ਲੋਕਧਾਰਾ ਸ਼ਾਸਤਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 39:
 
===== ਮਨੋਵਿਸ਼ਲੇਸ਼ਣਾਤਮਕ ਵਿਧੀ =====
ਇਸ ਵਿਧੀ ਵਾਲੇ ਵਿਦਵਾਨ ਲੋਕ ਗੀਤਾਂ ਜਾ ਖਾਸ ਤੌਰ ਤੇ ਲੋਕ ਕਹਾਣੀਆਂ ਵਿਚ ਆਏ ਪਾਤਰਾਂ ਜਾ ਘਟਨਾਵਾਂ ਨੂੰ ਮਨੁੱਖ ਦੀ ਮਾਨਸਿਕਤਾ ਨਾਲ ਜੋੜ ਕੇ ਵੇਖਣ ਦਾ ਯਤਨ ਕਰਦੇ ਹਨ ਓਹਨਾਂ ਅਨੁਸਾਰ ਲੋਕ ਕਹਾਣੀਆਂ ਵਿਚ ਆਏ ਖੂਹ ਟੋਭੇ ਅਸਲ ਵਿਚ ਨਾਰੀ ਦੇ ਹੀ ਗੁਪਤ ਅੰਗਾਂ ਦਾ ਹੀ ਪ੍ਰਤੀਕ ਹਨ ਜੇਕਰ ਨਾਇਕ ਮੱਛੀ ਦੇ ਪੇਟ ਵਿਚ ਜਾਂ ਕਿਸੇ ਗੁਫਾ ਵਿਚ ਛੁਪ ਕੇ ਜਾਨ ਬਚਾਉਂਦਾ ਹੈ ਤਾਂ ਅਸਲ ਵਿਚ ਸਾਡੀ ਮਾਨਸਿਕਤਾ ਵਿਚ ਪਈ ਮਾਂ ਦੇ ਪੇਟ ਵਾਲੀ ਸੁਰਖਿਅਤਾ ਵੱਲ ਹੀ ਇਸ਼ਾਰਾ ਹੈ। ਓਹ ਵਿਦਵਾਨ ਤਾ ਏਥੋਂ ਤਕ ਵੀ ਮੰਨਦੇ ਹਨ ਕੇ ਪਰੀ ਕਹਾਣੀਆਂ ਜਾਂ ਹੋਰ ਬਹੁਤ ਸਾਰੀਆਂ ਲੋਕ ਕਹਾਣੀਆਂ ਅਸਲ ਵਿਚ ਸਾਡੇ ਸੁਪਨਿਆਂ ਵਿਚੋਂ ਉਪਜੀਆਂ ਹੋਈਆਂ ਹਨ ਇੰਝ ਲੋਕਾਂ ਵਲੋਂ ਇਕ ਦੂਜੇ ਨੂੰ ਸੁਣਾਏ ਸੁਪਨੇ ਹੀ ਬਹੁਤ ਸਾਰੀਆਂ ਲੋਕ ਕਹਾਣੀਆਂ ਵਿਚ ਸ਼ਮਿਲ ਹਨ।<ref>{{Cite book|title=ਡਾ. ਜੋਗਿੰਦਰ ਸਿੰਘ ਕੈਰੋਂ|last=ਪੰਜਾਬੀ ਲੋਕਧਰਾਈ ਸ਼ਾਸਤਰੀ|first=|publisher=ਪਬਲੀਕੇਸ਼ਨ ਬਿਊਰੋ ਪਟਿਆਲਾ|year=2010|isbn=|location=|pages=x|quote=|via=}}</ref>
 
===== ਭਾਸ਼ਾ ਵਿਗਿਆਨਕ ਵਿਧੀ =====
ਅਜਿਹੀ ਵਿਧੀ ਸਭ ਤੋਂ ਪਹਿਲਾਂ ਰੂਸੀ ਭਾਸ਼ਾ ਵਿਗਆਨੀ ਵਾਲਦੀਮੀਰ ਪ੍ਰੋਪ ਵਲੋਂ ਪਰੀ ਕਹਾਣੀਆਂ ਦੇ ਅਧਿਅੈਨ ਲਈ ੧੯੨੮ ਵਿਚ ਅਪਣਾਈ ਗਈ ਜਿਸ ਵਿਚ ਓਸ ਨੇ ਬਨਸਪਤੀ ਵਿਗਆਨ ਨੂੰ ਨਾਲ ਰਖ ਕੇ ਮਾਰਠਾਲੇਜੀਕਲ ਮਾਡਲ ਬਣਾਇਆ ਜਿਵੇਂ ਬਨਸਪਤੀ ਵਿਗਆਨੀਆਂ ਵਲੋਂ ਫੁੱਲਾਂ ਦੀ ਬਣਤਰ ਨੂੰ ਅਧਾਰ ਬਣਾਕੇ ਸਾਰੀ ਬਨਸਪਤੀ ਨੂੰ ਕੁਝ ਘਰਾਣਿਆਂ ਵਿਚ ਰਖ ਕੇ ਦਰਜਾਬੰਦੀ ਕਰ ਲੈਂਦੇ ਹਨ। ਪ੍ਰੋਪ ਨੇ ਵੀ ਪਰੀ ਕਹਾਣੀਆਂ ਦੇ ਪਰ੍ਕਾਰਜਾ ਨੂੰ ਨਿਖੇੜ ਕੇ ਇਹ ਗੱਲ ਪੱਕੀ ਕੀਤੀ ਕੇ ਪ੍ਰਕਾਰਜ ਹੀ ਕਿਸੇ ਕਹਾਣੀ ਦਾ ਮੁੱਢਲਾ ਤੱਤ ਹੈ ਜਿਹਨਾਂ ਦੀ ਗਿਣਤੀ ਤੇ ਤਰਤੀਬ ਨਿਸ਼ਚਿਤ ਹੁੰਦੀ ਹੈ।<ref>{{Cite book|title=ਡਾ. ਜੋਗਿੰਦਰ ਸਿੰਘ ਕੈਰੋਂ|last=ਪੰਜਾਬੀ ਲੋਕਧਰਾਈ ਸ਼ਾਸਤਰੀ|first=|publisher=ਪਬਲੀਕੇਸ਼ਨ ਬਿਊਰੋ ਪਟਿਆਲਾ|year=2010|isbn=|location=|pages=xxi|quote=|via=}}</ref>
 
===== ਥੀਮੈਟਿਕ ਅਧਿਅੈਨ =====
ਪੰਜਾਬੀ ਲੋਕ ਕਹਾਣੀਆਂ ਅਤੇ ਖਾਸ ਕਰਕੇ ਲੋਕ ਕਹਾਣੀਆਂ ਦੇ ਅਧਿਅੈਨ ਦਾ ਅਗਲਾ ਪੜਾ ਥੀਮੈਟਿਕ ਅਧਿਅੈਨ ਹੈ ਇਸ ਵਿਧੀ ਨਾਲ ਭਾਵੇਂ ਇੱਕ ਦੁੱਕਾ ਕਾਰਜ ਹੀ ਹੋਏ ਹਨ ਪ੍ਰੰਤੂ ਇਹ ਅਧਿਅੈਨ ਬਹੁਤ ਹੀ ਮਹੱਤਵਪੂਰਣ ਹੈ। ਇਹੋ ਜਿਹੇ ਅਧਿਅੈਨ ਹੋਰ ਕਰਨ ਦੀ ਵੀ ਬੜੀ ਲੋੜ ਹੈ।ਇਹੋ ਜਿਹੇ ਅਧਿਅੈਨ ਤੋਂ ਭਾਵ ਇਹ ਹੈ ਕੇ ਓਹਨਾਂ ਪ੍ਰਤਿਕਰਮਾਂ ਦੀ ਖੋਜ ਕਰਨਾ ਜਿਹਨਾਂ ਤੋਂ ਕਿਸੇ ਲੋਕ ਕਹਾਣੀ ਜਾ ਲੋਕਧਾਰਾ ਦੇ ਕਿਸੇ ਹੋਰ ਤੱਤ ਦੀ ਸਰੰਚਨਾ ਬਣੀ ਹੋਵੇ।
 
ਲੋਕਧਾਰਾ ਸ਼ਾਸਤਰ ਦੀ ਸਿਰਜਣਾ ਇੱਕ ਬਹੁਤ ਹੀ ਔਖਾ ਅਤੇ ਕਠਿਨ ਕਾਰਜ ਹੁੰਦਾਂ ਹੈ। ਮੂਲ ਸਮਸਿਆ ਲੋਕਧਾਰਾ ਦੇ ਤੱਤਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਸਰੂਪ ਤੇ ਪ੍ਰਕਿਰਤੀ ਨੂੰ ਸਮਝਣ ਦੀ ਹੈ। [[ਡਾ.ਭੁਪਿੰਦਰ ਸਿੰਘ ਖਹਿਰਾ]] ਲੋਕਧਾਰਾ ਦੇ ਤਿੰਨ ਮੂਲ ਤੱਤ ਸਵੀਕਾਰ ਕਰਦਾ ਹੈ।<ref>{{Cite book|title=ਡਾ. ਜੋਗਿੰਦਰ ਸਿੰਘ ਕੈਰੋਂ|last=ਪੰਜਾਬੀ ਲੋਕਧਰਾਈ ਸ਼ਾਸਤਰੀ|first=|publisher=ਪਬਲੀਕੇਸ਼ਨ ਬਿਊਰੋ ਪਟਿਆਲਾ|year=2010|isbn=|location=|pages=xix|quote=|via=}}</ref>
 
===ਸ਼ਾਸਤਰ ਦੇ ਅਧਿਐਨ ਨਾਲ ਸਬੰਧਤ ਸਮੱਸਿਆਵਾਂ===
ਲੋਕਧਾਰਾ ਸ਼ਾਸਤਰ ਦੀ ਸਿਰਜਣਾ ਇੱਕ ਬਹੁਤ ਹੀ ਔਖਾ ਅਤੇ ਕਠਿਨ ਕਾਰਜ ਹੁੰਦਾਂ ਹੈ। ਮੂਲ ਸਮਸਿਆ ਲੋਕਧਾਰਾ ਦੇ ਤੱਤਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਸਰੂਪ ਤੇ ਪ੍ਰਕਿਰਤੀ ਨੂੰ ਸਮਝਣ ਦੀ ਹੈ। [[ਡਾ.ਭੁਪਿੰਦਰ ਸਿੰਘ ਖਹਿਰਾ]] ਲੋਕਧਾਰਾ ਦੇ ਤਿੰਨ ਮੂਲ ਤੱਤ ਸਵੀਕਾਰ ਕਰਦਾ ਹੈ।
*''ਲੋਕਮਨ''
*''ਸਹਿਜ ਸੰਚਾਰ''