ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 21:
 
==== '''ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ''' ====
ਲੋਕਧਾਰਾ ਦੀ ਸਮਗਰੀ ਦੇ ਅਧਿਐਨ ਦਾ ਦੂਸਰਾ ਮੁਖ ਪ‌‍ੜਾਅ ਇੱਕਠੀ ਕੀਤੀ ਗਈ ਸਮਗਰੀਸਮੱਗਰੀ ਦਾ ਵਰਗੀਕਰਨ ਕਰਨਾ ਹੈ। ਇਸ ਪ‌‍ੜਾਅ ਦੋਰਾਨਦੌਰਾਨ ਖੋਜੀ ਸਾਰੀ ਇੱਕਠੀ ਕੀਤੀ ਸਮਗਰੀਸਮੱਗਰੀ ਦਾ ਵਰਗੀਕਰਨ ਕਰਦਾ ਹੈ। ਉਸ ਸਮਗਰੀਸਮੱਗਰੀ ਵਿਚੋਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ ਸਮਗਰੀਸਮੱਗਰੀ ਜਿਵੇਂ ਲੋਕ-ਧੰਦੇ, ਲੋਕ-ਕਵਿ,ਕਾਵਿ ਅਤੇ ਲੋਕ-ਕਲਾਵਾਂ ਆਦਿ ਦਾ ਵੱਖ-ਵੱਖ ਰੂਪਾਂ ਵਿੱਚ ਵਰਗੀਕਰਨ ਕਰਦਾ ਹੈ।<ref>{{cite book |last=ਜੋਸ਼ੀ|first=ਜੀਤ ਸਿੰਘ|date=|title=ਲੋਕਧਾਰਾ ਤੇ ਪੰਜਾਬੀ ਲੋਕਧਾਰਾ|url= |location=ਅੰਮ੍ਰਿਤਸਰ|publisher=ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ|page= |isbn= |accessdate= }}</ref>ਲੋਕਧਾਰਾ ਨੂੰ ਸਮਝਣ ਲਈ ਵਿਦਵਾਨ ਇਸ ਨੂੰ ਚਾਰ ਮੁੱਖ ਭਾਗਾਂ ਵਿਚ ਵੰਡ ਕੇ ਵੇਖਦੇ ਹਨ। ਇਹਨਾਂ ਵਿਚੋਂ ਸਭ ਤੋਂ ਮਹੱਤਵਪੂਰਣ ਤੇ ਮੁੱਢਲਾ ਅੰਗ ਲੋਕ ਸਾਹਿਤ ਹੈ ਲੋਕ ਸਾਹਿਤ ਦੇ ਅੱਗੋਂ ਦੋ ਪ੍ਰੱਮੁਖ ਹਿੱਸੇ ਬਣਦੇ ਹਨ ਪਹਿਲਾ ਲੋਕ ਕਾਵਿ ਤੇ ਦੂਜਾ ਵਾਰਤਕ ਬਿਰਤਾਂਤ ਲੋਕ ਕਾਵਿ ਵਿਚ ਲੋਕ ਗੀਤਾਂ ਤੇ ਆਖਣਾਂ ਮੁਹਾਵਰਿਆਂ ਤੇ ਬੁਝਾਰਤਾਂ ਦੇ ਓਹ ਸਾਰੇ ਰੂਪ ਆ ਜਾਂਦੇ ਹਨ ਜਿਹਨਾਂ ਦਾ ਸੰਬੰਧ ਸ਼ਬਦ ਨਾਲ ਹੁੰਦਾ ਹੈ। ਲੋਕ ਵਾਰਤਕ ਬਿਰਤਾਂਤ ਵਿਚ ਮਿਥਾਂ ਦੰਤ-ਕਥਾਵਾਂ ਤੇ ਲੋਕ ਕਹਾਣੀਆਂ ਦੇ ਸਾਰੇ ਰੂਪ ਆਉਂਦੇ ਹਨ ਜਿਹੜੇ ਸ਼ਾਬਦਿਕ ਬਿਰਤਾਂਤ ਹਨ। ਲੋਕਧਾਰਾ ਦਾ ਦੂਜਾ ਮਹੱਤਵਪੂਰਣ ਅੰਗ ਲੋਕ ਮਨੋਵਿਗਆਨ ਹੈ ਜਿਸ ਵਿਚ ਲੋਕ ਵਿਸ਼ਵਾਸ ਰੁਹ ਰੀਤਾਂ ਲੋਕ ਧਰਮ ਜਾਦੂ ਟੂਣੇ ਅਤੇ ਹੋਰ ਬਹੁਤ ਸਾਰੀ ਓਹ ਸਮੱਗਰੀ ਆਉਂਦੀ ਹੈ ਜਿਸ ਦਾ ਸੰਬੰਧ ਲੋਕ ਮਾਨਸਿਕਤਾ ਨਾਲ ਬਣਦਾ ਹੈ। ਤੀਜੇ ਨੰਬਰ ਉਪਰ ਲੋਕਧਾਰਾ ਦੀ ਵਸਤੂ ਸਮੱਗਰੀ ਆਉਂਦੀ ਹੈ। ਇਸ ਵਿਚ ਸਾਜ ਹਥਿਆਰ ਬਰਤਨ ਅਤੇ ਹੋਰ ਬਹੁਤ ਸਾਰੇ ਸਭਿਆਚਾਰਕ ਸੰਦ ਆਉਂਦੇ ਹਨ। ਲੋਕਧਾਰਾ ਦਾ ਚੌਥਾ ਤੇ ਮਹੱਤਵਪੂਰਨ ਅੰਗ ਲੋਕ ਕਲਾਵਾਂ ਹਨ। ਲੋਕ ਕਲਾਵਾਂ ਵਿਚ ਦਸਤਕਾਰੀ ਸਿਲਾਈ ਕਢਾਈ ਚਿਤਰਕਾਰੀ ਬੁਤਕਾਰੀ ਲੋਕ ਨਾਚ ਲੋਕ ਖੇਡਾਂ ਲੋਕ ਮਨੋਰੰਜਨ ਆਦਿ ਸਭ ਰੂਪ ਆਉਂਦੇ ਹਨ।<ref>{{Cite book|title=ਪੰਜਾਬੀ ਲੋਕਧਾਰਾਈ ਸ਼ਾਸਤਰੀ|last=|first=|publisher=ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨਿਵਰਸਿਟੀ|year=2010|isbn=|location=|pages=viii|quote=|via=}}</ref>
 
==== '''ਲੋਕਧਾਰਾ ਦੀ ਸਮੱਗਰੀ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ''' ====