ਅਸਤਿਤਵਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 48:
===ਅਸਤਿਤਵਵਾਦ ਦੇ ਸਹਿਮਤੀ ਵਾਲੇ ਪਹਿਲੂ===
 
1.* ਇਸ ਵਿੱਚ ਮਨੁੱਖ ਦੇ ਆਪਣੀ ਹੋਂਦ ਨੂੰ ਪਛਾਣਨ ਅਤੇ ਲੱਭਣ ਦੀ ਪ੍ਰਬਲ ਤਾਂਘ ਪੇਸ਼ ਹੁੰਦੀ ਹੈ।
 
2.* ਹੋਂਦ ਅਤੇ ਤੱਤ ਵਿੱਚੋਂ ਹੋਂਦ ਦੀ ਪ੍ਰਮੁੱਖਤਾ ਹੈ।
 
3.* ਵਿਅਕਤੀ ਆਪਣੇ ਜੀਵਨ ਵਿੱਚ ਆਪਣੇ ਫ਼ੈਸਲਾ ਲੈਣ ਅਤੇ ਮੌਜੂਦ ਅਨੇਕਾਂ ਚੋਣਾਂ ਵਿੱਚੋਂ ਆਪ ਚੋਣਾਂ ਕਰਨ ਲਈ ਆਜ਼ਾਦ ਹੈ।
 
4.* ਵਿਅਕਤੀ ਦੇ ਫ਼ੈਸਲਿਆਂ ਅਤੇ ਚੋਣਾਂ ਦਾ ਸਿਲਸਿਲਾ ਹੀ ਜੀਵਨ ਹੈ।
 
5.* ਅਜਿਹਾ ਫ਼ੈਸਲੇ ਲੈਣਾ ਅਸੰਭਵ ਹੀ ਹੈ ਜਿਨ੍ਹਾਂ ਦੇ ਨਤੀਜੇ ਇੱਕ ਪਾਸੜ ਹੋਣ।
 
6.* ਜ਼ਿੰਦਗੀ ਆਮ ਤੌਰ ਤੇ ਅਰਥਹੀਣ ਅਤੇ ਬੇਤੁਕੀ ਹੈ।
 
===ਅਸਤਿਤਵਵਾਦ ਦੀਆਂ ਵਿਸ਼ੇਸ਼ਤਾਵਾਂ===