ਤੋਮਾਸੋ ਕੈਂਪਾਨੇਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Tommaso Campanella" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Tommaso Campanella" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 15:
[[ਤਸਵੀਰ:Campanella_-_Metaphysica,_1638_-_3891922_301891_1_00009.tif|thumb|''Metaphysica'', 1638]]
ਕੈਂਪਾਨੇਲਾ ਨੇ ਨੇਪਲਸ ਦੇ ਕਈ ਕਿਲ੍ਹਿਆਂ ਵਿਚ 27 ਸਾਲ ਕੈਦ ਕੱਟੀ। ਆਪਣੀ ਨਜ਼ਰਬੰਦੀ ਦੌਰਾਨ ਉਸਨੇ ਆਪਣੀਆਂ ਸਭ ਤੋਂ ਮਹੱਤਵਪੂਰਣ ਰਚਨਾਵਾਂ:'' ਦ ਮੋਨਾਰਕੀ ਆਫ਼ ਸਪੇਨ'' (1600), ''ਪੋਲੀਟੀਕਲ ਐਫ਼ੋਰਿਜਮਸ ''(1601), ''ਅਥੀਇਜਮਸ ਟ੍ਰਾਈਮਫ਼ੇਟਸ'' (ਨਾਸਤਿਕਤਾ ਜਿੱਤੀ, 1605-1607), ''ਕੁਓਡ ਰਿਮਨੀਸਸੇਟੁਰ'' (1606?), ''ਮੈਟਾਫੀਜੀਕਾ'' (1609-1623), ''ਥੀਓਲੋਜੀਆ'' (1613-1624) ਲਿਖੀਆਂ ਅਤੇ ਉਸ ਦਾ ਸਭ ਤੋਂ ਮਸ਼ਹੂਰ ਕੰਮ, ''ਦ ਸਿਟੀ ਆਫ਼ ਦ ਸਨ'' (ਮੂਲ ਤੌਰ ਤੇ 1602 ਵਿੱਚ ਇਤਾਲਵੀ ਵਿੱਚ ਲਿਖੀ ਗਈ ਸੀ; ਫ੍ਰੈਂਕਫਰਟ ਵਿੱਚ ਲਾਤੀਨੀ (1623) ਅਤੇ ਬਾਅਦ ਵਿੱਚ ਪੈਰਿਸ (1638) ਵਿੱਚ ਪ੍ਰਕਾਸ਼ਿਤ ਹੋਈ ਸੀ। 
 
ਉਸਨੇ ਆਪਣੇ ਪਹਿਲੇ ਮੁਕਦਮੇ ਵਿੱਚ ਗੈਲੀਲੀਓ ਗੈਲੀਲੀ ਦਾ ਪੱਖ ਪੂਰਿਆ ਸੀ। ਡਿਫੈਂਸ ਆਫ਼ ਗੈਲੀਲੀਓ ਨਾਮ ਦੀ ਪੁਸਤਕ (1616 ਵਿੱਚ) ਲਿਖੀ ਸੀ ਜੋ 1622 ਵਿੱਚ ਪ੍ਰਕਾਸ਼ਿਤ ਕੀਤੀ ਗਈ। <ref>[https://books.google.com/books?id=IA4_AAAAcAAJ Apologia pro Galileo], Published in Latin by Impensis Godefridi Tampachii, Typis Erasmi Kemfferi in Frankfort, Germany.</ref> 25 ਸਤੰਬਰ 1632 ਨੂੰ ਆਪਣੇ ਦੂਜੇ ਮੁਕੱਦਮੇ ਤੋਂ ਪਹਿਲਾਂ, ਕੈਂਪਾਨੇਲਾ ਨੇ ਗਲੀਲੀਓ ਨੂੰ ਇਹ ਚਿੱਠੀ ਲਿਖੀ:<ref>''Memorie y lettera inedita di Galileo Galilei'', Second part, published in Modena, 1821, page 144. Il Padre Tommaso Campanella al Galileo. (Libreria Nelli) Roma 25 Settembre 1632. Con gran disgusto mio ho sentito che si fa Congregazione di Teologi irati, a proibire i Dialoghi di V. S.; e non ci entra persona. che sappia matematica, nè cose recondite. Avverta che mentre V.S. asserisce che fu ben proibita l’opinione del moto della terra, non è obbligata a creder che anche e ragioni de’ contraddicenti sien buone. Questa è regola teologica; e si prova perchè nel Concilio Niceno secondo fu decretato che Angelorum imagines depingi debent, quom‘am vere corporei sunt: il decreto è valido, e non la ragione; giacchè tutti i scolastici dicono che gli Angeli sono incorporei a tempo nostro. Ci son altri fondamenti assai. Dubito di violenza di gente che non sa. Il Padre Nostro fa fracassi contra, e dice ex ora Papa: ma tu non è informato, nè può pensare a questo. V. S. per mio‘ avviso faccia scriver dal Gran Duca, che siccome mettono Domenicani e Gesuiti e Teatini e Preti secolari in questa Congregazione contro i vostri libri, ammettano anche il Padre Castelli e me.</ref>
 
== Notes ==