ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 34:
 
ਸਕਦੇ ਹਨ।
 
===== ਵਿਚਾਰਧਾਰਤਮਕ ਵਿਧੀ =====
ਇਸ ਵਿਧੀ ਨਾਲ ਸਬੰਧਿਤ ਵਿਦਵਾਨ ਲੋਕਧਾਰਾ ਰਾਹੀਂ ਆਪਣੀ ਵਿਚਾਰਧਾਰਾ ਨੂੰ ਪ੍ਰਸਾਰਿਤ ਕਰਨ ਦਾ ਸੁ਼ਝਾਅ ਦਿੰਦੇ ਹਨ। ਖਾਸ ਕਰਕੇ ਜਰਮਨ ਦੇ ਵਿਦਵਾਨਾਂ ਨੇ ਇਸ ਵਿਧੀ ਨੂੰ ਅਪਣਾ ਕੇ ਆਪਣੇ ਲੋਕ ਨਾਇਕਾਂ ਨੂੰ ਵਡਿਆਉਣ ਦਾ ਯਤਨ ਕੀਤਾ ਹੈ। ਇਹਨਾਂ ਵਿਦਵਾਨਾਂ ਨੇ ਇਹ ਸੁਝਾ ਵੀ ਦਿਤਾ ਕੇ ਕਿਸੇ ਵਿਚਾਰਧਾਰਾ ਦੇ ਪਰਚਾਰ ਲਈ ਲੋਕਧਾਰਾ ਇਕ ਵਧੀਆ ਮਾਧਿਅਮ ਹੈ।<ref>{{Cite book|title=ਡਾ. ਜੋਗਿਂਦਰ ਸਿੰਘ ਕੈਰੋਂ|last=ਪੰਜਾਬੀ ਲੋਕਧਰਾਈ ਸ਼ਾਸਤਰੀ|first=|publisher=ਪਬਲੀਕੇਸ਼ਨ ਬਿਊਰੋ ਪਟਿਆਲਾ|year=2010|isbn=|location=|pages=x|quote=|via=}}</ref>
 
===== ਮਨੋਵਿਸ਼ਲੇਸ਼ਣਾਤਮਕ ਵਿਧੀ =====
ਇਸ ਵਿਧੀ ਵਾਲੇ ਵਿਦਵਾਨ ਲੋਕ ਗੀਤਾਂ ਜਾ ਖਾਸ ਤੌਰ ਤੇ ਲੋਕ ਕਹਾਣੀਆਂ ਵਿਚ ਆਏ ਪਾਤਰਾਂ ਜਾ ਘਟਨਾਵਾਂ ਨੂੰ ਮਨੁੱਖ ਦੀ ਮਾਨਸਿਕਤਾ ਨਾਲ ਜੋੜ ਕੇ ਵੇਖਣ ਦਾ ਯਤਨ ਕਰਦੇ ਹਨ ਓਹਨਾਂ ਅਨੁਸਾਰ ਲੋਕ ਕਹਾਣੀਆਂ ਵਿਚ ਆਏ ਖੂਹ ਟੋਭੇ ਅਸਲ ਵਿਚ ਨਾਰੀ ਦੇ ਹੀ ਗੁਪਤ ਅੰਗਾਂ ਦਾ ਹੀ ਪ੍ਰਤੀਕ ਹਨ ਜੇਕਰ ਨਾਇਕ ਮੱਛੀ ਦੇ ਪੇਟ ਵਿਚ ਜਾਂ ਕਿਸੇ ਗੁਫਾ ਵਿਚ ਛੁਪ ਕੇ ਜਾਨ ਬਚਾਉਂਦਾ ਹੈ ਤਾਂ ਅਸਲ ਵਿਚ ਸਾਡੀ ਮਾਨਸਿਕਤਾ ਵਿਚ ਪਈ ਮਾਂ ਦੇ ਪੇਟ ਵਾਲੀ ਸੁਰਖਿਅਤਾ ਵੱਲ ਹੀ ਇਸ਼ਾਰਾ ਹੈ। ਓਹ ਵਿਦਵਾਨ ਤਾ ਏਥੋਂ ਤਕ ਵੀ ਮੰਨਦੇ ਹਨ ਕੇ ਪਰੀ ਕਹਾਣੀਆਂ ਜਾਂ ਹੋਰ ਬਹੁਤ ਸਾਰੀਆਂ ਲੋਕ ਕਹਾਣੀਆਂ ਅਸਲ ਵਿਚ ਸਾਡੇ ਸੁਪਨਿਆਂ ਵਿਚੋਂ ਉਪਜੀਆਂ ਹੋਈਆਂ ਹਨ ਇੰਝ ਲੋਕਾਂ ਵਲੋਂ ਇਕ ਦੂਜੇ ਨੂੰ ਸੁਣਾਏ ਸੁਪਨੇ ਹੀ ਬਹੁਤ ਸਾਰੀਆਂ ਲੋਕ ਕਹਾਣੀਆਂ ਵਿਚ ਸ਼ਮਿਲ ਹਨ।<ref>{{Cite book|title=ਡਾ. ਜੋਗਿੰਦਰ ਸਿੰਘ ਕੈਰੋਂ|last=ਪੰਜਾਬੀ ਲੋਕਧਰਾਈ ਸ਼ਾਸਤਰੀ|first=|publisher=ਪਬਲੀਕੇਸ਼ਨ ਬਿਊਰੋ ਪਟਿਆਲਾ|year=2010|isbn=|location=|pages=x|quote=|via=}}</ref>
 
===ਸ਼ਾਸਤਰ ਦੇ ਅਧਿਐਨ ਨਾਲ ਸਬੰਧਤ ਸਮੱਸਿਆਵਾਂ===