"ਫ਼ਰਾਂਸੇ ਪਰੇਸੇਰਨ" ਦੇ ਰੀਵਿਜ਼ਨਾਂ ਵਿਚ ਫ਼ਰਕ

"France Prešeren" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
("France Prešeren" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ)
("France Prešeren" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ)
 
ਆਪਣੇ ਜੀਵਨ ਕਾਲ ਦੇ ਦੌਰਾਨ, ਪਰੇਸੇਰਨ ਸਿਵਲ ਅਤੇ ਧਾਰਮਿਕ ਸਥਾਪਤੀ ਦੇ ਨਾਲ-ਨਾਲ ਲੁਵਲੀਜਾਨਾ ਦੀ ਸੂਬਾਈ ਬੁਰਜ਼ਵਾਜ਼ੀ ਦੇ ਨਾਲ ਟਕਰਾ ਵਿੱਚ ਹੀ ਰਿਹਾ। ਉਹ ਸ਼ਰਾਬ ਪੀਣ ਦੀਆਂ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ ਅਤੇ ਵਾਰ ਵਾਰ ਠੁਕਰਾਏ ਜਾਣ ਦਾ ਸਾਹਮਣਾ ਕਰਦੇ ਹੋਏ ਅਤੇ ਆਪਣੇ ਸਭ ਤੋਂ ਨਜ਼ਦੀਕੀ ਦੋਸਤਾਂ ਵਿੱਚੋਂ ਬਹੁਤਿਆਂ ਨੂੰ ਦੁਖਦਾਈ ਤੌਰ ਤੇ ਮਰਦੇ ਵੇਖਦਿਆਂ ਉਸਨੇ  ਘੱਟੋ-ਘੱਟ ਦੋ ਮੌਕਿਆਂ ਤੇ [[ਖ਼ੁਦਕੁਸ਼ੀ|ਆਪਣੀ ਜਾਨ ਲੈਣ]] ਦੀ ਕੋਸ਼ਿਸ਼ ਕੀਤੀ। ਉਸ ਦੀ ਪ੍ਰਗੀਤਕ ਕਵਿਤਾ ਆਪਣੀ ਮਾਤਭੂਮੀ ਲਈ, ਪੀੜਤ ਮਾਨਵਤਾ ਲਈ ਪ੍ਰੇਮ ਅਤੇ ਉਸ ਦੀ ਪ੍ਰੇਮਿਕਾ ਜੁਲੀਜਾ ਪ੍ਰਾਇਮਿਕ ਨਾਲ ਨਾਕਾਮ ਪਿਆਰ ਨੂੰ ਸਮਰਪਿਤ ਸੀ। <ref name="Merhar1901">{{Cite news|url=http://www.dlib.si/details/URN:NBN:SI:DOC-U1U8IE6H/|title=France Prešeren|last=Merhar|first=Ivan|work=Slovenka|publisher=Konzorcij Edinosti|year=1901|issue=1|volume=5|page=9|id={{COBISS|ID=34874369}}}}</ref>
 
 ਹਾਲਾਂਕਿ ਉਸਨੇ ਸਲੋਵੀਨ ਵਿੱਚ ਲਿਖਿਆ, ਪਰ ਕੁਝ ਕਵਿਤਾਵਾਂ ਜਰਮਨ ਵਿੱਚ ਲਿਖੀਆਂ।<ref>{{Cite news|url=http://www.dlib.si/details/URN:NBN:SI:DOC-G01ZF8W4/?&language=eng|title=Angleški slavist o Prešernovih nemških pesmih|last=Rozka|first=Štefan|publisher=Slavistično društvo Slovenije [Slavic Society of Slovenia]|year=1974|issue=8|volume=19|pages=324–325|language=Slovenian|trans-title=The English Slavist about Prešeren's German Poems|id={{COBISS|ID=16317485}}}} CS1 maint: Unrecognized language ([[:ਸ਼੍ਰੇਣੀ:CS1 maint: Unrecognized language|link]])
[[ਸ਼੍ਰੇਣੀ:CS1 maint: Unrecognized language]]</ref> ਉਹ ਕਾਰਨੀਓਲਾ ਵਿਚ ਰਹਿੰਦਾ ਸੀ, ਇਸ ਲਈ ਉਸ ਨੇ ਪਹਿਲਾਂ ਆਪਣੇ ਆਪ ਨੂੰ ਇਕ ਕਾਰਨੀਓਲਨ ਸਮਝਦਾ ਸੀ, ਪਰ ਹੌਲੀ ਹੌਲੀ ਉਸ ਨੇ ਵਧੇਰੇ ਵਿਆਪਕ ਸਲੋਵੇਨ ਪਛਾਣ ਆਪਣਾ ਲਈ।<ref>{{Cite news|url=http://www.dlib.si/preview/URN:NBN:SI:doc-HEZRKVNX/b807c612-d46c-4bfb-814f-c18df5604ff6|title=Prešeren in Slovanstvo: Z dostavkom uredništva = A. Aškerc|last=Perušek|first=Rajko|work=Ljubljanski zvon|publisher=Tiskovna zadruga|year=1901|issue=1|volume=21|page=64|issn=1408-5909|id={{COBISS|ID=30001665}}}}</ref> ਉਸ ਦੀਆਂ ਕਵਿਤਾਵਾਂ ਅੰਗਰੇਜ਼ੀ, ਫਰਾਂਸੀਸੀ, ਜਰਮਨ, ਇਤਾਲਵੀ, ਸਪੈਨਿਸ਼, ਹੰਗਰੀ, ਸਲੋਵਾਕ, ਪੋਲਿਸ਼, ਰੂਸੀ, ਯੂਕਰੇਨੀ, ਬੇਲਾਰੂਸੀ, ਬੰਗਾਲੀ ਅਤੇ ਨਾਲ ਹੀ ਸਾਬਕਾ ਯੂਗੋਸਲਾਵੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ ਅਤੇ 2013 ਵਿੱਚ ਉਸ ਦੀਆਂ ਸਮੁਚੀਆਂ ਕਵਿਤਾਵਾਂ ਦਾ ਸੰਗ੍ਰਹਿ ਫਰਾਂਸੀਸੀ ਵਿੱਚ ਅਨੁਵਾਦ ਕੀਤਾ ਗਿਆ ਸੀ। .<ref name="SloBookAgency">[http://jakrs.si/baza_prevodov/?no_cache=1&tx_jakprevodi_pi1%5BsearchAvtor%5D=231&cHash=511456e51f2e4422998fba2fb7459d4a Database of translations – Prešeren] {{webarchive|url=https://web.archive.org/web/20131005010206/http://jakrs.si/baza_prevodov/?no_cache=1&tx_jakprevodi_pi1%5BsearchAvtor%5D=231&cHash=511456e51f2e4422998fba2fb7459d4a|date=5 October 2013}}, Slovene Book Agency, 2013</ref>
 
== ਸੂਚਨਾ ==