ਵਿਲੀਅਮ ਆਰ ਬਾਸਕਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਲਾਈਨ 60:
 
ਬਾਸਕਮ ਆਪਣੇ ਲੇਖ ਵਿਚ ਲੋਕਧਾਰਾ ਦੇ ਹੇਠ ਲਿਖੇ ਪ੍ਰਕਾਰਜਾਂ ਬਾਰੇ ਗੱਲ ਕਰਦਾ ਹੈ:
# '''"ਫਰਾਈਡ"'''ਦੇ ਲੋਕਧਾਰਾ ਦੇ ਸਿਧਾਂਤ ਅਨੁਸਾਰ ਲੋਕਧਾਰਾ ਵਿਅਕਤੀ ਨੂੰ ਘੋਰ ਨਿਰਾਸ਼ਾ,ਜ਼ਬਰ ਜਦੋਂ ਸਮਾਜ ਦੁਆਰਾ ਉਸ ਉਪਰ ਥੋਪਿਆ ਜਾਂਦਾ ਹੈ, ਉਸ ਤੋਂ ਕਲਪਨਾ ਰਾਹੀਂ ਭਜਣ ਦੀ ਕੋਸ਼ਿਸ਼ ਕਰਦਾ ਹੈ। ਇਹ ਜ਼ਬਰ ਜਿਨਸੀ ਵੀ ਹੋ ਸਕਦਾ ਹੈ, ਕਿਸੇ ਵਿਅਕਤੀ ਨਾਲ ਦੁਰਵਿਵਹਾਰ ਅਤੇ ਉਸ ਉਪਰ ਹੱਸਣਾ ਜਾਂ ਮਖੌਲ ਉਡਾਉਣਾ ਵੀ ਹੋ ਸਕਦਾ ਹੈ, ਜਾਂ ਫਿਰ ਉਹ ਮਨਾਹੀਆਂ ਦੋ ਵਰਜਿਤ ਹਨ। ਵਿਅਕਤੀ ਲੋਕਧਾਰਾ ਵਿਚ ਕਲਪਨਾ ਰਾਹੀਂ ਇਹਨਾਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ।
 
ਬਾਸਕਮ ਅਨੁਸਾਰ ਲੋਕਧਾਰਾ ਸਿਰਫ ਮੰਨੋਰੰਜ਼ਨ ਲਈ ਨਹੀਂ ਹੈ। ਮੰਨੋਰੰਜ਼ਨਮਨੋਰੰਜਨ ਸਪੱਸ਼ਟ ਤੋਰ ਤੇ ਲੋਕਧਾਰਾ ਦੇ ਕੰਮਾਂ ਵਿੱਚੋਂ ਇੱਕ ਹੈਂ ਪਰ ਸਿਰਫ ਮੰਨੋਰੰਜ਼ਨ ਲਈ ਲੋਕਧਾਰਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਹ ਪ੍ਰੱਤਖ ਹੁੰਦਾ ਹੈ ਕਿ ਬਹੁਤ ਸਾਰੇ ਹਾਸੇ - ਮਖੋਲਾਂ ਦੇ ਥੱਲੇ ਡੂੰਘਾ ਅਰਥ ਹੁੰਦਾ ਹੈ।
ਲੋਕਧਾਰਾ ਦਾ ਦੂਜਾ ਕੰਮ ਇਹ ਹੈ ਕਿ ਇਹ ਸਭਿਆਚਾਰ ਨੂੰ ਪਰਪੱਕਤਾ ਪ੍ਰਦਾਨ ਕਰਦੀ ਹੈ, ਇਸਦੇ‌ ਰੀਤੀ ਰਿਵਾਜਾਂ ਅਤੇ ਸੰਸਥਾਵਾਂ ਨੂੰ ਸਥਾਪਿਤ ਕਰਦੀ ਹੈ। ਇਹ ਮਿਥਿਕ ਕਥਾਵਾਂ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਇਹ ਵਿਸ਼ਵਾਸ਼ਾਂ ਨੂੰ ਬਿਆਨ ਕਰਦੀ‌ ਹੈ, ਵਧਾਉਂਦੀ ਹੈ ਅਤੇ ਕੋਡਿੰਗ ਕਰਦੀ ਹੈ। ਮਿਥਾਂ ਨੈਤਿਕਤਾ ਤੇ ਜ਼ੋਰ ਦਿੰਦਿਆਂ ਹਨ ਅਤੇ ਸੁਰੱਖਿਅਤਾ ਪ੍ਰਦਾਨ ਕਰਦੀਆਂ ਹਨ।
ਜਦੋਂ ਚਲੇ ਆ ਰਹੇ ਪੈਟਰਨਾਂ ਨਾਲ ਅਸਿਹਮਤੀ ਪ੍ਰਗਟਾਈ ਜਾਂਦੀ ਹੈ ਜਾਂ ਇਸਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ,ਪ੍ਰਸ਼ਨ ਉਠਾਏ ਜਾਂਦੇ ਹਨ, ਭਾਵੇਂ ਇਹ ਧਾਰਮਿਕ ਹੋਣ ਜਾਂ ਧਰਮ ਨਿਰਪੱਖ, ਆਮ ਤੌਰ ਤੇ ਮਿੱਥ ਜਾਂ ਮਹਾਨ ਵਿਅਕਤੀਆਂ ਦੀਆਂ ਕਹਾਣੀਆਂ ਹੀ ਇਹਨਾਂ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦੀਆਂ ਹਨ ਜਾਂ ਫਿਰ ਕਿਸੇ ਨੈਤਿਕ ਜਾਨਵਰ ਦੀ ਕਹਾਣੀ, ਇੱਕ ਮੁਹਾਵਰਾ ਜਾਂ ਅਖਾਉਤਾਂ, ਇਸ ਕਾਰਜ ਨੂੰ ਪੂਰਾ ਕਰਦੀਆਂ ਹਨ।
ਮੈਲੀਨੋਵਸਕੀ ਦੀ ਇਹ ਟਿੱਪਣੀ ਵੱਡੇ ਪੱਧਰ ਤੇ ਸਵਿਕਾਰ ਕੀਤੀ ਗਈ ਹੈ ਕਿ ਇਸਨੂੰ ਹੋਰ ਵਿਚਾਰਨ ਦੀ ਲੋੜ ਨਹੀਂ ਹੈ। ਲੋਕਧਾਰਾ ਦਾ ਤੀਜਾ ਕਾਰਜ ਇਹ ਹੈ ਕਿ ਵਿੱਦਿਅਕ ਪ੍ਰਬੰਧ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ , ਲੋਕਧਾਰਾ ਸਿੱਖਿਆ ਦਾ ਪ੍ਰਮੁੱਖ ਪ੍ਰਬੰਧ ਰਹੀ ਹੈ। ਇਹ ਗੱਲ ਮਿਥਿਕ ਕਥਾਵਾਂ ਬਾਰੇ ਵਿਸ਼ੇਸ਼ ਰੂਪ ਵਿੱਚ ਕਹੀ ਜਾ ਸਕਦੀ ਹੈ। ਚੰਗੇ ਮਾੜੇ ਕੰਮਾਂ ਦਾ ਫਲ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਗੱਲ ਕੀ ਜ਼ਿੰਦਗੀ ਦੇ ਹਰ ਮਸਲੇ ਬਾਰੇ ਲੋਕਧਾਰਾ ਲੋੜੀਂਦਾ ਗਿਆਨ ਮੁਹੱਈਆ ਕਰਵਾਉਂਦੀ ਰਹੀ ਹੈ। ਉਦਾਹਰਣ ਦੇ ਤੌਰ ਤੇ ਲੜਕੀਆਂ ਨੂੰ ਬਚਪਨ ਤੋਂ ਹੀ ਲੋਕ-ਗੀਤਾਂ ਰਾਹੀਂ ਵਿਆਹ ਕੇ ਦੂਜੇ ਘਰ ਜਾਣ ਲਈ ਪੱਕਾ ਕਰ ਦਿੱਤਾ ਜਾਂਦਾ ਹੈ।
 
#ਲੋਕਧਾਰਾ ਦਾ ਦੂਜਾ ਕੰਮ ਇਹ ਹੈ ਕਿ ਇਹ ਸਭਿਆਚਾਰ ਨੂੰ ਪਰਪੱਕਤਾ ਪ੍ਰਦਾਨ ਕਰਦੀ ਹੈ, ਇਸਦੇ‌ ਰੀਤੀ ਰਿਵਾਜਾਂ ਅਤੇ ਸੰਸਥਾਵਾਂ ਨੂੰ ਸਥਾਪਿਤ ਕਰਦੀ ਹੈ। ਇਹ ਮਿਥਿਕ ਕਥਾਵਾਂ ਦੀ ਉਦਾਹਰਣ ਦਿੱਤੀ ਜਾ ਸਕਦੀ ਹੈ। ਇਹ ਵਿਸ਼ਵਾਸ਼ਾਂ ਨੂੰ ਬਿਆਨ ਕਰਦੀ‌ ਹੈ, ਵਧਾਉਂਦੀ ਹੈ ਅਤੇ ਕੋਡਿੰਗ ਕਰਦੀ ਹੈ। ਮਿਥਾਂ ਨੈਤਿਕਤਾ ਤੇ ਜ਼ੋਰ ਦਿੰਦਿਆਂ ਹਨ ਅਤੇ ਸੁਰੱਖਿਅਤਾ ਪ੍ਰਦਾਨ ਕਰਦੀਆਂ ਹਨ।
ਕਥਾਵਾਂ ਦੁਆਰਾ ਗਿਆਨ ਦਾ ਪਾਸਾਰ ਹੁੰਦਾ ਰਿਹਾ ਹੈ । ਫੋਕਲੋਰ ਇਕ ਪੈਡਾਗੋਜੀ ਯੰਤਰ ਹੈ ਜਿਹੜਾ ਨੈਤਿਕਤਾ ਅਤੇ ਕਦਰਾਂ ਕੀਮਤਾਂ ਨੂੰ ਮਜਬੂਤ ਬਣਾਉਦਾਂ ਹੈ ।
 
* ਚੌਥੇ ਸਥਾਨ ਤੇ ਲੋਕਧਾਰਾ ਸਵੀਕਾਰ ਕੀਤੇ ਗਏ ਪੈਟਰਨਾਂ ਦੇ ਮਹੱਤਵਪੂਰਨ ਕਾਰਜ ਦੀ ਸਾਰਥਕਤਾ ਬਰਕਰਾਰ ਰੱਖਣ ਵਿਚ ਸਹਾਇਤਾ ਕਰਦੀ ਹੈ ਸਮਾਜਿਕ ਪ੍ਰਬੰਧ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਲਈ ਕੁਝ ਨਿਯਮਾਂ ਅਤੇ ਬੰਦਸ਼ਾਂ ਦੀ ਸਿਰਜਣਾ ਕਰਨੀ ਪੈਂਦੀ ਹੈ।ਲੋਕਧਾਰਾ ਇਹਨਾਂ ਨਿਯਮਾਂ ਅਤੇ ਬੰਦਸ਼ਾਂ ਦਾ ਪ੍ਰਤੀਕਰਮ ਪ੍ਰਗਟਾਉਣ ਅਤੇ ਪ੍ਰਚਾਰਨ ਦਾ ਪ੍ਰਮੁੱਖ ਵਸੀਲਾ ਹੈ।ਇਸ ਤਰ੍ਹਾਂ ਲੋਕਧਾਰਾ ਸਭਿਆਚਾਰ ਦੇ ਨਿਯਮਾਂ ਨੂੰ ਪਰਪੱਕਤਾ ਪ੍ਰਦਾਨ ਕਰਦੀ ਹੈ ।ਉਹ ਰਿਸ਼ਤੇ ਜਿਹੜੇ ਸਮਾਜਿਕ ਅਸੂਲ ਵਿੱਚ ਸਾਕਾਰ ਹਨ, ਪਰ ਅਣਮਨੁੱਖੀ ਹਨ ਉਹਨਾਂ ਪ੍ਰਤੀ ਲੋਕਧਾਰਾ ਸਮੂਹ ਦੀਆਂ ਭਾਵਨਾਵਾਂ ਨੂੰ ਉਭਾਰਦੀ ਹੈ।ਲੋਕਧਾਰਾ ਜੀਵਨ ਦੀ ਸਿਰਫ ਵਿਆਖਿਆਂ ਹੀ ਨਹੀਂ ਕਰਦੀ, ਸਗੋਂ ਪਖ ਪਰਦਰਸ਼ਨ ਵੀ ਕਰਦੀ ਹੈ।
ਜਦੋਂ ਚਲੇ ਆ ਰਹੇ ਪੈਟਰਨਾਂ ਨਾਲ ਅਸਿਹਮਤੀ ਪ੍ਰਗਟਾਈ ਜਾਂਦੀ ਹੈ ਜਾਂ ਇਸਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ,ਪ੍ਰਸ਼ਨ ਉਠਾਏ ਜਾਂਦੇ ਹਨ, ਭਾਵੇਂ ਇਹ ਧਾਰਮਿਕ ਹੋਣ ਜਾਂ ਧਰਮ ਨਿਰਪੱਖ, ਆਮ ਤੌਰ ਤੇ ਮਿੱਥ ਜਾਂ ਮਹਾਨ ਵਿਅਕਤੀਆਂ ਦੀਆਂ ਕਹਾਣੀਆਂ ਹੀ ਇਹਨਾਂ ਨੂੰ ਪ੍ਰਮਾਣਿਕਤਾ ਪ੍ਰਦਾਨ ਕਰਦੀਆਂ ਹਨ ਜਾਂ ਫਿਰ ਕਿਸੇ ਨੈਤਿਕ ਜਾਨਵਰ ਦੀ ਕਹਾਣੀ, ਇੱਕ ਮੁਹਾਵਰਾ ਜਾਂ ਅਖਾਉਤਾਂ, ਇਸ ਕਾਰਜ ਨੂੰ ਪੂਰਾ ਕਰਦੀਆਂ ਹਨ। ਮੈਲੀਨੋਵਸਕੀ ਦੀ ਇਹ ਟਿੱਪਣੀ ਵੱਡੇ ਪੱਧਰ ਤੇ ਸਵਿਕਾਰ ਕੀਤੀ ਗਈ ਹੈ ਕਿ ਇਸਨੂੰ ਹੋਰ ਵਿਚਾਰਨ ਦੀ ਲੋੜ ਨਹੀਂ ਹੈ।
1, ਭਾਂਵੇ ਕਿ ਬਾਸਕਮ ਨੇ ਸਿੱਧੇ ਤੌਰ ਤੇ ਲੋਕਧਾਰਾ ਦੇ ਕਾਰਜਾਂ ਬਾਰੇ ਗੱਲ ਕੀਤੀ ਹੈ ਪਰ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਮਿੱਥ,ਨਾਇਕ, ਕਹਾਣੀਆਂ,ਅਖਾਉਤਾਂ, ਬੁਝਾਰਤਾਂ, ਲੋਕ ਗੀਤ ਅਤੇ ਲੋਕਧਾਰਾ ਦੀਆ ਹਰ ਇੱਕ ਵੰਨਗੀ ਦਾ ਵੱਖਰਾ ਕਾਰਜ ਹੈ ਅਤੇ ਜਿਸਦਾ ਵੱਖਰੇ ਤੌਰ ਤੇ ਅਧਿਐਨ ਕੀਤਾ ਜਾਣਾ ਚਾਹੀਦਾ ਹੈ ।
 
2, ਲੋਕਧਾਰਾ ਨੂੰ ਸਹੀ ਅਤੇ ਪੂਰੀ ਤਰ੍ਹਾਂ ਸਮਝਣ ਲਈ ਅਤੇ ਮਨੁੱਖ ਦੇ ਜੀਵਨ ਵਿੱਚ ਇਸਦੀ ਭੂਮਿਕਾ ਨੂੰ ਸਮਝਣ ਲਈ ਲੋਕਧਾਰਾ ਦੀ ਹਰ ਇਕ ਵੰਨਗੀ ਦੇ ਕਾਰਜ ਨੂੰ ਸਮਝਣਾ ਅਤੇ ਉਸ ਬਾਰੇ ਗਿਆਨ ਹਾਸਿਲ ਕਰਨਾ ਜ਼ਰੂਰੀ ਹੈ ।
ਮੈਲੀਨੋਵਸਕੀ ਦੀ ਇਹ ਟਿੱਪਣੀ ਵੱਡੇ ਪੱਧਰ ਤੇ ਸਵਿਕਾਰ ਕੀਤੀ ਗਈ ਹੈ ਕਿ ਇਸਨੂੰ ਹੋਰ ਵਿਚਾਰਨ ਦੀ ਲੋੜ ਨਹੀਂ ਹੈ। #ਲੋਕਧਾਰਾ ਦਾ ਤੀਜਾ ਕਾਰਜ ਇਹ ਹੈ ਕਿ ਵਿੱਦਿਅਕ ਪ੍ਰਬੰਧ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ , ਲੋਕਧਾਰਾ ਸਿੱਖਿਆ ਦਾ ਪ੍ਰਮੁੱਖ ਪ੍ਰਬੰਧ ਰਹੀ ਹੈ। ਇਹ ਗੱਲ ਮਿਥਿਕ ਕਥਾਵਾਂ ਬਾਰੇ ਵਿਸ਼ੇਸ਼ ਰੂਪ ਵਿੱਚ ਕਹੀ ਜਾ ਸਕਦੀ ਹੈ। ਚੰਗੇ ਮਾੜੇ ਕੰਮਾਂ ਦਾ ਫਲ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਗੱਲ ਕੀ ਜ਼ਿੰਦਗੀ ਦੇ ਹਰ ਮਸਲੇ ਬਾਰੇ ਲੋਕਧਾਰਾ ਲੋੜੀਂਦਾ ਗਿਆਨ ਮੁਹੱਈਆ ਕਰਵਾਉਂਦੀ ਰਹੀ ਹੈ। ਉਦਾਹਰਣ ਦੇ ਤੌਰ ਤੇ ਲੜਕੀਆਂ ਨੂੰ ਬਚਪਨ ਤੋਂ ਹੀ ਲੋਕ-ਗੀਤਾਂ ਰਾਹੀਂ ਵਿਆਹ ਕੇ ਦੂਜੇ ਘਰ ਜਾਣ ਲਈ ਪੱਕਾ ਕਰ ਦਿੱਤਾ ਜਾਂਦਾ ਹੈ। ਇਸ ਪ੍ਰਕਾਰ ਅਖੌਤਾਂ, ਮੁਹਾਵਰਿਆਂ ਅਤੇ ਲੋਕ ਕਥਾਵਾਂ ਦੁਆਰਾ ਗਿਆਨ ਦਾ ਪਾਸਾਰ ਹੁੰਦਾ ਰਿਹਾ ਹੈ । ਫੋਕਲੋਰ ਇਕ ਪੈਡਾਗੋਜੀ ਯੰਤਰ ਹੈ ਜਿਹੜਾ ਨੈਤਿਕਤਾ ਅਤੇ ਕਦਰਾ ਕੀਮਤਾ ਨੂੰ ਮਜਬੂਤ ਬਣਾਉਂਦਾ ਹੈ ।
3, ਇਸ ਚਾਨਣ ਵਿਚ ਦੇਖਣ ਤੇ ਪਤਾ ਲੱਗਦਾ ਹੈ ਕਿ ਲੋਕਧਾਰਾ ਸਭਿਆਚਾਰ ਦੀ ਸਥਿਰਤਾ ਨੂੰ ਬਣਾਈ ਰੱਖਣ ਲਈ ਇੱਕ ਮਹੱਤਵਪੂਰਨ ਪ੍ਰਣਾਲੀ ਹੈ।ਇਹ ਨੋਜਵਾਨਾਂ ਦੇ ਰੀਤੀ-ਰਿਵਾਜ ਅਤੇ ਨੈਤਿਕਤਾ ਦੇ ਮਿਆਰਾਂ ਨੂੰ ਉਭਾਰਨ ਲਈ ਵਰਤੀ ਜਾਂਦੀ ਹੈ ।ਅਸਲ ਵਿੱਚ ਲੋਕਧਾਰਾ ਸਭਿਆਚਾਰਕ ਸੰਸਥਾਵਾਂ ਨੂੰ ਸੰਚਾਰਨ ਅਤੇ ਸਾਂਭਣ ਵਿਚ ਵੱਡਾ ਰੋਲ ਅਦਾ ਕਰਦੀ ਹੈ ।
 
*# ਚੌਥੇ ਸਥਾਨ ਤੇ ਲੋਕਧਾਰਾ ਸਵੀਕਾਰ ਕੀਤੇ ਗਏ ਪੈਟਰਨਾਂ ਦੇ ਮਹੱਤਵਪੂਰਨ ਕਾਰਜ ਦੀ ਸਾਰਥਕਤਾ ਬਰਕਰਾਰ ਰੱਖਣ ਵਿਚ ਸਹਾਇਤਾ ਕਰਦੀ ਹੈ ਸਮਾਜਿਕ ਪ੍ਰਬੰਧ ਨੂੰ ਆਪਣੀ ਹੋਂਦ ਬਰਕਰਾਰ ਰੱਖਣ ਲਈ ਕੁਝ ਨਿਯਮਾਂ ਅਤੇ ਬੰਦਸ਼ਾਂ ਦੀ ਸਿਰਜਣਾ ਕਰਨੀ ਪੈਂਦੀ ਹੈ।ਲੋਕਧਾਰਾ ਇਹਨਾਂ ਨਿਯਮਾਂ ਅਤੇ ਬੰਦਸ਼ਾਂ ਦਾ ਪ੍ਰਤੀਕਰਮ ਪ੍ਰਗਟਾਉਣ ਅਤੇ ਪ੍ਰਚਾਰਨ ਦਾ ਪ੍ਰਮੁੱਖ ਵਸੀਲਾ ਹੈ।ਇਸ ਤਰ੍ਹਾਂ ਲੋਕਧਾਰਾ ਸਭਿਆਚਾਰ ਦੇ ਨਿਯਮਾਂ ਨੂੰ ਪਰਪੱਕਤਾ ਪ੍ਰਦਾਨ ਕਰਦੀ ਹੈ ।ਉਹ ਰਿਸ਼ਤੇ ਜਿਹੜੇ ਸਮਾਜਿਕ ਅਸੂਲ ਵਿੱਚ ਸਾਕਾਰ ਹਨ, ਪਰ ਅਣਮਨੁੱਖੀ ਹਨ ਉਹਨਾਂ ਪ੍ਰਤੀ ਲੋਕਧਾਰਾ ਸਮੂਹ ਦੀਆਂ ਭਾਵਨਾਵਾਂ ਨੂੰ ਉਭਾਰਦੀ ਹੈ।ਲੋਕਧਾਰਾ ਜੀਵਨ ਦੀ ਸਿਰਫ ਵਿਆਖਿਆਂ ਹੀ ਨਹੀਂ ਕਰਦੀ, ਸਗੋਂ ਪਖ ਪਰਦਰਸ਼ਨ ਵੀ ਕਰਦੀ ਹੈ।
 
1, ਭਾਂਵੇ ਭਾਵੇਂ ਕਿ ਬਾਸਕਮ ਨੇ ਸਿੱਧੇ ਤੌਰ ਤੇ ਲੋਕਧਾਰਾ ਦੇ ਕਾਰਜਾਂਕਾਰਜਾ ਬਾਰੇ ਗੱਲ ਕੀਤੀ ਹੈ ਪਰ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਮਿੱਥ,ਨਾਇਕ, ਕਹਾਣੀਆਂ,ਅਖਾਉਤਾਂ, ਬੁਝਾਰਤਾਂ, ਲੋਕ ਗੀਤ ਅਤੇ ਲੋਕਧਾਰਾ ਦੀਆਦੀਆਂ ਹਰ ਇੱਕ ਵੰਨਗੀ ਦਾ ਵੱਖਰਾ ਕਾਰਜ ਹੈ ਅਤੇ ਜਿਸਦਾ ਵੱਖਰੇ ਤੌਰ ਤੇ ਅਧਿਐਨ ਕੀਤਾ ਜਾਣਾ ਚਾਹੀਦਾ ਹੈ ।
 
2, ਲੋਕਧਾਰਾ ਨੂੰ ਸਹੀ ਅਤੇ ਪੂਰੀ ਤਰ੍ਹਾਂ ਸਮਝਣ ਲਈ ਅਤੇ ਮਨੁੱਖ ਦੇ ਜੀਵਨ ਵਿੱਚ ਇਸਦੀ ਭੂਮਿਕਾ ਨੂੰ ਸਮਝਣ ਲਈ ਲੋਕਧਾਰਾ ਦੀ ਹਰ ਇਕ ਵੰਨਗੀ ਦੇ ਕਾਰਜ ਨੂੰ ਸਮਝਣਾ ਅਤੇ ਉਸ ਬਾਰੇ ਗਿਆਨ ਹਾਸਿਲ ਕਰਨਾ ਜ਼ਰੂਰੀ ਹੈ ।
 
3, ਇਸ ਚਾਨਣ ਵਿਚ ਦੇਖਣ ਤੇ ਪਤਾ ਲੱਗਦਾ ਹੈ ਕਿ ਲੋਕਧਾਰਾ ਸਭਿਆਚਾਰ ਦੀ ਸਥਿਰਤਾ ਨੂੰ ਬਣਾਈ ਰੱਖਣ ਲਈ ਇੱਕ ਮਹੱਤਵਪੂਰਨ ਪ੍ਰਣਾਲੀ ਹੈ।ਇਹ ਨੋਜਵਾਨਾਂ ਦੇ ਰੀਤੀ-ਰਿਵਾਜ ਅਤੇ ਨੈਤਿਕਤਾ ਦੇ ਮਿਆਰਾਂ ਨੂੰ ਉਭਾਰਨ ਲਈ ਵਰਤੀ ਜਾਂਦੀ ਹੈ ।ਅਸਲ। ਅਸਲ ਵਿੱਚ ਲੋਕਧਾਰਾ ਸਭਿਆਚਾਰਕ ਸੰਸਥਾਵਾਂ ਨੂੰ ਸੰਚਾਰਨ ਅਤੇ ਸਾਂਭਣ ਵਿਚ ਵੱਡਾ ਰੋਲ ਅਦਾ ਕਰਦੀ ਹੈ ।
 
== ਮੋਲਿਕ ਰਚਨਾਵਾਂ ==