ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 21:
 
==== '''ਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨ''' ====
ਲੋਕਧਾਰਾ ਦੀ ਸਮਗਰੀ ਦੇ ਅਧਿਐਨ ਦਾ ਦੂਸਰਾ ਮੁਖ ਪ‌‍ੜਾਅ ਇੱਕਠੀ ਕੀਤੀ ਗਈ ਸਮੱਗਰੀ ਦਾ ਵਰਗੀਕਰਨ ਕਰਨਾ ਹੈ। ਇਸ ਪ‌‍ੜਾਅ ਦੌਰਾਨ ਖੋਜੀ ਸਾਰੀ ਇੱਕਠੀ ਕੀਤੀ ਸਮੱਗਰੀ ਦਾ ਵਰਗੀਕਰਨ ਕਰਦਾ ਹੈ। ਉਸ ਸਮੱਗਰੀ ਵਿਚੋਂ ਵੱਖ-ਵੱਖ ਵੰਨਗੀਆਂ ਨਾਲ ਸਬੰਧਤ ਸਮੱਗਰੀ ਜਿਵੇਂ ਲੋਕ-ਧੰਦੇ, ਲੋਕ-ਕਾਵਿ ਅਤੇ ਲੋਕ-ਕਲਾਵਾਂ ਆਦਿ ਦਾ ਵੱਖ-ਵੱਖ ਰੂਪਾਂ ਵਿੱਚ ਵਰਗੀਕਰਨ ਕਰਦਾ ਹੈ।<ref>{{cite book |last=ਜੋਸ਼ੀ|first=ਜੀਤ ਸਿੰਘ|date=|title=ਲੋਕਧਾਰਾ ਤੇ ਪੰਜਾਬੀ ਲੋਕਧਾਰਾ|url= |location=ਅੰਮ੍ਰਿਤਸਰ|publisher=ਵਾਰਿਸ ਸ਼ਾਹ ਫਾਉਂਡੇਸ਼ਨ, ਅੰਮ੍ਰਿਤਸਰ|page= |isbn= |accessdate= }}</ref>ਲੋਕਧਾਰਾ ਨੂੰ ਸਮਝਣ ਲਈ ਵਿਦਵਾਨ ਇਸ ਨੂੰ ਚਾਰ ਮੁੱਖ ਭਾਗਾਂ ਵਿਚ ਵੰਡ ਕੇ ਵੇਖਦੇ ਹਨ। ਇਹਨਾਂ ਵਿਚੋਂ ਸਭ ਤੋਂ ਮਹੱਤਵਪੂਰਣ ਤੇ ਮੁੱਢਲਾ ਅੰਗ ਲੋਕ ਸਾਹਿਤ ਹੈ ਲੋਕ ਸਾਹਿਤ ਦੇ ਅੱਗੋਂ ਦੋ ਪ੍ਰੱਮੁਖ ਹਿੱਸੇ ਬਣਦੇ ਹਨ ਪਹਿਲਾ ਲੋਕ ਕਾਵਿ ਤੇ ਦੂਜਾ ਵਾਰਤਕ ਬਿਰਤਾਂਤ ਲੋਕ ਕਾਵਿ ਵਿਚ ਲੋਕ ਗੀਤਾਂ ਤੇ ਆਖਣਾਂ ਮੁਹਾਵਰਿਆਂ ਤੇ ਬੁਝਾਰਤਾਂ ਦੇ ਓਹ ਸਾਰੇ ਰੂਪ ਆ ਜਾਂਦੇ ਹਨ ਜਿਹਨਾਂ ਦਾ ਸੰਬੰਧ ਸ਼ਬਦ ਨਾਲ ਹੁੰਦਾ ਹੈ। ਲੋਕ ਵਾਰਤਕ ਬਿਰਤਾਂਤ ਵਿਚ ਮਿਥਾਂ ਦੰਤ-ਕਥਾਵਾਂ ਤੇ ਲੋਕ ਕਹਾਣੀਆਂ ਦੇ ਸਾਰੇ ਰੂਪ ਆਉਂਦੇ ਹਨ ਜਿਹੜੇ ਸ਼ਾਬਦਿਕ ਬਿਰਤਾਂਤ ਹਨ। ਲੋਕਧਾਰਾ ਦਾ ਦੂਜਾ ਮਹੱਤਵਪੂਰਣ ਅੰਗ ਲੋਕ ਮਨੋਵਿਗਆਨ ਹੈ ਜਿਸ ਵਿਚ ਲੋਕ ਵਿਸ਼ਵਾਸ ਰੁਹ ਰੀਤਾਂ ਲੋਕ ਧਰਮ ਜਾਦੂ ਟੂਣੇ ਅਤੇ ਹੋਰ ਬਹੁਤ ਸਾਰੀ ਓਹ ਸਮੱਗਰੀ ਆਉਂਦੀ ਹੈ ਜਿਸ ਦਾ ਸੰਬੰਧ ਲੋਕ ਮਾਨਸਿਕਤਾ ਨਾਲ ਬਣਦਾ ਹੈ। ਤੀਜੇ ਨੰਬਰ ਉਪਰ ਲੋਕਧਾਰਾ ਦੀ ਵਸਤੂ ਸਮੱਗਰੀ ਆਉਂਦੀ ਹੈ। ਇਸ ਵਿਚ ਸਾਜ ਹਥਿਆਰ ਬਰਤਨ ਅਤੇ ਹੋਰ ਬਹੁਤ ਸਾਰੇ ਸਭਿਆਚਾਰਕ ਸੰਦ ਆਉਂਦੇ ਹਨ। ਲੋਕਧਾਰਾ ਦਾ ਚੌਥਾ ਤੇ ਮਹੱਤਵਪੂਰਨ ਅੰਗ ਲੋਕ ਕਲਾਵਾਂ ਹਨ। ਲੋਕ ਕਲਾਵਾਂ ਵਿਚ ਦਸਤਕਾਰੀ ਸਿਲਾਈ ਕਢਾਈ ਚਿਤਰਕਾਰੀ ਬੁਤਕਾਰੀ ਲੋਕ ਨਾਚ ਲੋਕ ਖੇਡਾਂ ਲੋਕ ਮਨੋਰੰਜਨ ਆਦਿ ਸਭ ਰੂਪ ਆਉਂਦੇ ਹਨ।<ref>{{Cite book|title=ਡਾ.ਜੋਗਿੰਦਰ ਸਿੰਘ|last=ਪੰਜਾਬੀ ਲੋਕਧਾਰਾਈ ਸ਼ਾਸਤਰੀ|last=|first=|publisher=ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨਿਵਰਸਿਟੀ|year=2010|isbn=|location=|pages=viii|quote=|via=}}</ref>
 
==== '''ਲੋਕਧਾਰਾ ਦੀ ਸਮੱਗਰੀ ਦਾ ਵਿਸ਼ਲੇਸ਼ਣ ਅਤੇ ਮੁਲਾਂਕਣ''' ====
ਸਮਗਰੀ ਦਾ ਇਕਤਰੀਕਰਨ ਅਤੇ ਵਰਗੀਕਰਨ ਕਰਨ ਤੋਂ ਬਾਅਦ ਤੀਸਰਾ ਮੁਖ ਪ‌‍ੜਾਅ ਵਿਸ਼ਲੇਸ਼ਣ ਅਤੇ ਮੁਲਾਂਕਣ ਦਾ ਆਉਂਦਾ ਹੈ।<ref>{{cite book |last=ਖਹਿਰਾ|first=ਭੁਪਿੰਦਰ ਸਿੰਘ|date=|title=ਲੋਕਯਾਨ,ਭਾਸ਼ਾ ਤੇ ਸਭਿਆਚਾਰ|url= |location=ਪਟਿਆਲਾ|publisher=ਪੈਪਸੂ ਬੁੱਕ ਡਿਪੂ, ਪਟਿਆਲਾ|page= |isbn= |accessdate= }}</ref>
ਇਸ ਅਧਿਐਨ ਵਿਧੀ ਦੀਆਂ ਵੱਖ-ਵੱਖ ਵਿਧੀਆਂ ਹੋ ਸਕਦੀਆਂ ਹਨ ਜਿਵੇਂ-
#ਸਰੰਚਨਾਤਮਕ ਅਧਿਐਨ ਵਿਧੀ
#ਚਿੰਨ੍ਹ ਵਿਗਿਆਨ ਵਿਧੀ
#ਸ਼ੈਲੀ ਵਿਗਿਆਨ ਵਿਧੀ
#ਮਾਰਕਸਵਾਦੀ ਵਿਧੀ
ਇਸ ਵਿੱਚ ਤੁਲਨਾਤਮਕ ਅਧਿਐਨ ਵਿਧੀ ਦੁਆਰਾ ਦੂਸਰੇ ਇਲਾਕੇ ਦੀ ਲੋਕਧਾਰਾ ਨਾਲ ਤੁਲਨਾ ਕੇ ਦੋਹਾਂ ਵਿੱਚ ਅੰਤਰ ਵੀ ਪਹਿਚਾਣੇ ਜਾ ਸਕਦੇ ਹਨ।
 
===== ਇਤਿਹਾਸਿਕ ਭੂਗੋਲਿਕ ਵਿਧੀ =====
===ਲੋਕਧਾਰਾ ਸ਼ਾਸਤਰ ਦੇ ਅਧਿਐਨ ਨਾਲ ਸਬੰਧਤ ਸਮੱਸਿਆਵਾਂ===
ਇਸ ਵਿਧੀ ਨਾਲ ਸਬੰਧਿਤ ਵਿਦਵਾਨਾਂ ਦਾ ਵਿਚਾਰ ਸੀ ਕਿ ਲੋਕਧਾਰਾ ਨਾਲ ਸਬੰਧਿਤ ਲੋਕ ਸਾਹਿਤ ਤੇ ਇਤਿਹਾਸ ਵਿਚਲੀਆਂ ਦੰਤ ਕਥਾਵਾਂ ਪਹਿਲਾਂ ਕਿਸੇ ਖਾਸ ਸਥਾਨ ਤੇ ਇਤਿਹਾਸ ਵਿਚ ਵਾਪਰੀਆਂ ਹੁੰਦੀਆਂ ਹਨ ਜੋ ਮੌਖਿਕ ਰੂਪ ਵਿਚ ਸਭਿਆਚਾਰਾਂ ਦੀਆਂ ਹੱਦਾਂ ਪਾਰ ਕਰਕੇ ਦੂਰ ਦੂਰ ਤਕ ਫੈਲ ਜਾਂਦੀਆਂ ਹਨ ਤੇ ਭੂਗੋਲਿਕ ਰੰਗਣ ਵਿਚ ਰੰਗੀਆਂ ਜਾਂਦੀਆਂ ਹਨ ਇੰਝ ਮੁਢਲੀਆਂ ਰੂੜੀਆਂ ਨੂੰ ਛੱਡ ਕੇ ਸਾਰੀ ਕਥਾ ਬੇਪਹਿਚਾਨ ਹੋ ਜਾਂਦੀ ਹੈ। ਇਸ ਲਈ ਇਸ ਵਿਧੀ ਨਾਲ ਸਬੰਧਿਤ ਵਿਦਵਾਨਾਂ ਦਾ ਮਤ ਸੀ ਕੇ ਇਸ ਵਿਧੀ ਰਾਹੀਂ ਓਹਨਾਂ ਸਥਾਨਾਂ ਤੇ ਇਤਿਹਾਸਿਕ ਪੜਾਵਾਂ ਦੀ ਪਹਿਚਾਨ ਕੀਤੀ ਜਾਣੀ ਚਾਹੀਦੀ ਹੈ ਜਿਥੇ ਇਹਨਾਂ ਘਟਨਾਵਾਂ ਜਾਂ ਕਥਾਵਾਂ ਦਾ ਜਨਮ ਹੋਇਆ।<ref>{{Cite book|title=ਡਾ. ਜੋਗਿੰਦਰ ਸਿੰਘ ਕੈਰੋਂ|last=ਪਂਜਾਬੀ ਲੋਕਧਰਾਈ ਸ਼ਾਸਤਰੀ|first=|publisher=ਪਬਲੀਕੇਸ਼ਨ ਬਿਊਰੋ ਪਟਿਆਲਾ|year=2010|isbn=|location=|pages=ix|quote=|via=}}</ref>
 
===== ਇਤਿਹਾਸਿਕ ਪੁਨਰ ਸਿਰਜਣਾ ਵਿਧੀ =====
ਇਸ ਵਿਧੀ ਵਾਲੇ ਵਿਦਵਾਨ ਲੋਕ ਸਾਹਿਤ ਰੂਪਾਂ ਵਿਚੋਂ ਕਿਸੇ ਸਭਿਆਚਾਰ ਦੇ ਇਤਿਹਾਸ ਦੀ ਪੁਨਰ ਸਿਰਜਣਾ ਦਾ ਸੁਝਾਅ ਦਿੰਦੇ ਹਨ ਕਿਓੁਂਕੇ ਓਹਨਾਂ ਦਾ ਵਿਚਾਰ ਹੈ ਕੇ ਸਭਿਆਚਾਰ ਦੀਆਂ ਵੀ ਤੈਹਾਂ ਹੁੰਦੀਆਂ ਹਨ ਜਿਹਨਾਂ ਨੂੰ ਕਿਸੇ ਦੂਜੇ ਸਭਿਆਚਾਰ ਦੇ ਲੋਕਾਂ ਵੱਲੋ ਜਿੱਤਾਂ ਹਾਸਿਲ ਕਰਕੇ ਬਣਾਇਆ ਗਿਆ ਹੁੰਦਾ ਹੈ। ਇਸ ਵਿਚਾਰ ਨੂੰ ਜੇਕਰ ਪੰਜਾਬੀ ਸਭਿਆਚਾਰ ਉਪਰ ਢੁਕਾਅ ਕੇ ਵੇਖਿਆ ਜਾਵੇ ਤਾਂ ਗੱਲ ਸਮਝ ਆ ਜਾਂਦੀ ਹੈ ਕਿ ਪੰਜਾਬੀ ਸਭਿਆਚਾਰ ਨਾਲ ਸਬੰਧਿਤ ਲੋਕ ਸਾਹਿਤ ਰੂਪ ਜਾਂ ਵਸਤੂ ਸਮੱਗਰੀ ਤੋਂ ਇਹ ਤੈਹਾਂ ਸਾਫ਼ ਦੇਖੀਆਂ ਜਾ ਸਕਦੀਆਂ ਹਨ। ਜਦ ਅਸੀਂ ਬੋਲਦੇ ਹਾਂ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਤਾਂ ਅਹ੍ਮਿਦ ਸ਼ਾਹ ਦੀਆਂ ਲੁੱਟਾਂ ਦਾ ਇਤਿਹਾਸ ਸਾਫ਼ ਜਾਹਿਰ ਹੁੰਦਾ ਹੈ। <ref>{{Cite book|title=ਡਾ. ਜੋਗਿੰਦਰ ਸਿੰਘ ਕੈਰੋਂ|last=ਪੰਜਾਬੀ ਲੋਕਧਰਾਈ ਸ਼ਾਸਤਰੀ|first=|publisher=ਪਬਲੀਕੇਸ਼ਨ ਬਿਊਰੋ ਪਟਿਆਲਾ|year=2010|isbn=|location=|pages=x|quote=|via=}}</ref>
 
ਸਕਦੇ ਹਨ।
 
===ਲੋਕਧਾਰਾ ਸ਼ਾਸਤਰ ਦੇ ਅਧਿਐਨ ਨਾਲ ਸਬੰਧਤ ਸਮੱਸਿਆਵਾਂ===
ਲੋਕਧਾਰਾ ਸ਼ਾਸਤਰ ਦੀ ਸਿਰਜਣਾ ਇੱਕ ਬਹੁਤ ਹੀ ਔਖਾ ਅਤੇ ਕਠਿਨ ਕਾਰਜ ਹੁੰਦਾਂ ਹੈ। ਮੂਲ ਸਮਸਿਆ ਲੋਕਧਾਰਾ ਦੇ ਤੱਤਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਸਰੂਪ ਤੇ ਪ੍ਰਕਿਰਤੀ ਨੂੰ ਸਮਝਣ ਦੀ ਹੈ। [[ਡਾ.ਭੁਪਿੰਦਰ ਸਿੰਘ ਖਹਿਰਾ]] ਲੋਕਧਾਰਾ ਦੇ ਤਿੰਨ ਮੂਲ ਤੱਤ ਸਵੀਕਾਰ ਕਰਦਾ ਹੈ।
*''ਲੋਕਮਨ''