ਅਸਤਿਤਵਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 28:
===ਅਸਤਿਤਵਵਾਦੀ ਦੀਆਂ ਮੂਲ ਧਾਰਨਾਵਾਂ ਇਸ ਪ੍ਰਕਾਰ ਹਨ===
 
1.* ਵਿਅਕਤੀ ਦੀ ਸਰਵ ਉੱਚ ਮਹੱਤਤਾ।
 
2.* ਸੰਵੇਗਸ਼ੀਲ ਜੀਵਨ ਨੂੰ ਪ੍ਰਮੁੱਖ ਵਾਹਕ ਵਜੋਂ ਪ੍ਰਵਾਨ ਕਰਨਾ।
 
3.* ਪਰੰਪਰਾਗਤ ਦਰਸ਼ਨ ਸ਼ਾਸਤਰ ਦੀ ਧਾਰਨਾ ਤੋਂ ਵਿਪਰੀਤ, ਜਿਸ ਵਿੱਚ ਤਰਕਸ਼ੀਲ ਬੌਧਿਕ ਤੱਤ ਨੂੰ ਮਨੁੱਖ ਮੰਨਿਆ ਜਾਂਦਾ ਹੈ।
 
4.* ਅਸਤਿਤਵਵਾਦੀ ਸੰਵੇਗਸ਼ੀਲ ਪ੍ਰਤੀਬੱਧਤਾ ਨਾਲ ਜਿਊਣ ਵਿੱਚ ਵਿਸ਼ਵਾਸ ਕਰਦੇ ਹਨ।
 
5.* ਮਨੁੱਖ ਸਵੈ ਦੀ ਆਜ਼ਾਦੀ ਦੀ ਮਹੱਤਤਾ। ਅਸਤਿਤਵਵਾਦੀ ਵਿਅਕਤੀਗਤ ਆਜ਼ਾਦੀ ਨੂੰ ਪ੍ਰਮੁੱਖ ਮੰਨਦੇ ਹਨ। ਇਹ ਆਜ਼ਾਦੀ ਰਾਜਨੀਤਿਕ ਅਤੇ ਸਵੈ ਇੱਛਾਵਾਂ ਦੀ ਆਜ਼ਾਦੀ ਹੈ। (ਇਸ ਵਿੱਚ ਵਿਅਕਤੀਗਤ ਆਜ਼ਾਦੀ ਅਤੇ ਤਰਕ ਹਮੇਸ਼ਾ ਬਹਿਸ ਦਾ ਮੁੱਦਾ ਰਹੀ ਹੈ।)
 
<ref>ਅਸਤਿਤਵਵਾਦ ਅਤੇ ਐਬਰਸਰਡਿਟੀ ਸਿਧਾਂਤ ਤੇ ਇਤਿਹਾਸ, ਡਾ. ਕੁਲਦੀਪ ਸਿੰਘ ਢਿੱਲੋਂ, ਪੰਨਾ- 16</ref>