"ਸੰਰਚਨਾਵਾਦ" ਦੇ ਰੀਵਿਜ਼ਨਾਂ ਵਿਚ ਫ਼ਰਕ

===ਨਿਸ਼ਕਰਸ਼===
ਸਿੱਟੇ ਵਜੋਂ ਆਖ ਸਕਦੇ ਹਾਂ ਕਿ ਸੰਰਚਨਾਵਾਦ ਨਾ ਕੋਈ ਦਾਰਸ਼ਨਿਕ ਲਹਿਰ ਹੈ, ਨਾ ਸਾਹਿਤਕ ਪ੍ਰਵਿਰਤੀ। ਇਹ ਤਾਂ ਇਕ ਚਿੰਤਨ ਦ੍ਰਿਸ਼ਟੀ ਹੈ ਜੋ ਭਾਸ਼ਾ ਵਿਗਿਆਨ ਦੇ ਸੰਕਲਪਾਂ ਅਤੇ ਅੰਤਰ ਦ੍ਰਿਸ਼ਟੀਆਂ ਨੂੰ ਮਾਡਲ ਵਾਂਗ ਵਰਤਦੀ ਹੈ ਇਸ ਦੀਆਂ ਜੜਾਂ ਰੂਸੀ ਰੂਪਵਾਦ ਵਿਚ ਵੀ ਵਿਖਾਈ ਦਿੰਦੀਆਂ ਹਨ। ਕਈ ਭਾਸ਼ਾ ਵਿਗਿਆਨੀਆਂ ਅਤੇ ਸਮਾਜ ਵਿਗਿਆਨੀਆਂ ਨੇ ਇਸਦੀ ਸਥਾਪਤੀ ਵਿਚ ਯੋਗਦਾਨ ਪਾਇਆ। ਇਸਦਾ ਕੇਂਦਰੀ ਨੁਕਤਾ ਸੰਰਚਨਾ ਹੁੰਦੀ ਹੈ। ਸੰਰਚਨਾਵਾਦ ਦੇ ਆਪਣੇ ਮਾਡਲ ਹਨ ਜਿੱਥੇ ਇਸ ਦੀਆਂ ਵਿਸ਼ੇਸ਼ਤਾਵਾਂ ਹਨ, ਉੱਥੇ ਇਸਦੀਆਂ ਸੀਮਾਵਾਂ ਵੀ ਹਨ।
 
ਐਮ.ਏ ਭਾਗ ਪਹਿਲਾ
ਵਿਦਿਆਰਥੀਆਂ ਦੇ ਨਾਂ
ਕੁਲਵਿੰਦਰ ਕੌਰ,ਰੋਲ ਨੰ. 17391036 ਕਿਰਨਦੀਪ ਕੌਰ,ਰੋਲ ਨੰ. 17391109
ਗੁਰਮੀਤ ਸਿੰਘ,ਰੋਲ ਨੰ.17391003
 
ਵਿਦਿਆਰਥੀਆਂ ਦੇ ਨਾਂ
*ਕੁਲਵਿੰਦਰ ਕੌਰ,ਰੋਲ ਨੰ.17391036
*ਕਿਰਨਦੀਪ ਕੌਰ,ਰੋਲ ਨੰ.17391109
*ਗੁਰਮੀਤ ਸਿੰਘ,ਰੋਲ ਨੰ.17391003
 
 
==ਹਵਾਲੇ==