ਲਿਬਿਡੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Libido" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Libido" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 1:
ਲਿਬਿਡੋ ਵਿਅਕਤੀ ਦੀ ਕਾਮ ਬਿਰਤੀ ਹੈ ਜੋ ਸਮੁੱਚੀ ਕਾਮ ੳੁਤੇਜਨਾ ਜਾਂ ਜਿਨਸੀ ਗਤੀਵਿਧੀਆਂ ਲਈ ਇੱਛਾ ਪੈਦਾ ਕਰਦੀ ਹੈ। ੲਿਹ ਕਾਮ ਬਿਰਤੀ ਜੀਵ-ਵਿਗਿਆਨਕ, ਮਨੋਵਿਗਿਆਨਕ ਅਤੇ ਸਮਾਜਿਕ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ। ਜੀਵ ਵਿਗਿਆਨਕ ਰੂਪ ਵਿੱਚ ਸੈਕਸ ਹਾਰਮੋਨਸ ਅਤੇ ਸੰਬੰਧਿਤ ਨਯੂਰੋਟਰਾਂਸਮਿਟਰਸ ਜੋ ਕਿ ਨਿਊਕਲੀਅਸ ਅਸੰਬਿਨਾਂ (ਮੁੱਖ ਤੌਰ ਤੇ ਟੈਸਟੋਸਟ੍ਰੋਨ ਅਤੇ ਡੋਪਾਮਾਈਨ, ਕ੍ਰਮਵਾਰ) ਤੇ ਕੰਮ ਕਰਦੇ ਹਨ, ਮਨੁੱਖਾਂ ਦੀ ਕਾਮ ਸ਼ਕਤੀ ਨੂੰ ਨਿਯੰਤਰਿਤ ਕਰਦੇ ਹਨ। ਸਮਾਜਿਕ ਕਾਰਕ, ਜਿਵੇਂ ਕਿ ਕੰਮ ਅਤੇ ਪਰਿਵਾਰ, ਅਤੇ ਅੰਦਰੂਨੀ ਮਨੋਵਿਗਿਆਨਕ ਕਾਰਕ, ਜਿਵੇਂ ਕਿ ਸਖਸ਼ੀਅਤ ਅਤੇ ਤਣਾਅ ਕਾਮ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ। ਮੈਡੀਕਲ ਹਾਲਤਾਂ, ਦਵਾਈਆਂ, ਜੀਵਨ-ਸ਼ੈਲੀ ਅਤੇ ਨਿੱਜੀ ਰਿਸ਼ਤਿਅਾਂ ਦੀ ਸਮੱਸਿਅਾਵਾਂ ਦੁਆਰਾ ਵੀ ਮਨੁੱਖੀ ਕਾਮ ਸ਼ਕਤੀ ਪ੍ਰਭਾਵਿਤ ਹੋ ਸਕਦੀ ਹੈ। 
 
ਕਿਸੇ ਵਿਅਕਤੀ ਨੂੰ ਸੈਕਸ ਕਰਨ ਦੀ ਇੱਛਾ ਹੋ ਸਕਦੀ ਹੈ, ਪਰ ਕੲੀ ਵਾਰ ਇੱਛਾ ਪੂਰੀ ਕਰਨ ਦਾ ਮੌਕਾ ਨਹੀਂ ਮਿਲਦਾ ਜਾਂ ਨੈਤਿਕ ਅਤੇ ਧਾਰਮਿਕ ਬੰਧਨ ੳੁਸ ਦੀ ੲਿਸ ੲਿੱਛਾ ਤੇ ਬੰਧਨ ਲਾ ਦਿੰਦੇ ਹਨ। ਮਨੋਵਿਗਿਆਨਕ ਰੂਪ ਵਿੱਚ ਇੱਕ ਵਿਅਕਤੀ ਦੀ ਇੱਛਾ ਨੂੰ ਦਮਨ ਕੀਤਾ ਜਾ ਸਕਦਾ ਹੈ। ਦੂਜੇ ਪਾਸੇ, ਕੋਈ ਵਿਅਕਤੀ ਇਸਦੀ ਅਸਲ ਇੱਛਾ ਦੇ ਬਗੈਰ ਜਿਨਸੀ ਸੰਬੰਧਾਂ ਵਿੱਚ ਸ਼ਾਮਲ ਹੋ ਸਕਦਾ ਹੈ। ੲਿਸ ਤਰਾਂ ਦੇ ਬਹੁਤੇ ਕਾਰਕ ਮਨੁੱਖੀ ਲਿੰਗ ਦੀ ਗਤੀ ਨੂੰ ਪ੍ਰਭਾਵਤ ਕਰਦੇ ਹਨ, ਜਿਸ ਵਿੱਚ ਤਣਾਅ, ਬਿਮਾਰੀ, ਗਰਭ ਅਤੇ ਹੋਰ ਵੀ ਸ਼ਾਮਲ ਹਨ।<ref>{{Cite web|url=http://www.health24.com/sex/Problems/1253-1264-2440,22996.asp|title=Top 10 reasons for low libido|access-date=28 March 2012}}</ref> 2001 ਦੇ 150 ਤੋਂ ਜ਼ਿਆਦਾ ਕੇਸਾਂ ਦਾ ਮੈਟਾ-ਵਿਸ਼ਲੇਸ਼ਣ ਇਹ ਦਰਸਾਉਂਦਾ ਹੈ ਕਿ ਔਸਤਨ ਮਰਦਾਂ ਦੇ ਮੁਕਾਬਲੇ ਔਰਤਾਂ ਲਈ ਸੈਕਸ ਦੀ ਵਧੇਰੇ ਇੱਛਾ ਹੁੰਦੀ ਹੈ।
<ref>{{Cite news|url=http://assets.csom.umn.edu/assets/71520.pdf|title=Is There a Gender Difference in Strength of Sex Drive? Theoretical Views, Conceptual Distinctions, and a Review of Relevant Evidence|last=Roy F. Baumeister, Kathleen R. Catanese, and Kathleen D. Vohs|work=Department of Psychology Case Western Reserve University|publisher=Lawrence Erlbaum Associates, Inc.|quote=All the evidence we have reviewed points toward the conclusion that men desire sex more than women. Although some of the findings were more methodologically rigorous than others, the unanimous convergence across all measures and findings increases confidence. We did not find a single study, on any of nearly a dozen different measures, that found women had a stronger sex drive than men. We think that the combined quantity, quality, diversity, and convergence of the evidence render the conclusion indisputable}} CS1 maint: Multiple names: authors list ([[:ਸ਼੍ਰੇਣੀ:CS1 maint: Multiple names: authors list|link]])
[[ਸ਼੍ਰੇਣੀ:CS1 maint: Multiple names: authors list]]</ref>
ਲਾਈਨ 11:
=== ਮਨੋਵਿਸ਼ਲੇਸ਼ਣ ===
[[ਤਸਵੀਰ:Sigmund_Freud,_by_Max_Halberstadt_(cropped).jpg|thumb|218x218px|[[ਸਿਗਮੰਡ ਫ਼ਰਾਇਡ|Sigmund Freud]]]]
ਸਿਗਮੰਡ ਫਰਾੲੀਡ ਨੇ ਲਿਬਿਡੋ ਨੂੰ ੲਿਸ ਤਰਾਂ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਹੈ "ੲਿਹ ੲਿੱਕ ੳੁਹ ੳੂਰਜਾ ਹੈ ਜੋ ਮਨੁੱਖ ਦੀਅਾਂ ਬੁਨਿਅਾਦੀ ਰੁਚੀਅਾਂ ਨੂੰ ੳੁਤੇਜਿਤ ਕਰਦੀ ਹੈ ਜਿਸਨੂੰ  'ਪਿਅਾਰ'<ref>S. Freud, [//en.wikipedia.org/wiki/Group_Psychology_and_the_Analysis_of_the_Ego Group Psychology and the Analysis of the Ego], 1959</ref> ਸ਼ਬਦ ਦੇ ਅਧੀਨ ਵਿਚਾਰਿਅਾ ਜਾ ਸਕਦਾ ਹੈ।
 
== References ==