ਰੋਮਾਂਸ (ਮੁਹੱਬਤ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Romance (love)" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
"Romance (love)" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 19:
[[ਤਸਵੀਰ:Codex_Manesse_Bernger_von_Horheim.jpg|thumb|299x299px|Bernger von Horheim in the ''Codex Manesse'' (early 14th century)]]
ਕਲਾਡ [[ਲੇਵੀ ਸਤਰੋਸ|ਲੇਵੀ-ਸਟਰਾਸ]] ਵਰਗੇ [[ਮਾਨਵ ਸ਼ਾਸਤਰ|ਮਾਨਵ-ਵਿਗਿਆਨੀ]]<nowiki/>ਆਂ ਨੇ ਦਿਖਾਇਆ ਹੈ ਕਿ ਪ੍ਰਾਚੀਨ ਅਤੇ ਸਮਕਾਲੀ ਆਦਿਵਾਸੀ ਸਮਾਜਾਂ ਵਿਚ ਆਸ਼ਕੀ ਦੇ ਜਟਿਲ ਰੂਪਾਂਤਰ ਮੌਜੂਦ ਸਨ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਅਜਿਹੇ ਸਮਾਜਾਂ ਦੇ ਮੈਂਬਰ ਆਪਣੇ ਸਥਾਪਿਤ ਰੀਤੀ-ਰਿਵਾਜਾਂ ਤੋਂ ਅੱਡਰੇ ਅਜਿਹੇ ਇਸ਼ਕੀਆ ਰਿਸ਼ਤੇ ਕਾਇਮ ਕਰਦੇ ਸਨ ਜੋ ਆਧੁਨਿਕ ਰੋਮਾਂਸ ਦੇ ਸਮਾਂਤਰ ਹੁੰਦੇ।<ref>Lévi-Strauss pioneered the scientific study of the betrothal of cross cousins in such societies, as a way of solving such technical problems as the [//en.wikipedia.org/wiki/Avunculate avunculate] and the [//en.wikipedia.org/wiki/Incest_taboo incest taboo] (''Introducing Lévi-Strauss''), pp. 22–35.</ref>
 
18ਵੀਂ ਸਦੀ ਤੋਂ ਪਹਿਲਾਂ, ਬਹੁਤ ਸਾਰੇ ਵਿਆਹ ਵਿਵਸਥਾ ਦੇ ਤਹਿਤ ਨਹੀਂ ਸੀ ਹੁੰਦੇ, ਸਗੋਂ ਇਹ ਘੱਟ ਜਾਂ ਵੱਧ ਆਪਮੁਹਾਰੇ ਸਬੰਧਾਂ ਤੋਂ ਪਨਪਦੇ ਸੀ। 18 ਵੀਂ ਸਦੀ ਤੋਂ ਬਾਅਦ, ਗੈਰ ਕਾਨੂੰਨੀ ਰਿਸ਼ਤਿਆਂ ਨੇ ਇਕ ਹੋਰ ਆਜ਼ਾਦ ਭੂਮਿਕਾ ਅਖਤਿਆਰ ਕਰ ਲਈ। ਬੁਰਜ਼ਵਾ ਵਿਆਹ ਵਿੱਚ, ਇਹ ਅਪਰਵਾਨਗੀ ਹੋਰ ਵੀ ਅੱਖੜ ਹੋ ਗਈ ਹੋ ਸਕਦੀ ਹੈ ਅਤੇ ਤਣਾਅ ਪੈਦਾ ਕਰਦੀ ਹੋ ਸਕਦੀ ਹੈ। <ref>{{Cite web|url=http://nordan.daynal.org/wiki/index.php?title=Romance|title=Nordan dayal wiki|access-date=25 May 2017}}</ref>ਲੇਡੀਜ਼ ਆਫ ਦ ਲਈਜ਼ਰ ਕਲਾਸ ਵਿਚ, ਰਟਗਰਜ਼ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਬੌਨੀ ਜੀ ਸਮਿੱਥ ਨੇ ਇਸ਼ਕ ਅਤੇ ਵਿਆਹ ਦੀਆਂ ਰਸਮਾਂ ਨੂੰ ਉਜਾਗਰ ਕੀਤਾ ਹੈ ਜਿਨ੍ਹਾਂ ਨੂੰ ਆਧੁਨਿਕ ਲੋਕ ਅਤਿਆਚਾਰੀ ਦੇ ਰੂਪ ਵਿਚ ਦੇਖ ਸਕਦੇ ਹਨ। ਉਹ ਲਿਖਦੀ ਹੈ, "ਜਦ ਨੌਰਡ ਦੀਆਂ ਜਵਾਨ ਔਰਤਾਂ ਵਿਆਹ ਕਰਵਾਉਂਦੀਆਂ ਸਨ ਤਾਂ ਉਹ ਪਿਆਰ ਅਤੇ ਰੋਮਾਂਸ ਦੇ ਭਰਮ ਤੋਂ ਬਗੈਰ ਅਜਿਹਾ ਕਰਦੀਆਂ ਸਨ। ਉਹ ਵਿੱਤੀ, ਪੇਸ਼ੇਵਰ ਅਤੇ ਕਈ-ਵਾਰ ਰਾਜਨੀਤਿਕ ਹਿੱਤ ਦੇ ਅਨੁਸਾਰ ਵੰਸ਼ ਦੀ ਨੁਮਾਇੰਦਗੀ ਲਈ ਚਿੰਤਾ ਦੇ ਢਾਂਚੇ ਦੇ ਅੰਦਰ ਕੰਮ ਕੀਤਾ." ਬਾਅਦ ਵਿੱਚ ਜਿਨਸੀ ਕ੍ਰਾਂਤੀਅੱਗੇ ਤੋਰਨ ਦੇ ਸਰੋਕਾਰ ਦੇ ਇੱਕ ਚੌਖਟੇ ਦੇ ਅੰਦਰ ਅਜਿਹਾ ਕਰਦੀਆਂ। ਬਾਅਦ ਵਾਲੇ [[ਜਿਨਸੀ ਇਨਕਲਾਬ]] ਨੇ ਉਦਾਰਵਾਦ ਤੋਂ ਪੈਦਾ ਹੋ ਰਹੇ ਸੰਘਰਸ਼ਾਂ ਨੂੰ ਘਟਾ ਦਿੱਤਾ ਹੈ, ਪਰ ਉਨ੍ਹਾਂ ਨੂੰ ਖਤਮ ਨਹੀਂ ਕੀਤਾ।.
 
== References ==