ਅਸਤਿਤਵਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 62:
===ਅਸਤਿਤਵਵਾਦ ਦੀਆਂ ਵਿਸ਼ੇਸ਼ਤਾਵਾਂ===
 
1.* ਮਨੁੱਖ ਕੋਲ ਪਹਿਲਾਂ ਤੋਂ ਦਿੱਤਾ ਗਿਆ ਕੋਈ ਸਾਰ ਨਹੀਂ, ਉਹ ਤਾਂ ਅਸਤਿਤਵ ਦੀਆਂ ਸੰਭਾਵਨਾਵਾਂ ਵਿੱਚ ਆਪਣੇ ਆਪ ਨੂੰ ਆਰੋਪਿਤ ਕਰਦਾ ਹੈ। ਇਹ ਮਨੁੱਖੀ ਅਸਤਿਤਵ ਦੀ ਪਹਿਲੀ ਵਿਸ਼ੇਸ਼ਤਾ ਹੈ।
 
2.* ਮਨੁੱਖੀ ਹੋਂਦ ਦਾ ਅਦੁੱਤੀਪਨ ਅਸਤਿਤਵ ਦੀ ਦੂਜੀ ਬੁਨਿਆਦੀ ਵਿਸ਼ੇਸ਼ਤਾ ਹੈ। ਮੈਂ, ਮੇਰਾ ਆਦਿ ਅਜਿਹੇ ਸ਼ਬਦ ਹਨ ਜਿਹੜੇ ਕਦੇ ਕਦੇ ਇਹ ਚੇਤਨਤਾ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਕਿ ਮੇਰਾ ਅਸਤਿਤਵ ਬਾਕੀਆਂ ਨਾਲੋਂ ਵਿਲੱਖਣ ਤੇ ਅਦੁੱਤੀ ਹੈ। ਮਨੁੱਖੀ ਅਸਤਿਤਵ ਦਾ ਅਦੁੱਤੀ ਪਣ ਮਹਿਸੂਸ ਕੀਤੇ ਗਏ ਮੇਰੇਮਨ ਵਿੱਚ ਨਿਹਿਤ ਹੈ।
 
3.* ਮਨੁੱਖੀ ਅਸਤਿਤਵ ਦੀ ਤੀਜੀ ਵਿਸ਼ੇਸ਼ਤਾ ਇਸ ਦੀ ਸਵੈ ਸਬੰਧਤਾ ਹੈ।
 
<ref>ਅਸਤਿਤਵਵਾਦ, ਗੁਰਚਰਨ ਸਿੰਘ ਅਰਸ਼ੀ, ਪੰਨਾ-45</ref>