ਦੋਸਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 8:
=== ਬਚਪਨ ===
[[ਤਸਵੀਰ:Childhood_friends_at_a_carnival.jpg|thumb|ਬਚਪਨ ਦੇ ਦੋਸਤ]]
ਬੱਚਿਆਂ ਵਿਚ ਦੋਸਤੀ ਦੀ ਸਮਝ ਸਾਂਝੀਆਂ ਸਰਗਰਮੀਆਂ, ਸਰੀਰਕ ਨਜ਼ਦੀਕੀ ਅਤੇ ਸਾਂਝੇ ਸੁਪਨਿਆਂ ਵਰਗੇ ਖੇਤਰਾਂ ਤੇ ਜ਼ਿਆਦਾ ਜ਼ੋਰਦਾਰ ਢੰਗ ਨਾਲ ਫੋਕਸ ਹੁੰਦੀ ਹੈ।<ref name="bremner">{{Cite book|url=https://books.google.com/books?id=U-YGCwAAQBAJ|title=An Introduction to Developmental Psychology|last=Bremner|first=J. Gavin|date=May 8, 2017|publisher=John Wiley & Sons|isbn=9781405186520|access-date=26 September 2017}}</ref>{{Rp|498}}{{Efn|In comparison to older respondents, who tend to describe friendship in terms of psychological rather than mostly physical aspects.<ref name="bremner"></sup>{{rp|498}}}} ਇਹ ਦੋਸਤੀਆਂ ਖੇਡਣ ਅਤੇ ਸਵੈ-ਸੰਜਮ ਦਾ ਅਭਿਆਸ ਕਰਨ ਦਾ ਮੌਕਾ ਪ੍ਰਦਾਨ ਕਰਦੀਆਂ ਹਨ।  {{Rp|246}} ਜ਼ਿਆਦਾਤਰ ਬੱਚੇ ਸ਼ੇਅਰਿੰਗ ਜਿਹੀਆਂ ਚੀਜ਼ਾਂ ਦੇ ਸੰਬੰਧ ਵਿਚ ਦੋਸਤੀ ਦਾ ਵਰਣਨ ਕਰਦੇ ਹਨ, ਅਤੇ ਬੱਚੇ ਕਿਸੇ ਅਜਿਹੇ ਦੋਸਤ ਨਾਲ ਸ਼ੇਅਰ ਕਰਨ ਵੱਲ ਜ਼ਿਆਦਾ ਰੁਚੀ ਰੱਖਦੇ ਹਨ, ਜਿਸ ਨੂੰ ਉਹ ਆਪਣੇ ਦੋਸਤ ਸਮਝਦੇ ਹਨ। {{Rp|246}}<ref name="Newman, B. M. 2012">Newman, B. M. & Newman, P.R. (2012). Development Through Life: A Psychosocial Approach. Stanford, CT.</ref><ref>{{Cite web|url=http://elitedaily.com/life/culture/childhood-friends-most-important-friends/1063153/|title=Your Childhood Friendships Are The Best Friendships You’ll Ever Have|date=17 Jun 2015|access-date=21 June 2016}}</ref> ਜਦੋਂ ਬੱਚੇ ਵੱਡੇ ਹੋ ਜਾਂਦੇ ਹਨ, ਉਹ ਘੱਟ ਵਿਅਕਤੀਗਤ ਬਣ ਜਾਂਦੇ ਹਨ ਅਤੇ ਦੂਜਿਆਂ ਬਾਰੇ ਵਧੇਰੇ ਸੁਚੇਤ ਹੋ ਜਾਂਦੇ ਹਨ। ਉਹ ਆਪਣੇ ਦੋਸਤਾਂ ਨਾਲ ਹਮਦਰਦੀ ਕਰਨ ਦੀ ਸਮਰੱਥਾ ਹਾਸਲ ਕਰਦੇ ਹਨ, ਅਤੇ ਸਮੂਹਾਂ ਵਿੱਚ ਖੇਡਣ ਦਾ ਅਨੰਦ ਮਾਣਦੇ ਹਨ। ਉਹ ਮੱਧਲੇ ਬਚਪਨ ਦੇ ਵਰ੍ਹਿਆਂ ਵਿੱਚੋਂ ਲੰਘਦੇ ਹਨ ਤੋਂ ਉਹ ਹਾਣੀਆਂ ਵਲੋਂ ਠੁਕਰਾ ਦਿੱਤੇ ਜਾਣ ਅਹਿਸਾਸ ਵੀ ਭੋਗਦੇ ਹਨ। ਛੋਟੀ ਉਮਰ ਵਿਚ ਸਥਾਪਿਤ ਕੀਤੀਆਂ ਚੰਗੀਆਂ ਦੋਸਤੀਆਂ ਬੱਚੇ ਨੂੰ ਬਾਅਦ ਵਿਚ ਆਪਣੇ ਜੀਵਨ ਵਿਚ ਬਿਹਤਰ ਢੰਗ ਨਾਲ ਰਚਮਿਚ ਜਾਣ ਵਿਚ ਸਹਾਇਤਾ ਕਰਦੀਆਂ ਹਨ।
 
ਅਧਿਆਪਕਾਂ ਅਤੇ ਮਾਵਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ, 75% ਪ੍ਰੀ-ਸਕੂਲ ਬੱਚਿਆਂ ਦਾ ਘੱਟੋ-ਘੱਟ ਇਕ ਦੋਸਤ ਸੀ। ਇਹ ਅੰਕੜਾ ਪੰਜਵੇਂ ਗਰੇਡ ਤੱਕ 78% ਤੱਕ ਪਹੁੰਚ ਗਿਆ, ਜਿਵੇਂ ਕਿ ਸਹਿ-ਨਾਮਜ਼ਦਗੀ ਨੂੰ ਦੋਸਤਾਂ ਵਜੋਂ ਮਾਪਿਆ ਗਿਆ ਅਤੇ 55% ਦਾ ਆਪੋ ਵਿਚ ਬਿਹਤਰੀਨ ਮਿੱਤਰ ਸੀ।:247 ਤਕਰੀਬਨ 15% ਬੱਚੇ ਅਜਿਹੇ ਮਿਲੇ ਜਿਨ੍ਹਾਂ ਦਾ ਲੰਬੇ ਸਮੇਂ ਤੋਂ ਕੋਈ ਦੋਸਤ ਨਹੀਂ ਸੀ, ਅਤੇ ਆਪਸੀ ਦੋਸਤ ਰਹਿਤ ਹੋਣ ਦਾ ਅਰਸਾ ਘੱਟੋ ਘੱਟ ਛੇ ਮਹੀਨੇ ਦੱਸਿਆ ਸੀ।{{Rp|247}} ਤਕਰੀਬਨ 15% ਬੱਚੇ ਅਜਿਹੇ ਮਿਲੇ ਜਿਨ੍ਹਾਂ ਦਾ ਲੰਬੇ ਸਮੇਂ ਤੋਂ ਕੋਈ ਦੋਸਤ ਨਹੀਂ ਸੀ, ਅਤੇ ਆਪਸੀ ਦੋਸਤ ਰਹਿਤ ਹੋਣ ਦਾ ਅਰਸਾ ਘੱਟੋ ਘੱਟ ਛੇ ਮਹੀਨੇ ਦੱਸਿਆ ਸੀ।{{Rp|250}}
ਲਾਈਨ 17:
[[ਤਸਵੀਰ:Bhutan,_Friends_-_Flickr_-_babasteve.jpg|thumb|ਦੋ ਦੋਸਤ ਭੂਟਾਨ ਵਿਚ]]
 
== Notesਨੋਟਸ ==
{{notelist}}
 
== Referencesਹਵਾਲੇ ==
{{Reflist|30em}}
 
[[ਸ਼੍ਰੇਣੀ:ਸਮੂਹਿਕ ਪਰਿਕਿਰਿਆਵਾਂਪ੍ਰੀਕਿਰਿਆਵਾਂ]]