ਪ੍ਰਸ਼ਾਂਤ ਕਿਸ਼ੋਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
rm invalid source and <nowiki>
ਲਾਈਨ 6:
| birth_date = ਅੰ. 1978
| residence = ਦਿੱਲੀ
| occupation = ਸਿਆਸੀ ਤਜ਼ਰਬੇਕਾਰ ਅਤੇ ਨੀਤੀ ਸਲਾਹਕਾਰ
| occupation = Political strategist and policy advisor
| years_active = 2012 – ਹੁਣ
| known_for = [[ਭਾਰਤ ਦੀਆਂ ਆਮ ਚੋਣਾਂ, 2014]] ਅਤੇ [[ਵਿਧਾਨ ਸਭਾ ਚੋਣ, 2015]]
}}
'''ਪ੍ਰਸ਼ਾਂਤ ਕਿਸ਼ੋਰ''' (ਜਨਮ ਅੰ. 1978) ਇੱਕ ਭਾਰਤੀ ਸਿਆਸੀ ਸਲਾਹਕਾਰ ਹੈ। ਉਹ ਚੋਣ-ਪ੍ਰਚਾਰ ਮੁਹਿੰਮ ਗਰੁੱਪ, ਜਵਾਬਦੇਹ ਪ੍ਰਸ਼ਾਸ਼ਕੀ ਨਾਗਰਿਕ (ਕੈਗ) ਦੀ ਸਥਾਪਨਾ ਕਰਨ, [[ਨਰਿੰਦਰ ਮੋਦੀ]]-l ਦੀ ਅਗਵਾਈ ਵਾਲੀ [[ਭਾਰਤੀ ਜਨਤਾ ਪਾਰਟੀ]] (ਭਾਜਪਾ) ਨੂੰ [[ਭਾਰਤ ਦੀਆਂ ਆਮ ਚੋਣਾਂ 2014|2014 ਲੋਕ ਸਭਾ ਚੋਣ]] ਦੌਰਾਨ ਪੂਰਨ ਬਹੁਮਤ ਜਿੱਤਣ ਵਿੱਚ ਮਦਦ ਕਰਨ ਵਕਤ ਚਰਚਾ ਵਿੱਚ ਆਇਆ। ਜਦ ਉਸ ਨੂੰ ਨਵੇਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬਾਹਰ ਧੱਕ ਦਿੱਤਾ, ਕਿਸ਼ੋਰ ਨੇ ਕੈਗ ਭੰਗ ਕਰ ਦਿੱਤੀ ਅਤੇ ਭਾਰਤੀ ਪੀਪਲਜ਼ ਐਕਸ਼ਨ ਕਮੇਟੀ (IPAC) ਸ਼ੁਰੂ ਕਰ ਲਈ। IPAC ਦੇ ਮੁੱਖੀ ਦੇ ਤੌਰ ਤੇ, ਉਸ ਨੇ [[ਵਿਧਾਨ ਸਭਾ ਚੋਣ 2015|2015 ਬਿਹਾਰ ਵਿਧਾਨ ਸਭਾ ਚੋਣ]]; ਲਈ ਪਾਸਾ ਬਦਲ ਲਿਆ; ਮੋਦੀ ਦੇ ਕੱਟੜ ਵਿਰੋਧੀ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮਿਲ ਕੇ ਕੰਮ ਕਰਦਿਆਂ, ਕਿਸ਼ੋਰ ਕੁਮਾਰ ਨੇ ", ਮਹਾਗਠਜੋੜ" ਦੀ ਮਦਦ ਕੀਤੀ ਅਤੇ ਭਾਜਪਾ ਦੇ ਗਠਜੋੜ ਨੂੰ 178-58 ਦੇ ਵੱਡੇ ਫਰਕ ਨਾਲ ਹਰਾ ਦਿੱਤਾ।<ref name="TELE5">Sankarshan Thakur. </ref> ਬਿਹਾਰ ਦੀ ਜਿੱਤ ਦੇ ਕੁਝ ਦਿਨ ਬਾਅਦ 19 ਨਵੰਬਰ 2015 ਨੂੰ <nowiki>[[ਇਕਨਾਮਿਕ ਟਾਈਮਜ਼]]</nowiki> ਨੇ ਖਬਰ ਦਿੱਤੀ ਕਿ ਕਿਸ਼ੋਰ 2017 ਵਿਚ ਅਹਿਮ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਦੇ ਲਈ ਇਸ ਦੀ ਮੁਹਿੰਮ ਨੂੰ ਚਲਾਉਣ ਲਈ, ਇੰਡੀਅਨ ਨੈਸ਼ਨਲ ਕਾਗਰਸ ਦੇ ਨਾਲ ਗੱਲ-ਬਾਤ ਕਰ ਰਿਹਾ ਸੀ।<ref name="ET6">Rohini Singh. </ref>
 
== References ==