ਰੋਮਾਂਸ (ਮੁਹੱਬਤ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Romance (love)" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"Romance (love)" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 18:
ਪ੍ਰਾਚੀਨ ਸਮਾਜਾਂ ਵਿੱਚ, ਵਿਆਹ ਅਤੇ ਵਾਸ਼ਨਾ ਸਬੰਧਾਂ ਵਿੱਚ ਤਣਾਅ ਹੁੰਦਾ ਸੀ, ਲੇਕਿਨ ਇਹ ਜਿਆਦਾਤਰ ਮਾਹਵਾਰੀ ਚੱਕਰ ਅਤੇ ਜਨਮ ਦੇ ਸੰਬੰਧ ਵਿੱਚ ਟੈਬੂ ਵਿੱਚ ਪ੍ਰਗਟ ਕੀਤਾ ਜਾਂਦਾ ਸੀ।<ref>Power and Sexual Fear in Primitive Societies Margrit Eichler Journal of Marriage and the Family, Vol. 37, No. 4, Special Section: Macrosociology of the Family (Nov., 1975), pp. 917-926.</ref>
[[ਤਸਵੀਰ:Codex_Manesse_Bernger_von_Horheim.jpg|thumb|299x299px|Bernger von Horheim in the ''Codex Manesse'' (early 14th century)]]
ਕਲਾਡ [[ਲੇਵੀ ਸਤਰੋਸ|ਲੇਵੀ-ਸਟਰਾਸ]] ਵਰਗੇ [[ਮਾਨਵ ਸ਼ਾਸਤਰ|ਮਾਨਵ-ਵਿਗਿਆਨੀ]]<nowiki/>ਆਂ ਨੇ ਦਿਖਾਇਆ ਹੈ ਕਿ ਪ੍ਰਾਚੀਨ ਅਤੇ ਸਮਕਾਲੀ ਆਦਿਵਾਸੀ ਸਮਾਜਾਂ ਵਿਚ ਆਸ਼ਕੀ ਦੇ ਜਟਿਲ ਰੂਪਾਂਤਰ ਮੌਜੂਦ ਸਨ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਅਜਿਹੇ ਸਮਾਜਾਂ ਦੇ ਮੈਂਬਰ ਆਪਣੇ ਸਥਾਪਿਤ ਰੀਤੀ-ਰਿਵਾਜਾਂ ਤੋਂ ਅੱਡਰੇ ਅਜਿਹੇ ਇਸ਼ਕੀਆ ਰਿਸ਼ਤੇ ਕਾਇਮ ਕਰਦੇ ਸਨ ਜੋ ਆਧੁਨਿਕ ਰੋਮਾਂਸ ਦੇ ਸਮਾਂਤਰ ਹੁੰਦੇ।<ref>Lévi-Strauss pioneered the scientific study of the betrothal of cross cousins in such societies, as a way of solving such technical problems as the [//en.wikipedia.org/wiki/Avunculate avunculate] and the [//en.wikipedia.org/wiki/Incest_taboo incest taboo] (''Introducing Lévi-Strauss''), pp. 22–35.</ref>
 
== References ==