਆਂ ਟਿੱਪਣੀਆਂ ਲੋਕਧਾਰਾ ਦੇ ਪ੍ਰਕਾਰਜ ਨੂੰ, ਲੋਕਧਾਰਾ ਅਤੇ ਸਭਿਆਚਾਰ ਦੇ ਸੰਬੰਧਾਂ ਨੂੰ ਅਤੇ ਲੋਕਧਾਰਾ ਦੇ ਸਮਾਜਿਕ ਸੰਦਰਭ ਨੂੰ ਛੋਂਹਦੀਆਂ ਹਨ।
 
[[ਪਰੀ ਕਹਾਣੀਆਂ]] ਬਾਰੇ ਉਹ ਕਹਿੰਦਾ ਹੈ ਕਿ ਇਹ ਕਾਲਪਨਿਕ ਹਨ ਅਤੇ ਨਾਟਕੀ ਢੰਗ ਨਾਲ ਕਹੀਆਂ ਜਾਂਦੀਆਂ ਹਨ। ਵਕਤਾ ਲੌੜ ਅਤੇ ਮਰਜ਼ੀ ਨਾਲ ਇਹਨਾਂ ਵਿਚ ਤਬਦੀਲੀ ਕਰ ਸਕਦਾ ਹੈ।
ਮਹਾਨ ਵਿਅਕਤੀਆਂ{{ਨਾਇਕਾਂ}} ਦੀਆਂ ਕਹਾਣੀਆਂ ਬਾਰੇ ਉਹ ਕਹਿੰਦਾ ਹੈ ਕਿ ਇਹ ਮਹੱਤਵਪੂਰਨ ਅਤੇ ਤੱਥਪੂਰਕ ਜਾਣਕਾਰੀ ਵਾਲੀਆਂ ਮੰਨੀਆਂ ਜਾਂਦੀਆਂ ਹਨ। ਇਹਨਾਂ ਵਿਚ ਤਬਦੀਲੀ ਨਹੀਂ ਕੀਤੀ ਜਾ ਸਕਦੀ।
[[ਮਿੱਥਾਂ]] ਨੂੰ ਕੇਵਲ ਸੱਚ ਹੀ ਨਹੀਂ ਮੰਨਿਆ ਜਾਂਦਾ ਸਗੋਂ ਆਦਰਯੋਗ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਇਹ ਉਦੋਂ ਸੁਣਾਈਆਂ ਜਾਂਦੀਆਂ ਹਨ ਜਦੋਂ ਅਨੁਸ਼ਠਾਨਾਂ ਨੂੰ ਨਿਭਾਉਣਾ ਹੁੰਦਾ ਹੈ ਜਾਂ ਜਦੋਂ ਅਨੁਸ਼ਠਾਨਾਂ ਦੀ ਪ੍ਰਕਿਰਿਆ ਤੇ ਸਵਾਲ ਉਠਾਏ ਜਾਂਦੇ ਹਨ।
 
ਬਾਸਕਮ ਆਪਣੇ ਲੇਖ ਵਿਚ ਲੋਕਧਾਰਾ ਦੇ ਹੇਠ ਲਿਖੇ ਪ੍ਰਕਾਰਜਾਂ ਬਾਰੇ ਗੱਲ ਕਰਦਾ ਹੈ:
# ਫਰਾਈਡ ਦੇ ਲੋਕਧਾਰਾ ਦੇ ਸਿਧਾਂਤ ਅਨੁਸਾਰ ਲੋਕਧਾਰਾ ਵਿਅਕਤੀ ਨੂੰ ਘੋਰ ਨਿਰਾਸ਼ਾ,ਜ਼ਬਰ ਜਦੋਂ ਸਮਾਜ ਦੁਆਰਾ ਉਸ ਉਪਰ ਥੋਪਿਆ ਜਾਂਦਾ ਹੈ, ਉਸ ਤੋਂ ਕਲਪਨਾ ਰਾਹੀਂ ਭਜਣ ਦੀ ਕੋਸ਼ਿਸ਼ ਕਰਦਾ ਹੈ। ਇਹ ਜ਼ਬਰ ਜਿਨਸੀ ਵੀ ਹੋ ਸਕਦਾ ਹੈ, ਕਿਸੇ ਵਿਅਕਤੀ ਨਾਲ ਦੁਰਵਿਵਹਾਰ ਅਤੇ ਉਸ ਉਪਰ ਹੱਸਣਾ ਜਾਂ ਮਖੌਲ ਉਡਾਉਣਾ ਵੀ ਹੋ ਸਕਦਾ ਹੈ, ਜਾਂ ਫਿਰ ਉਹ ਮਨਾਹੀਆਂ ਦੋ ਵਰਜਿਤ ਹਨ। ਵਿਅਕਤੀ ਲੋਕਧਾਰਾ ਵਿਚ ਕਲਪਨਾ ਰਾਹੀਂ ਇਹਨਾਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ।
 
== ਮੋਲਿਕ ਰਚਨਾਵਾਂ ==