ਅਸਤਿਤਵਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 114:
ਅਜਾਇਬ ਕਮਲ ,ਸੁਖਪਾਲਵੀਰ ਸਿੰਘ ਹਸਰਤ, ਕੁਲਦੀਪ, ਕਲਪਨਾ, ਸਤੀ ਕੁਮਾਰ ਦੇਵ, ਸੁਖਬੀਰ, ਮਿੰਦਰ ਅਤੇ ਮਨਜੀਤ ਟਿਵਾਣਾ ਨੇ ਪੰਜਾਬੀ ਵਿੱਚ ਆਪਣੀ ਕਵਿਤਾ ਅਸਤਿਤਵਾਦ ਦੇ ਪ੍ਰਭਾਵ ਹੇਠ ਲਿਖੀ। ਸਤੀ ਕੁਮਾਰ ਆਪਣਾ ਅਸਤਿਤਵਾਦ ਜਾਣਨ ਵਾਸਤੇ ਆਪਣੇ ਆਪ ਨੂੰ ਲੱਭਣ ਦੇ ਆਹਰ ਵਿੱਚ ਪ੍ਰਤੀਤ ਹੁੰਦਾ ਹੈ। ਉਸ ਨੂੰ ਤਾਂ ਆਪਣੇ ਸਾਹ ਵੀ ਬਿਗਾਨੇ ਜਾਪਦੇ ਹਨ-
<poem>
"ਅੰਦਰ ਵਾਰ ਦੌੜਦਾ ਹਾਂ ਅੰਦਰਵਾਰ ਆਪਣੇ
ਬਾਹਾਂ ਚ ਆਪਣੀਆਂ ਲੱਭਦਾ ਹਾਂ ਬਾਹਾਂ
ਪੈਰਾਂ ਚ ਆਪਣੇ ਲੱਭਦਾ ਹਾਂ ਪੈਰ
ਨਾ ਕਿਤੇ ਹਨ ਬਾਹਾਂ
ਨਾ ਕਿਤੇ ਹਨ ਪੈਰ
ਫੇਫੜਿਆਂ ਚ ਫਸਿਆ ਹੈ ਇਹ ਸਾਹ ਵੀ ਗੈਰ"
</poem>
<ref>ਘੋੜਿਆਂ ਦੀ ਉਡੀਕ, ਪੰਨਾ-8</ref>