ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1:
'''ਲੋਕਧਾਰਾ ਸ਼ਾਸਤਰ''' ([[ਅੰਗਰੇਜ਼ੀ]]: Folkloristics) ਇੱਕ ਵਿਸ਼ਾ-ਖੇਤਰ ਹੈ ਜਿਸ ਵਿੱਚ [[ਲੋਕਧਾਰਾ]] ਦਾ ਅਧਿਐਨ ਕੀਤਾ ਜਾਂਦਾ ਹੈ।
 
======ਲੋਕਧਾਰਾ ਸ਼ਾਸਤਰ ਦੀ ਪਰਿਭਾਸ਼ਾ======
ਡਾ.ਭੁਪਿੰਦਰ ਸਿੰਘ ਖਹਿਰਾ ਅਨੁਸਾਰ [[ਲੋਕਧਾਰਾ]] ਸ਼ਾਸਤਰ, ਲੋਕਧਾਰਾ ਅਧਿਐਨ ਲਈ,ਵਿਧੀਆਂ ਤੇ ਸਿਧਾਂਤਾਂ ਦਾ ਨਿਰੂਪਣ ਕਰਨ ਵਾਲਾ ਵਿਗਿਆਨ ਹੈ। ਅਸਲ ਵਿੱਚ ਲੋਕਧਾਰਾ ਸ਼ਾਸਤਰ ਲੋਕਧਾਰਾ ਦਾ ਉਹ ਵਿਗਿਆਨਕ ਅਧਿਐਨ ਹੈ ਜਿਸ ਦੁਆਰਾ ਲੋਕਧਾਰਾ ਦੀ ਬਣਤਰ, ਪ੍ਰਕਾਰਜ ਤੇ ਸਾਰਥਿਕਤਾ ਨੂੰ ਸਮਝਣ ਦਾ ਉੱਪਰਾਲਾ ਕੀਤਾ ਜਾਂਦਾ ਹੈ। ਡਾ.ਭੁਪਿੰਦਰ ਸਿੰਘ ਖਹਿਰਾ ਨੇ ਲੋਕਧਾਰਾ ਸ਼ਾਸਤਰ ਲਈ ਤਿੰਨ ਧਾਰਨਾਵਾਂ ਪੇਸ਼ ਕੀਤੀਆਂ ਹਨ ਜੋ ਹੇਠਾਂ ਲਿਖੇ ਅਨੁਸਾਰ ਹਨ:
 
====ਬਾਹਰਮੁਖਤਾ (Objectivity)====
ਲੋਕਧਾਰਾ ਵਿਗਿਆਨ ਬਾਹਰਮੁਖਤਾ ਦੀ ਧਾਰਨਾਂ ਤੇ ਪੂਰਾ ਉਤਰਨਾ ਚਾਹੀਦਾ ਹੈ। ਲੋਕਧਾਰਾ ਦਾ ਘੋਖੀ ਆਪਣੇ ਹੀ ਸਮਾਜ ਅਤੇ ਸਭਿਆਚਾਰ ਦੀਆਂ ਧਾਰਨਾਵਾਂ ਅਤੇ ਪਰੰਪਰਾਵਾਂ ਦਾ ਅਧਿਐਨ ਕਰ ਰਿਹਾ ਹੁੰਦਾ ਹੈ। ਇਸ ਲਈ ਉਸ ਦਾ ਆਪਣੇ ਸਭਿਆਚਰ ਅਤੇ ਲੋਕਧਾਰਾ ਵੱਲ ਉਲਾਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਸ ਦੁਆਰਾ ਕੱਢੇ ਗਏ ਸਿੱਟੇ ਉਲਾਰ ਹੋ ਸਕਦੇ ਹਨ। ਇਸ ਲਈ ਲੋਕਧਾਰਾ ਦੀਆਂ ਵਿਭਿੰਨ ਵੰਨਗੀਆਂ ਦਾ ਅਧਿਐਨ ਕਰਦੇ ਸਮੇਂ ਉਹਨਾਂ ਭੋਤਿਕ ਅਤੇ ਸਮਾਜਕ ਪਰਸਥਿਤੀਆਂ ਦਾ ਪੁਨਰ ਨਿਰਮਾਣ ਕਰਨਾ ਪੈਦਾ ਹੈ। ਨਿਰਪਖ ਵਿਗਿਆਨ ਇਸ ਲੋੜ ਦੀ ਪੂਰਤੀ ਕਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਲੋਕਧਾਰਾ ਵਿਗਿਆਨ ਦੀ ਬੁਨਿਆਦ ਨਿਰਪਖ ਹੋਵੇ ਅਤੇ ਦਲੀਲ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਵੇ। ਇਸ ਉਸਾਰੇ ਵਿੱਚ ਜਜ਼ਬੇ ਅਤੇ ਭਾਵੁਕਤਾ ਨੂੰ ਕੋਈ ਥਾਂ ਨਹੀਂ। ਇਸ ਲਈ ਲੋਕਧਾਰਾ ਵਿਗਿਆਨ ਨੂੰ ਸਾਹਿਤਕ ਰੂਪਾਂ ਦੇ ਅਨੁਰੂਪ ਨਹੀਂ ਰਖਿਆ ਜਾ ਸਕਦਾ।
 
====ਸਮੁੱਚਤਾ (Totality)====
ਲੋਕਧਾਰਾ ਦੀਆਂ ਸਾਰੀਆਂ ਵੰਨਗੀਆਂ ਸੰਸਾਰ ਨਾਲ ਸਬੰਧਤ ਹਨ। ਇਹਨਾਂ ਵੰਨਗੀਆਂ ਦਾ ਸਿਧਾਂਤ ਨਿਰੂਪਣ ਕਰਨ ਲਈ ਇਹਨਾਂ ਦੀ ਬੁਣਤ ਅਤੇ ਸੰਰਚਨਾ ਤੱਕ ਹੀ ਸੀਮਤ ਨਹੀਂ ਹੋਇਆ ਜਾ ਸਕਦਾ। ਲੋਕਧਾਰਾ ਦੀਆਂ ਵੰਨਗੀਆਂ ਸਮੁੱਚੇ ਪ੍ਰਸੰਗ ਵਿੱਚ ਹੀ ਪਰਖੀਆਂ ਜਾ ਸਕਦੀਆਂ ਹਨ। ਇਸ ਲਈ ਲੋਕਧਾਰਾ ਦੀਆਂ ਵਿਭਿੰਨ ਵੰਨਗੀਆਂ ਦਾ ਅਧਿਐਨ ਕਰਨ ਲਈ ਭੋਤਿਕ ਪ੍ਰਸਥਿਤੀਆਂ ਅਤੇ ਮਨੁਖ ਦੀਆਂ ਵਿਭਿੰਨ ਸਿਰਜਨਾਵਾਂ ਦੇ ਸੰਚਾਰਤ ਰਿਸ਼ਤੇ ਦਾ ਪੁਨਰ ਨਿਰਮਾਣ ਕਰਨ ਦੀ ਲੋੜ ਹੈ। ਇਸ ਲਈ ਵਿਗਿਆਨਕ ਧਾਰਨਾਵਾਂ ਅਤੇ ਸਿਧਾਂਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜਿਵੇਂ ਕਿ ਸਮੁੱਚਤਾ ਤੋਂ ਭਾਵ ਲੋਕਧਾਰਾ ਵਿੱਚ ਕੋਈ ਵੀ ਵੰਨਗੀ ਨੂੰ ਸਮੁੱਚਤਾ ਵਿੱਚ ਦੇਖਣ ਤੋਂ ਭਾਵਕਿ ਵੰਨਗੀ ਨੂੰ ਲੋਕਧਾਰਾ ਨਾਲ ਜੋੜਕੇ ਦੇਖਣਾ ਅਤੇ ਉਸਨੂੰ ਪੂਰਨ ਸਮੁੱਚਤਾ ਵਿੱਚ ਦੇਖਣ ਤੋਂ ਹੀ ਹੈ।
 
====ਸਾਰਥਿਕਤਾ (Relevance)====
ਲੋਕਧਾਰਾ ਸ਼ਾਸਤਰ ਦੇ ਅਧਿਐਨ ਦਾ ਅਗਲਾ ਮੁਖ ਤੱਤ ਸਾਰਥਿਕਤਾ ਹੈ। ਲੋਕਧਾਰਾ ਦੇ ਅਧਿਐਨ ਤੋਂ ਪ੍ਰਾਪਤ ਹੋਏ ਨਤੀਜੇ ਸਾਰਥਕ ਭਾਵ ਅਰਥਪੂਰਨ ਅਤੇ ਸੰਗਠਤ ਹੋਣੇ ਚਾਹੀਦੇ ਹਨ। ਲੋਕਧਾਰਾ ਲੋਕਮਨ ਦੀ ਉਪਜ ਹੈ। ਇਸ ਦੇ ਸੰਚਾਰ ਦੇ ਮਾਧਿਅਮ ਵਖਰੇ-ਵਖਰੇ ਹੋ ਸਕਦੇ ਹਨ। ਲੋਕਧਾਰਾ ਦੀਆਂ ਵੰਨਗੀਆਂ ਦੇ ਕਿਰਿਆਸ਼ੀਲ ਹੋਣ ਦੇ ਬਾਵਜੂਦ ਸਿੱਟੇ ਸਾਰਥਕ ਹੋਣੇ ਚਾਹੀਦੇ ਹਨ। ਜੇਕਰ ਲੋਕਧਾਰਾ ਵਿਗਿਆਨ ਦੀਆਂ ਵਿਧੀਆਂ ਅਤੇ ਸਿਧਾਂਤਾਂ ਦੁਆਰਾ ਪ੍ਰਾਪਤ ਕੀਤੇ ਗਏ ਨਤੀਜੇ ਸਾਰਥਕ ਭਾਵ ਅਰਥਪੂਰਨ ਨਹੀਂ ਤਾਂ ਲੋਕਧਾਰਾ ਵਿਗਿਆਨ ਦੀਆਂ ਧਾਰਨਾਵਾਂ ਵੀ ਠੀਕ ਨਹੀਂ ਹੋ ਸਕਦੀਆਂ।
 
======ਲੋਕਧਾਰਾ ਸ਼ਾਸਤਰ ਦੇ ਅਧਿਐਨ ਕਨ ਦੇ ਪ੍ਰਮੁਖ ਪ‌‍ੜਾਅ======
ਲੋਕਧਾਰਾ ਸ਼ਾਸਤਰ ਦਾ ਅਧਿਐਨ ਕਰਨ ਲਈ ਲੋਕਧਾਰਾ ਸ਼ਾਸਤਰੀਆਂ ਨੇ ਕੁਝ ਪ‌‍ੜਾਅ ਨਿਰਧਾਰਿਤ ਕੀਤੇ ਹਨ। ਜਿਹਨਾਂ ਦੀ ਵਰਤੋਂ ਵਿਧੀਵੱਤ ਰੂਪ ਨਾਲ ਲੋਕਧਾਰਾ ਸ਼ਾਸਤਰ ਦਾ ਵਿਗਿਆਨਕ ਤਰੀਕੇ ਨਾਲ ਅਧਿਐਨ ਕਰਨ
ਲਈ ਵਰਤਿਆ ਜਾਂਦਾ ਹੈ। ਲੋਕਧਾਰਾ ਸ਼ਾਸਤਰ ਦਾ ਅਧਿਐਨ ਕਰਨ ਲਈ ਹੇਠਾਂ ਲਿਖੇ ਪ‌‍ੜਾਅ ਮਿਥੇ ਜਾਂਦੇ ਹਨ<ref>{{cite book |last=ਸਿੰਘ|first=ਜਸਵਿੰਦਰ|date=|title=ਪੰਜਾਬੀ ਲੋਕ-ਸਾਹਿਤ ਸ਼ਾਸਤਰ |url= |location=ਪਟਿਆਲਾ |publisher=ਪੰਜਾਬੀ ਯੂਨੀਵਰਸਿਟੀ, ਪਟਿਆਲਾ |page= |isbn= |accessdate= }}</ref><ref>{{cite book |last=ਥਿੰਦ|first=ਕਰਨੈਲ ਸਿੰਘ (ਸੰਪਾ.)|date=|title=ਲੋਕਯਾਨ ਅਧਿਐਨ |url= |location=ਅੰਮ੍ਰਿਤਸਰ|publisher=ਗੁਰੂ ਨਾਨਕ ਦੇਵ ਯੂਨੀਵਰਸਿਟੀ|page= |isbn= |accessdate= }}</ref>
ਲਾਈਨ 23:
ਲੋਕਧਾਰਾ ਦੀ ਸਮਗਰੀ ਦੇ ਅਧਿਐਨ ਦਾ ਦੂਸਰਾ ਮੁਖ ਪ‌‍ੜਾਅ ਇੱਕਠੀ ਕੀਤੀ ਗਈ ਸਮਗਰੀ ਦਾ ਵਰਗੀਕਰਨ ਕਰਨਾ ਹੈ। ਇਸ ਪ‌‍ੜਾਅ ਦੋਰਾਨ ਖੋਜੀ ਸਾਰੀ ਇੱਕਠੀ ਕੀਤੀ ਸਮਗਰੀ ਦਾ ਵਰਗੀਕਰਨ ਕਰਦਾ ਹੈ। ਉਸ ਸਮਗਰੀ ਵਿਚੋਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ ਸਮਗਰੀ ਜਿਵੇਂ ਲੋਕ-ਧੰਦੇ, ਲੋਕ-ਕਵਿ,ਅਤੇ ਲੋਕ-ਕਲਾਵਾਂ ਆਦਿ ਦਾ ਵੱਖ-ਵੱਖ ਰੂਪਾਂ ਵਿੱਚ ਵਰਗੀਕਰਨ ਕਰਦਾ ।<ref>{{cite book |last=ਜੋਸ਼ੀ|first=ਜੀਤ ਸਿੰਘ|date=|title=ਲੋਕਧਾਰਾ ਤੇ ਪੰਜਾਬੀ ਲੋਕਧਾਰਾ|url= |location=ਅੰਮ੍ਰਿਤਸਰ|publisher=ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ|page= |isbn= |accessdate= }}</ref>
 
====== '''ਲੋਕਧਾਰਾ ਦੀ ਸਮੱਗਰੀ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ''' ======
ਸਮਗਰੀ ਦਾ ਇਕਤਰੀਕਰਨ ਅਤੇ ਵਰਗੀਕਰਨ ਕਰਨ ਤੋਂ ਬਾਅਦ ਤੀਸਰਾ ਮੁਖ ਪ‌‍ੜਾਅ ਵਿਸ਼ਲੇਸ਼ਣ ਅਤੇ ਮੁਲਾਂਕਣ ਦਾ ਆਉਂਦਾ ਹੈ।<ref>{{cite book |last=ਖਹਿਰਾ|first=ਭੁਪਿੰਦਰ ਸਿੰਘ|date=|title=ਲੋਕਯਾਨ,ਭਾਸ਼ਾ ਤੇ ਸਭਿਆਚਾਰ|url= |location=ਪਟਿਆਲਾ|publisher=ਪੈਪਸੂ ਬੁੱਕ ਡਿਪੂ, ਪਟਿਆਲਾ|page= |isbn= |accessdate= }}</ref>
ਇਸ ਅਧਿਐਨ ਵਿਧੀ ਦੀਆਂ ਵੱਖ-ਵੱਖ ਵਿਧੀਆਂ ਹੋ ਸਕਦੀਆਂ ਹਨ ਜਿਵੇਂ-
ਲਾਈਨ 32:
ਇਸ ਵਿੱਚ ਤੁਲਨਾਤਮਕ ਅਧਿਐਨ ਵਿਧੀ ਦੁਆਰਾ ਦੂਸਰੇ ਇਲਾਕੇ ਦੀ ਲੋਕਧਾਰਾ ਨਾਲ ਤੁਲਨਾ ਕੇ ਦੋਹਾਂ ਵਿੱਚ ਅੰਤਰ ਵੀ ਪਹਿਚਾਣੇ ਜਾ ਸਕਦੇ ਹਨ।
 
====ਲੋਕਧਾਰਾ ਸ਼ਾਸਤਰ ਦੇ ਅਧਿਐਨ ਨਾਲ ਸਬੰਧਤ ਸਮੱਸਿਆਵਾਂ====
ਲੋਕਧਾਰਾ ਸ਼ਾਸਤਰ ਦੀ ਸਿਰਜਣਾ ਇੱਕ ਬਹੁਤ ਹੀ ਔਖਾ ਅਤੇ ਕਠਿਨ ਕਾਰਜ ਹੁੰਦਾਂ ਹੈ। ਮੂਲ ਸਮਸਿਆ ਲੋਕਧਾਰਾ ਦੇ ਤੱਤਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਸਰੂਪ ਤੇ ਪ੍ਰਕਿਰਤੀ ਨੂੰ ਸਮਝਣ ਦੀ ਹੈ। [[ਡਾ.ਭੁਪਿੰਦਰ ਸਿੰਘ ਖਹਿਰਾ]] ਲੋਕਧਾਰਾ ਦੇ ਤਿੰਨ ਮੂਲ ਤੱਤ ਸਵੀਕਾਰ ਕਰਦਾ ਹੈ।
*''ਲੋਕਮਨ''