ਅਸਤਿਤਵਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 150:
* ਅਸਤਿਤਵਵਾਦ ਅਤਾਰਕਿਕ ਹੈ। ਇਸ ਦੋਸ਼ ਵਿੱਚ ਕਿਸੇ ਹੱਦ ਤੱਕ ਸੱਚਾਈ ਹੈ। ਕਿਰਕੇਗਾਰਦ ਨੇ ਆਪਣੀਆਂ ਲਿਖਤਾਂ ਵਿੱਚ ਅਤਿਅੰਤ ਜ਼ੋਰਦਾਰ ਸ਼ਬਦਾਂ ਵਿੱਚ ਤਰਕ ਨੂੰ ਰੱਦ ਕੀਤਾ ਹੈ ਤਾਂ ਵੀਤਾਂ ਵੀ ਅਸਤਿਤਵਵਾਦ ਨਾ ਤਾਂ ਤਾਰਕਿਕ ਹੈ ਅਤੇ ਨਾ ਹੀ ਤਰਕ ਵਿਰੋਧੀ ਹੈ।
 
2.* ਅਸਤਿਤਵਵਾਦ ਤੇ ਲੋੜ ਤੋਂ ਜ਼ਿਆਦਾ ਮਾਨਵਵਾਦੀ ਹੋਣ ਉੱਤੇ ਵੀ ਇਤਰਾਜ਼ ਕੀਤਾ ਗਿਆ ਹੈ। ਇਤਰਾਜ਼ ਇਹ ਹੈ ਕਿ ਜੇ ਮਨੁੱਖ ਨੂੰ ਹੀ ਹਰ ਚੀਜ਼ ਦਾ ਜਾਇਜ਼ਾ ਲੈਣ ਲਈ ਮਾਪਦੰਡ ਬਣਾਇਆ ਗਿਆ ਹੈ ਅਤੇ ਸਿੱਟੇ ਵਜੋਂ ਹਰ ਚੀਜ਼ ਨੂੰ ਮਾਨਵੀ ਰੂਪ ਸ਼ਬਦਾਵਲੀ ਵਿੱਚ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਦਾਹਰਨ ਦੇ ਤੌਰ ਤੇ ਅਸਤਿਤਵਵਾਦ ਵਿੱਚ ਪ੍ਰਕਿਰਤੀ ਜਾਂ ਕੁਦਰਤੀ ਵਿਗਿਆਨ ਬਾਰੇ ਕੋਈ ਦਾਰਸ਼ਨਿਕ ਬਿੰਦੂ ਨਹੀਂ।
 
3.* ਅਸਤਿਤਵਵਾਦ ਨੂੰ ਅਤਿਅੰਤ ਨਿਰਾਸ਼ਾਵਾਦੀ ਅਤੇ ਰੋਗਗ੍ਰਸਤ ਦਰਸ਼ਨ ਵੀ ਕਿਹਾ ਗਿਆ ਹੈ, ਕਿਉਂਕਿ ਅਸਤਿੱਤਵਵਾਦੀ ਚਿੰਤਕ ਜੀਵਨ ਦੇ ਕੇਵਲ ਹਨੇਰੇ ਪੱਖ ਨੂੰ ਆਪਣੀ ਦ੍ਰਿਸ਼ਟੀ ਦਾ ਕੇਂਦਰੀ ਬਿੰਦੂ ਬਣਾਉਂਦੇ ਹਨ। ਉਹ ਸਮਕਾਲੀਨ ਸੰਸਾਰ ਦੇ ਭਵਿੱਖਮਈ ਇਕਰਾਰ ਵਲੋਂ ਅੱਖਾਂ ਮੀਟ ਲੈਂਦੇ ਹਨ। ਇਨ੍ਹਾਂ ਦੋਸ਼ਾਂ ਵਿੱਚ ਕੁਝ ਨਾ ਕੁਝ ਸੱਚਾਈ ਜ਼ਰੂਰ ਹੈ।
 
4.* ਅਸਤਿਤਵਵਾਦ ਉੱਤੇ ਇੱਕ ਆਰੋਪਿਤ ਕੀਤਾ ਗਿਆ ਦੋਸ਼ ਨਿਰਨੈਤਿਕਵਾਦ ਦਾ ਹੈ। ਅਸਤਿਤਵਵਾਦ ਨਿਰਨੈਤਿਕਵਾਦੀ ਇਸ ਲਈ ਹੈ ਕਿਉਂਕਿ ਇਹ ਮਨੁੱਖ ਲਈ ਨੈਤਿਕ ਖੁੱਲ੍ਹ ਦੀ ਮੰਗ ਕਰਦਾ ਹੈ, ਪਰ ਜੇ ਅਸਤਿਤਵਵਾਦ ਅਨੁਸਾਰ ਮਨੁੱਖ ਨੈਤਿਕ ਆਜ਼ਾਦੀ ਦਾ ਦਾਅਵਾ ਕਰਦਾ ਹੈ ਤਾਂ ਇਸ ਨੂੰ ਤਾਂ ਹੀ ਸਵੀਕਾਰ ਕੀਤਾ ਜਾ ਸਕਦਾ ਹੈ ਜੇ ਇਸ ਦੇ ਨਾਲ ਜ਼ਿੰਮੇਵਾਰੀ ਦੀ ਉਚੇਰੀ ਭਾਵਨਾ ਨਾਲ ਜੁੜੀ ਹੋਵੇ।
 
<ref>ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ, ਪੰਨਾ-157-159</ref>