ਕਮਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 7:
ਕਮਲ [[ਪਾਣੀ]] ਦਾ ਬੂਟਾ ਹੈ। ਇਹ ਦੀ ਜੜ ਅਸਫ਼ਨਜ ਵਰਗੀ ਹੁੰਦੀ ਹੈ ਤੇ ਛੱਪੜ ਯਾ ਤਲਾ ਵਿੱਚ ਪਾਣੀ ਦੇ ਥੱਲੇ ਮਿੱਟੀ ਦੇ ਅੰਦਰ ਹੁੰਦੀ ਹੈ। ਪਾਣੀ ਦੀ ਪੱਧਰ ਤੇ ਪੱਤੇ ਤੁਰਦੇ ਹਨ। ਪੱਤਿਆਂ ਦਾ ਘੇਰ 60 ਸੈਂਟੀਮੀਟਰ ਤੱਕ ਹੁੰਦਾ ਹੈ। ਫੁੱਲ 20 ਸੈਂਟੀਮੀਟਰ ਤੱਕ ਘੇਰਦਾ ਹੋ ਸਕਦਾ ਹੈ। ਕਮਲ ਗੁਲਾਬੀ, ਚਿੱਟੇ ਤੇ ਕਰੀਮ ਰੰਗ ਦੇ ਫੁੱਲ ਆਲ਼ਾ ਬੂਟਾ ਹੈ। ਇਹ ਛੱਪੜਾਂ ਤੇ ਪਾਣੀ ਚ ਉੱਗਦਾ ਹੈ ਤੇ ਇਹ ਦੇ ਪੱਤੇ ਪਾਣੀ ਤੇ ਤੁਰਦੇ ਰੀਨਦੇ ਹਨ। ਇਹ ਦਾ ਤਣਾ ਕੰਡਿਆਂ ਨਾਲ਼ ਪ੍ਰਿਆ ਹੁੰਦਾ ਹੈ।
 
ਇਹ [[ਪਾਕਿਸਤਾਨਅਫਗਾਨਿਸਤਾਨ]] ਤੋਂ ਲੈ ਕੇ [[ਵੀਅਤਨਾਮ]] ਤੱਕ ਹੁੰਦਾ ਹੈ। [[ਮਸਜਿਦ|ਮਸਜਿਦਾਂ]], [[ਮੰਦਰ|ਮੰਦਰਾਂ]], ਤੇ [[ਗੁਰਦੁਆਰਾ|ਗੁਰਦੁਆਰਿਆਂ]] ਦੇ [[ਗੁੰਬਦ]] ਕਮਲ ਦੇ ਫੁੱਲ ਵਰਗੇ ਹੁੰਦੇ ਹਨ ਇਸ ਲਈ ਇਹ ਨੂੰ ਧਾਰਮਕ ਰੂਪ ਵੱਜੋਂ ਅਹਿਮ ਸਮਝਿਆ ਜਾਂਦਾ ਹੈ।
 
== ਸੰਦਰਭ ==