ਪੰਜਾਬੀ ਲੋਕ-ਕਥਾ: ਪਰਿਭਾਸ਼ਾ ਅਤੇ ਪ੍ਰਕਾਰਜ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 87:
 
== ਬੁਝਾਰਤਾਂ ==
ਬੁਝਾਰਤਾਂ ਮੋਖਿਕ ਸਾਹਿਤ ਦਾ ਮਹਤਵਪੂਰਣ ਅੰਗ ਹੈ। ਬੁਝਾਰਤ ਸ਼ਬਦ ਜਿੰਨਾਂ ਆਸਾਨ ਹੈ, ਓਨੀ ਹੀ ਇਸ ਵਿਆਖਿਆ ਕਰਨੀ ਕਠਿਨ ਹੈ, ਕਿਉਂਕਿ ਬੁਝਾਰਤਾਂ ਵਿਚ ਵਿਸ਼ਾ,ਰੂਪ ਤੇ ਬਣਤਰ ਵਿਚ ਬਹੁਤ ਵੱਖਰਤਾਂ ਹੁੰਦੀ ਹੈ, ਕਿਉਕਿ ਕੋਈ ਬੁਝਾਰਤ ਇਕ ਸਤਰੀ ਕੋਈ ਦੋ ਜਾਂ ਸੱਤ ਸਤਰੀ ਵੀ ਹੋ ਸਕਦੀ ਹੈ। ਕੋਈ ਲੈਅਮਈ ਤੇ ਕੋਈ ਸਿਧੀ ਜਿਹੀ ਹੁੰਦੀ ਹੈ। ਕਿਸੇ ਬੁਝਾਰਤ ਵਿਚ ਤੁਲਨਾ ਕਿਸੇ ਵਿਚ ਵਿਰੋਧ ਹੁੰਦਾ ਹੈ । ਕਿਸੇ ਬੁਝਾਰਤ ਵਿਚ ਪੂਰਾ ਬਿੰਬ ਹੁੰਦਾ ਹੈ, ਕਿਸੇ ਵਿਚ ਅੰਸ਼ ਮਾਤਰ ਹੁੰਦਾ ਹੈ । ਪਰ ਇਹਨਾ ਗੱਲਾ ਦੇ ਬਾਵਜੂਦ ਬੁਝਾਰਤਾਂ ਵਿਚ ਕੁੱਝ ਸਾਂਝੇ ਤੱਤ ਹੁੰਦੇ ਹਨ, ਜੋ ਬੁਝਾਰਤਾਂ ਦੇ ਸੁਭਾਅ ਤੇ ਲੱਛਣ ਦੀ ਪਛਾਣ ਬਣਦੇ ਹਨ। ਜਿਵੇਂ ਬੁਝਾਰਤਾਂ ਵਿਚ ਕੋਈ ਗੱਲ ਪਰੰਪਰਾਗਤ ਢੰਗ ਨਾਲ ਪੁੱਛੀ ਗਈ ਹੁੰਦੀ ਹੈ । ਵਿਸ਼ਾ ਵਸਤੂ ਨੂੰ ਕਲਪਨਾ ਦੇ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ, ਤਾਂ ਕਿ ਗੱਲ ਸਿਧੀ ਹੀ ਸਮਝ ਨਾ ਆਵੇ । ਇਹਨਾ ਦੇ ਅਧਾਰ ਤੇ ਬੁਝਾਰਤਾਂ ਦੀ ਪਰਿਭਾਸ਼ਾ :-
 
=== ਪਰਿਭਾਸ਼ਾ ===
ਬੁਝਾਰਤ ਇਕ ਰਹੱਸਮਈ ਪ੍ਰਸ਼ਨ ਹੈ, ਜਿਸ ਵਿਚ ਕੋਈ ਰਹੱਸ ਲੁਕਾਇਆ ਜਾਂਦਾ ਹੈ ਤੇ ਇਹ ਰਹੱਸ ਪ੍ਰਤੀਕਮਈ ਜਾਂ ਵਿਰੋਧ ਨਾਲ ਪੇਸ਼ ਕੀਤਾ ਜਾਂਦਾ ਹੈ ਤੇ ਕਦੇ ਬਿੰਬ ਜਾਂ ਰੂਪਕਾਂ ਰਾਹੀ ਪੇਸ਼ ਕੀਤਾ ਜਾਂਦਾ ਹੈ। ਇਹ ਵਰਣਨ ਸਮੂਹਿਕ ਮਾਨਸਿਕਤਾ ਅਤੇ ਲੋਕਮਨ ਦੀ ਅਭਿਵਿਅਕਤੀ ਹੁੰਦੀ ਹੈ। ਇਸ ਤਰਾਂ ਬੁਝਾਰਤ ਉਹ ਪ੍ਰਸਨ ਹੁੰਦੇ ਹਨ   
 
==ਹਵਾਲੇ==