ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 17:
ਲਈ ਵਰਤਿਆ ਜਾਂਦਾ ਹੈ। ਲੋਕਧਾਰਾ ਸ਼ਾਸਤਰ ਦਾ ਅਧਿਐਨ ਕਰਨ ਲਈ ਹੇਠਾਂ ਲਿਖੇ ਪ‌‍ੜਾਅ ਮਿਥੇ ਜਾਂਦੇ ਹਨ<ref>{{cite book |last=ਸਿੰਘ|first=ਜਸਵਿੰਦਰ|date=|title=ਪੰਜਾਬੀ ਲੋਕ-ਸਾਹਿਤ ਸ਼ਾਸਤਰ |url= |location=ਪਟਿਆਲਾ |publisher=ਪੰਜਾਬੀ ਯੂਨੀਵਰਸਿਟੀ, ਪਟਿਆਲਾ |page= |isbn= |accessdate= }}</ref><ref>{{cite book |last=ਥਿੰਦ|first=ਕਰਨੈਲ ਸਿੰਘ (ਸੰਪਾ.)|date=|title=ਲੋਕਯਾਨ ਅਧਿਐਨ |url= |location=ਅੰਮ੍ਰਿਤਸਰ|publisher=ਗੁਰੂ ਨਾਨਕ ਦੇਵ ਯੂਨੀਵਰਸਿਟੀ|page= |isbn= |accessdate= }}</ref>
 
==== '''===ਲੋਕਧਾਰਾ ਦੀ ਸਮੱਗਰੀ ਦਾ ਇਕਤਰੀਕਰਨ===''' ====
ਲੋਕਧਾਰਾ ਸ਼ਾਸਤਰ ਦੇ ਅਧਿਐਨ ਦਾ ਪਹਿਲਾ ਪ‌‍ੜਾਅ ਸਮਗਰੀ ਦਾ ਇਕਤਰੀਕਰਨ ਕਰਨਾ ਹੁੰਦਾ ਹੈ। ਇਸ ਪ‌‍ੜਾਅ ਦੀ ਵਿਧੀ ਵਿੱਚ ਲੋਕਧਾਰਾ ਦਾ ਖੋਜੀ ਕਿਸੇ ਇੱਕ ਲੋਕਧਾਰਾ ਦਾ ਖੇਤਰ ਚੁਣਦਾ ਹੈ ਫਿਰ ਉਹ ਬਹੁਤ ਹੀ ਸਹਿਜਤਾ ਨਾਲ ਉਥੋਂ ਦੇ ਲੋਕਾਂ ਨਾਲ ਨੇੜੇ ਦੇ ਸਬੰਧ ਅਤੇ ਰਾਬਤਾ ਕਾਇਮ ਕਰਦਾ ਹੈ ਫਿਰ ਉਹ ਉਥੋਂ ਦੀ ਲੋਕਧਾਰਾ ਦੀ ਸਮਗਰੀ ਨੂੰ ਇੱਕਠਾ ਕਰਦਾ ਹੈ।<ref>{{cite book |last=ਬੇਦੀ|first=ਸ.ਸ.ਵਣਜਾਰਾ|date=|title=ਪੰਜਾਬੀ ਲੋਕਧਾਰਾ ਵਿਸ਼ਵਕੋਸ਼|url= |location=ਦਿੱਲੀ|publisher=ਨੈਸ਼ਨਲ ਬੁੱਕ ਸ਼ਾਪ, ਦਿੱਲੀ|page= |isbn= |accessdate= }}</ref> ਇਸ ਵਿੱਚ ਖੋਜੀ ‘ਟੇਪ ਰਿਕਾਰਡ,ਡੀਟਾ ਫ਼ੋਨ ਜਾਂ ਰੀਕਾਰਡ ਕਰਨ ਵਾਲੇ ਕਿਸੇ ਹੋਰ ਜੰਤਰ ਦੀ ਵਰਤੋਂ ਕਰਦਾ ਹੈ। ਇਸ ਤੋਂ ਬਾਅਦ ਉਹ ਸਾਰੀ ਸਮਗਰੀ ਇੱਕਠੀ ਕਰ ਕੇ ਉਸ ਉੱਪਰ ਲਿਖਤੀ ਭਾਸ਼ਾ ਰਾਹੀ ਉਸ ਨੂ ਆਪਣੀ ਲਿਖਤ ਦਾ ਮੁੱਢਲਾ ਕੰਮ ਸਮਝ ਕੇ ਲਿਖਦਾ ਹੈ।
 
==== '''===ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ='''== ====
ਲੋਕਧਾਰਾ ਦੀ ਸਮਗਰੀ ਦੇ ਅਧਿਐਨ ਦਾ ਦੂਸਰਾ ਮੁਖ ਪ‌‍ੜਾਅ ਇੱਕਠੀ ਕੀਤੀ ਗਈ ਸਮਗਰੀ ਦਾ ਵਰਗੀਕਰਨ ਕਰਨਾ ਹੈ। ਇਸ ਪ‌‍ੜਾਅ ਦੋਰਾਨ ਖੋਜੀ ਸਾਰੀ ਇੱਕਠੀ ਕੀਤੀ ਸਮਗਰੀ ਦਾ ਵਰਗੀਕਰਨ ਕਰਦਾ ਹੈ। ਉਸ ਸਮਗਰੀ ਵਿਚੋਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ ਸਮਗਰੀ ਜਿਵੇਂ ਲੋਕ-ਧੰਦੇ, ਲੋਕ-ਕਵਿ,ਅਤੇ ਲੋਕ-ਕਲਾਵਾਂ ਆਦਿ ਦਾ ਵੱਖ-ਵੱਖ ਰੂਪਾਂ ਵਿੱਚ ਵਰਗੀਕਰਨ ਕਰਦਾ ।<ref>{{cite book |last=ਜੋਸ਼ੀ|first=ਜੀਤ ਸਿੰਘ|date=|title=ਲੋਕਧਾਰਾ ਤੇ ਪੰਜਾਬੀ ਲੋਕਧਾਰਾ|url= |location=ਅੰਮ੍ਰਿਤਸਰ|publisher=ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ|page= |isbn= |accessdate= }}</ref>
 
====== '''===ਲੋਕਧਾਰਾ ਦੀ ਸਮੱਗਰੀ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ'''=== ======
ਸਮਗਰੀ ਦਾ ਇਕਤਰੀਕਰਨ ਅਤੇ ਵਰਗੀਕਰਨ ਕਰਨ ਤੋਂ ਬਾਅਦ ਤੀਸਰਾ ਮੁਖ ਪ‌‍ੜਾਅ ਵਿਸ਼ਲੇਸ਼ਣ ਅਤੇ ਮੁਲਾਂਕਣ ਦਾ ਆਉਂਦਾ ਹੈ।<ref>{{cite book |last=ਖਹਿਰਾ|first=ਭੁਪਿੰਦਰ ਸਿੰਘ|date=|title=ਲੋਕਯਾਨ,ਭਾਸ਼ਾ ਤੇ ਸਭਿਆਚਾਰ|url= |location=ਪਟਿਆਲਾ|publisher=ਪੈਪਸੂ ਬੁੱਕ ਡਿਪੂ, ਪਟਿਆਲਾ|page= |isbn= |accessdate= }}</ref>
ਇਸ ਅਧਿਐਨ ਵਿਧੀ ਦੀਆਂ ਵੱਖ-ਵੱਖ ਵਿਧੀਆਂ ਹੋ ਸਕਦੀਆਂ ਹਨ ਜਿਵੇਂ-