ਫ਼ਰੀਡਰਿਸ਼ ਸ਼ਿੱਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Friedrich Schiller" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 1:
{{Infobox writer <!-- for more information see [[:Template:Infobox writer/doc]] -->
{{Infobox writer <!-- for more information see [[:Template:Infobox writer/doc]] -->|name=Friedrich Schiller|image=Friedrich Schiller by Ludovike Simanowiz.jpg|imagesize=|caption=Portrait of Schiller by [[Ludovike Simanowiz]] (1794)|pseudonym=|birth_name=Johann Christoph Friedrich Schiller|birth_date={{birth date|1759|11|10|df=y}}|birth_place=[[Marbach am Neckar]], [[Duchy of Württemberg|Württemberg]], Germany|death_date={{death date and age|1805|5|9|1759|11|10|df=y}}|death_place=[[Weimar]], [[Saxe-Weimar]]|occupation=Poet, playwright, writer, historian, philosopher|nationality=German|movement=''[[Sturm und Drang]]'', [[Weimar Classicism]]|notableworks={{unbulleted list | ''[[The Robbers]]'' | ''[[Don Carlos (play)|Don Carlos]]'' | ''[[Wallenstein (trilogy of plays)|Wallenstein Trilogy]]'' | ''[[Mary Stuart (play)|Mary Stuart]]'' | ''[[William Tell (play)|William Tell]]''}}|spouse={{marriage|[[Charlotte von Lengefeld]]|1790}}|children=Karl Ludwig Friedrich (1793–1857), Ernst Friedrich Wilhelm (1796–1841), Karoline Luise Friederike (1799–1850), Emilie Henriette Luise (1804–1872)|relatives=Johann Kaspar Schiller (father), Elisabeth Dorothea Schiller, born Kodweiß (mother), [[Christophine Reinwald]] (sister)|signature=Friedrich_Schiller_Signature.svg}}'''ਜੋਹਾਨ ਕਰਿਸਟੌਫ਼ ਫ਼ਰੀਡਰਿਸ਼ ਫ਼ਾਨ ਸ਼ਿੱਲਰ''' ({{IPA-de|ˈjoːhan ˈkʁɪstɔf ˈfʁiːdʁɪç fɔn ˈʃɪlɐ|lang}}; 10 ਨਵੰਬਰ 1759 {{spaced ndash}}9 ਮਈ 1805) ਇੱਕ ਜਰਮਨ ਕਵੀ, ਦਾਰਸ਼ਨਿਕ, ਡਾਕਟਰ, ਇਤਿਹਾਸਕਾਰ, ਅਤੇ ਨਾਟਕਕਾਰ ਸੀ। ਆਪਣੇ ਜੀਵਨ ਦੇ ਪਿਛਲੇ ਸਤਾਰ੍ਹੇ ਸਾਲਾਂ (1788-1805) ਦੌਰਾਨ, ਸ਼ਿਲਰ ਨੇ ਪਹਿਲਾਂ ਹੀ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ [[ਯੋਹਾਨ ਵੁਲਫਗੰਗ ਫਾਨ ਗੇਟੇ|ਜੋਹਾਨਨ ਵੋਲਫਗਾਂਗ ਵਾਨ ਗੋਇਟੇ]] ਨਾਲ ਇੱਕ ਉਤਪਾਦਕ, ਚਾਹੇ ਜਟਿਲ ਹੀ ਦੋਸਤੀ ਪਾ ਰੱਖੀ ਸੀ। ਉਹ ਅਕਸਰ ਸੁਹਜ-ਸ਼ਾਸਤਰ ਦੇ ਸੰਬੰਧ ਵਿਚ ਮੁੱਦਿਆਂ 'ਤੇ ਚਰਚਾ ਕਰਦੇ ਸਨ, ਅਤੇ ਸ਼ਿੱਲਰ ਨੇ ਗੋਇਟੇ ਨੂੰ ਉਹ ਕੰਮ ਖਤਮ ਕਰਨ ਲਈ ਉਤਸਾਹਿਤ ਕੀਤਾ ਜੋ ਉਸ ਨੇ ਸਕੈਚਾਂ ਦੇ ਤੌਰ ਤੇ ਅਧੂਰੇ ਛੱਡ ਰੱਖੇ ਸੀ। ਇਹ ਰਿਸ਼ਤਾ ਅਤੇ ਇਹਨਾਂ ਚਰਚਾਵਾਂ ਇੱਕ ਅਜਿਹੇ ਸਮੇਂ ਦੀ ਵੱਲ ਲੈ ਗਈਆਂ ਜਿਸਨੂੰ ਹੁਣ ਵੇਮਾਰ ਕਲਾਸਕੀਵਾਦ ਕਿਹਾ ਜਾਂਦਾ ਹੈ। ਉਹ ਲਘੂ ਵਿਅੰਗ ਕਵਿਤਾਵਾਂ ਦੇ ਇੱਕ ਸੰਗ੍ਰਹਿ, ਜ਼ੈਨੀਅਨ ਤੇ ਵੀ ਇਕੱਠੇ ਕੰਮ ਕਰਦੇ ਸਨ, ਜਿਸ ਵਿਚ ਸ਼ਿੱਲਰ ਅਤੇ ਗੋਇਟੇ ਦੋਨਾਂ ਨੇ ਵਿਰੋਧੀਆਂ ਨੂੰ, ਉਨ੍ਹਾਂ ਦੀ ਦਾਰਸ਼ਨਿਕ ਦ੍ਰਿਸ਼ਟੀ ਨੂੰ ਚੁਣੌਤੀ ਦਿੱਤੀ ਸੀ।  
|name = ਫ਼ਰੀਡਰਿਸ਼ ਸ਼ਿੱਲਰ
|image = Friedrich Schiller by Ludovike Simanowiz.jpg
|imagesize =
|caption = ਲੁਦੋਵਿਕ ਸਿਮਾਨੋਇਜ ਦੁਆਰਾ ਸ਼ਿਲਰ ਦੀ ਤਸਵੀਰ (1794)
|pseudonym =
|birth_name = ਜੋਹਾਨ ਕਰਿਸਟੌਫ਼ ਫ਼ਰੀਡਰਿਸ਼ ਸ਼ਿੱਲਰ
|birth_date = {{birth date|1759|11|10|df=y}}
|birth_place =ਮਾਰਬਾਕ, ਵੁਰਟੇਮਬਰਗ, ਜਰਮਨੀ
|death_date = {{death date and age|1805|5|9|1759|11|10|df=y}}
|death_place = [[ਵਾਈਮਾਰ]], [[Saxe-Weimar]]
|occupation = ਕਵੀ, ਦਾਰਸ਼ਨਿਕ, ਡਾਕਟਰ, ਇਤਿਹਾਸਕਾਰ, ਅਤੇ ਨਾਟਕਕਾਰ
|nationality = ਜਰਮਨ
|movement = ''[[Sturm und Drang]]'', [[ਵਾਈਮਾਰ ਕਲਾਸਕੀਵਾਦ]]
|notable_works = {{unbulleted list | ''[[The Robbers]]'' | ''[[Don Carlos (play)|Don Carlos]]'' | ''[[Wallenstein (trilogy of plays)|Wallenstein Trilogy]]'' | ''[[ਮੈਰੀ ਸਟੂਅਰਟ (ਨਾਟਕ) | ਮੈਰੀ ਸਟੂਅਰਟ]] '' | '' [[ਵਿਲੀਅਮ ਟੈੱਲ (ਨਾਟਕ) | ਵਿਲੀਅਮ ਟੈੱਲ]]''}}
|spouse = {{marriage|[[ਸ਼ਾਰਲਟ ਵਾਨ ਲੇਂਗੇਫਲਡ]]|1790}}
|children = ਕਾਰਲ ਲੁਡਵਿਗ ਫ਼ਰੀਡਰਿਸ਼ (1793-1857), ਅਰਨਸਟ ਫ਼ਰੀਡਰਿਸ਼ ਵਿਲੀਅਮ (1796-1841), ਕੈਰੋਲੀਨ ਲੁਈਸ ਫ਼ਰੀਡਰਿਸ਼ (1799-1850), ਏਮੀਲੀ ਹੈਨਰੀਟ ਲੂਇਸ (1804–1872)
|relatives = ਜੋਹਾਨ ਕਸਪਾਰ ਸ਼ਿਲਰ (ਪਿਤਾ), ਇਲੀਜਾਬੈਥ ਡੌਰਥੀਆ ਕੋਡਵੀਸ, (ਮਾਂ), [[ਕ੍ਰਾਈਸਟੋਫਾਈਨ ਰੀਨਵਾਲਡ]] (ਭੈਣ)
|signature = Friedrich_Schiller_Signature.svg
}}
 
{{Infobox writer <!-- for more information see [[:Template:Infobox writer/doc]] -->|name=Friedrich Schiller|image=Friedrich Schiller by Ludovike Simanowiz.jpg|imagesize=|caption=Portrait of Schiller by [[Ludovike Simanowiz]] (1794)|pseudonym=|birth_name=Johann Christoph Friedrich Schiller|birth_date={{birth date|1759|11|10|df=y}}|birth_place=[[Marbach am Neckar]], [[Duchy of Württemberg|Württemberg]], Germany|death_date={{death date and age|1805|5|9|1759|11|10|df=y}}|death_place=[[Weimar]], [[Saxe-Weimar]]|occupation=Poet, playwright, writer, historian, philosopher|nationality=German|movement=''[[Sturm und Drang]]'', [[Weimar Classicism]]|notableworks={{unbulleted list | ''[[The Robbers]]'' | ''[[Don Carlos (play)|Don Carlos]]'' | ''[[Wallenstein (trilogy of plays)|Wallenstein Trilogy]]'' | ''[[Mary Stuart (play)|Mary Stuart]]'' | ''[[William Tell (play)|William Tell]]''}}|spouse={{marriage|[[Charlotte von Lengefeld]]|1790}}|children=Karl Ludwig Friedrich (1793–1857), Ernst Friedrich Wilhelm (1796–1841), Karoline Luise Friederike (1799–1850), Emilie Henriette Luise (1804–1872)|relatives=Johann Kaspar Schiller (father), Elisabeth Dorothea Schiller, born Kodweiß (mother), [[Christophine Reinwald]] (sister)|signature=Friedrich_Schiller_Signature.svg}}'''ਜੋਹਾਨ ਕਰਿਸਟੌਫ਼ ਫ਼ਰੀਡਰਿਸ਼ ਫ਼ਾਨ ਸ਼ਿੱਲਰ''' ({{IPA-de|ˈjoːhan ˈkʁɪstɔf ˈfʁiːdʁɪç fɔn ˈʃɪlɐ|lang}}; 10 ਨਵੰਬਰ 1759 {{spaced ndash}}9 ਮਈ 1805) ਇੱਕ ਜਰਮਨ ਕਵੀ, ਦਾਰਸ਼ਨਿਕ, ਡਾਕਟਰ, ਇਤਿਹਾਸਕਾਰ, ਅਤੇ ਨਾਟਕਕਾਰ ਸੀ। ਆਪਣੇ ਜੀਵਨ ਦੇ ਪਿਛਲੇ ਸਤਾਰ੍ਹੇ ਸਾਲਾਂ (1788-1805) ਦੌਰਾਨ, ਸ਼ਿਲਰ ਨੇ ਪਹਿਲਾਂ ਹੀ ਪ੍ਰਸਿੱਧ ਅਤੇ ਪ੍ਰਭਾਵਸ਼ਾਲੀ [[ਯੋਹਾਨ ਵੁਲਫਗੰਗ ਫਾਨ ਗੇਟੇ|ਜੋਹਾਨਨ ਵੋਲਫਗਾਂਗ ਵਾਨ ਗੋਇਟੇ]] ਨਾਲ ਇੱਕ ਉਤਪਾਦਕ, ਚਾਹੇ ਜਟਿਲ ਹੀ ਦੋਸਤੀ ਪਾ ਰੱਖੀ ਸੀ। ਉਹ ਅਕਸਰ ਸੁਹਜ-ਸ਼ਾਸਤਰ ਦੇ ਸੰਬੰਧ ਵਿਚ ਮੁੱਦਿਆਂ 'ਤੇ ਚਰਚਾ ਕਰਦੇ ਸਨ, ਅਤੇ ਸ਼ਿੱਲਰ ਨੇ ਗੋਇਟੇ ਨੂੰ ਉਹ ਕੰਮ ਖਤਮ ਕਰਨ ਲਈ ਉਤਸਾਹਿਤ ਕੀਤਾ ਜੋ ਉਸ ਨੇ ਸਕੈਚਾਂ ਦੇ ਤੌਰ ਤੇ ਅਧੂਰੇ ਛੱਡ ਰੱਖੇ ਸੀ। ਇਹ ਰਿਸ਼ਤਾ ਅਤੇ ਇਹਨਾਂ ਚਰਚਾਵਾਂ ਇੱਕ ਅਜਿਹੇ ਸਮੇਂ ਦੀਦੇ ਵੱਲ ਲੈ ਗਈਆਂ ਜਿਸਨੂੰ ਹੁਣ ਵੇਮਾਰਵਾਈਮਾਰ ਕਲਾਸਕੀਵਾਦ ਕਿਹਾ ਜਾਂਦਾ ਹੈ। ਉਹ ਲਘੂ ਵਿਅੰਗ ਕਵਿਤਾਵਾਂ ਦੇ ਇੱਕ ਸੰਗ੍ਰਹਿ, ਜ਼ੈਨੀਅਨ ਤੇ ਵੀ ਇਕੱਠੇ ਕੰਮ ਕਰਦੇ ਸਨ, ਜਿਸ ਵਿਚ ਸ਼ਿੱਲਰ ਅਤੇ ਗੋਇਟੇ ਦੋਨਾਂ ਨੇ ਵਿਰੋਧੀਆਂ ਨੂੰ, ਉਨ੍ਹਾਂ ਦੀ ਦਾਰਸ਼ਨਿਕ ਦ੍ਰਿਸ਼ਟੀ ਨੂੰ ਚੁਣੌਤੀ ਦਿੱਤੀ ਸੀ।  
 
== ਮੁਢਲਾ ਜੀਵਨ ਅਤੇ ਕੈਰੀਅਰ ==
ਫ਼ਰੀਡਰਿਸ਼ ਸ਼ਿੱਲਰ ਦਾ ਜਨਮ 10 ਨਵੰਬਰ 1759 ਨੂੰ ਮਾਰਬਾਕ, ਵੁਰਟੇਮਬਰਗ ਵਿਚ ਫੌਜੀ ਡਾਕਟਰ ਜੋਹਾਨ ਕਸਪਾਰ ਸ਼ਿਲਰ (1733-1796) ਅਤੇ ਇਲੀਜਾਬੈਥ ਡੌਰਥੀਆ ਕੋਡਵੀਸ (1732-1802) ਦੇ ਇਕਲੌਤੇ ਪੁੱਤਰ ਦੇ ਤੌਰ ਤੇ ਹੋਇਆ ਸੀ। ਉਨ੍ਹਾਂ ਦੀਆਂ ਪੰਜ ਧੀਆਂ ਵੀ ਸਨ, ਜਿਨ੍ਹਾਂ ਵਿਚ ਕ੍ਰਾਈਸਟੋਫਾਈਨ ਸਭ ਤੋਂ ਵੱਡੀ ਸੀ। ਸ਼ਿਲਰ ਇੱਕ ਬਹੁਤ ਹੀ ਧਾਰਮਿਕ ਪਰਿਵਾਰ ਵਿੱਚ ਵੱਡਾ ਹੋਇਆ ਸੀ ਅਤੇ ਬਹੁਤੀ ਜਵਾਨੀ ਬਾਈਬਲ ਦਾ ਅਧਿਐਨ ਕਰਦਿਆਂ ਬਿਤਾ ਦਿੱਤੀ ਸੀ, ਜਿਸ ਨੇ ਬਾਅਦ ਵਿੱਚ ਥਿਏਟਰ ਲਈ ਉਸਦੀ ਲੇਖਣੀ ਨੂੰ ਪ੍ਰਭਾਵਤ ਕਰਨਾ ਸੀ। <ref>{{Cite journal|last=Simons|first=John D|date=1990|title=Frederich Schiller|journal=Dictionary of Literary Biography, Volume 94: German Writers in the Age of Goethe: Sturm und Drang to Classicism|isbn=9780810345744}}</ref> ਉਸ ਦੇ ਪਿਤਾ ਸੱਤ ਸਾਲ ਦੇ ਯੁੱਧ ਵਿੱਚ ਗਿਆ ਹੋਇਆ ਸੀ ਜਦੋਂ ਫ਼ਰੀਡਰਿਸ਼ ਦਾ ਜਨਮ ਹੋਇਆ ਸੀ। ਉਸ ਦਾ ਨਾਂ ਰਾਜਾ ਫ਼ਰੀਡਰਿਸ਼ ਮਹਾਨ ਦੇ ਨਾਂ ਤੇ ਰੱਖਿਆ ਗਿਆ ਸੀ, ਪਰ ਉਸ ਨੂੰ ਲਗਪਗ ਹਰ ਕੋਈ ਫਿਟਿਜ਼ ਕਿਹਾ ਕਰਦਾ ਸੀ।<ref>Lahnstein 1981, p. 18.</ref> ਲੜਾਈ ਦੇ ਦੌਰਾਨ ਕਸਪਾਰ ਸ਼ਿਲਰ ਕਦੇ-ਕਦਾਈਂ ਹੀ ਘਰ ਵਿਚ ਰਹਿੰਦਾ ਸੀ, ਪਰ ਉਸ ਨੇ ਕੁਝ ਸਮੇਂ ਵਿਚ ਪਰਿਵਾਰ ਦਾ ਦੌਰਾ ਕਰਨ ਦਾ ਪ੍ਰਬੰਧ ਕੀਤਾ। ਉਸ ਦੀ ਪਤਨੀ ਅਤੇ ਬੱਚੇ ਵੀ ਕਦੇ-ਕਦਾਈਂ ਉਸ ਦੀ ਤੈਨਾਤੀ ਦੇ ਸਟੇਸ਼ਨ ਤੇ ਚਲੇ ਜਾਂਦੇ ਸਨ।<ref>Lahnstein (1981), p. 20.</ref> ਜਦੋਂ ਲੜਾਈ 1763 ਵਿਚ ਖ਼ਤਮ ਹੋਈ, ਸ਼ਿਲਰ ਦਾ ਪਿਤਾ ਇੱਕ ਭਰਤੀ ਕਰਨ ਵਾਲਾ ਅਧਿਕਾਰੀ ਬਣ ਗਿਆ ਅਤੇ ਉਨ੍ਹਾਂ ਨੂੰ ਸਕਵੇਬਿਸ਼ ਗਮੰਡ ਵਿਚ ਨਿਯੁਕਤ ਕੀਤਾ ਗਿਆ। ਪਰਿਵਾਰ ਉਸ ਦੇ ਨਾਲ ਚਲਿਆ ਜਾਂਦਾ ਸੀ। ਜ਼ਿੰਦਗੀ ਦੇ ਉੱਚੇ ਖ਼ਰਚੇ ਕਾਰਨ, ਖ਼ਾਸ਼ ਤੌਰ ਤੇ ਮਕਾਨ ਦਾ ਕਿਰਾਇਆ - ਪਰਿਵਾਰ ਨੇੜੇ ਲੋਰਚ ਚਲਾ ਗਿਆ।<ref>Lahnstein (1981), pp. 20–21.</ref>
 
ਹਾਲਾਂਕਿ ਲੋਰਚ ਵਿਚ ਪਰਿਵਾਰ ਖੁਸ਼ ਸੀ, ਸ਼ਿਲਰ ਦਾ ਪਿਤਾ ਆਪਣੇ ਕੰਮ ਤੋਂ ਅਸੰਤੁਸ਼ਟ ਹੋ ਗਿਆ ਸੀ। ਉਸ ਨੇ ਕਈ ਵਾਰ ਆਪਣੇ ਪੁੱਤਰ ਨੂੰ ਆਪਣੇ ਨਾਲ ਲੈ ਜਾਂਦਾ ਹੁੰਦਾ ਸੀ। <ref>Lahnstein (1981), p. 23</ref>ਲੋਰਚ ਵਿੱਚ ਸ਼ਿਲਰ ਨੇ ਆਪਣੀ ਪ੍ਰਾਇਮਰੀ ਸਿੱਖਿਆ ਪ੍ਰਾਪਤ ਕੀਤੀ। ਸਬਕਾਂ ਦੀ ਗੁਣਵੱਤਾ ਕਾਫ਼ੀ ਮਾੜੀ ਸੀ, ਅਤੇ ਫ਼ਰੀਡਰਿਸ਼ ਨਿਯਮਿਤ ਢੰਗ ਨਾਲ ਆਪਣੀ ਵੱਡੀ ਭੈਣ ਨਾਲ ਕਲਾਸ ਕੱਟ ਲੈਂਦਾ ਸੀ। <ref>Lahnstein 1981, p. 24.</ref> ਕਿਉਂਕਿ ਉਸ ਦੇ ਮਾਤਾ-ਪਿਤਾ ਸ਼ਿਲਰ ਨੂੰ ਪਾਦਰੀ ਬਣਾਉਣ ਦੀ ਇੱਛਾ ਰੱਖਦੇ ਸਨ, ਉਨ੍ਹਾਂ ਦੇ ਪਿੰਡ ਦੇ ਪਾਦਰੀ ਨੇ ਲਾਤੀਨੀ ਅਤੇ ਯੂਨਾਨੀ ਵਿਚ ਲੜਕੇ ਨੂੰ ਸਿੱਖਿਆ ਦਿੱਤੀ ਸੀ ਪਾਦਰੀ ਮੋਜਰ ਇੱਕ ਚੰਗਾ ਸਿੱਖਿਅਕ ਸੀ, ਅਤੇ ਬਾਅਦ ਵਿੱਚ ਸ਼ਿਲਰ ਨੇ ਉਸ ਦੇ ਬਾਅਦ ਆਪਣੇ ਪਹਿਲੇ ਨਾਟਕ Die Räuber (ਡਾਕੂ) ਵਿੱਚ ਪਾਦਰੀ ਦਾ ਨਾਮ ਉਸ ਦੇ ਨਾਮ ਤੇ ਰੱਖਿਆ। ਇੱਕ ਲੜਕੇ ਦੇ ਤੌਰ ਤੇ, ਸ਼ਿਲਰ ਇੱਕ ਪਾਦਰੀ ਬਣਨ ਦੇ ਵਿਚਾਰ ਨਾਲ ਬੜਾ ਖ਼ੁਸ਼ ਸੀ ਅਤੇ ਅਕਸਰ ਕਾਲੇ ਚੋਗੇ ਪਾਉਂਦਾ ਹੁੰਦਾ ਸੀ ਅਤੇ ਪ੍ਰਚਾਰਕ ਦਾ ਸਵਾਂਗ ਕਰਦਾ ਹੁੰਦਾ ਸੀ।<ref>Lahnstein (1981), p. 25.</ref>