ਰੂਸ ਦਾ ਇਤਿਹਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"History of Russia" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
"History of Russia" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
ਲਾਈਨ 5:
 
1917 ਵਿਚ ਰੂਸੀ ਇਨਕਲਾਬ ਨੂੰ ਆਰਥਿਕ ਸੰਕਟ, ਯੁੱਧ ਦੀ ਮਾਰ ਅਤੇ ਸਰਕਾਰ ਦੀ ਤਾਨਾਸ਼ਾਹੀ ਵਿਵਸਥਾ ਨਾਲ ਅਸੰਤੁਸ਼ਟਤਾ ਕਰਕੇ ਸ਼ਕਤੀ ਪ੍ਰਾਪਤ ਹੋਈ ਸੀ, ਅਤੇ ਇਹ ਪਹਿਲਾਂ ਉਦਾਰਵਾਦੀ ਅਤੇ ਮਾਡਰੇਟ ਸਮਾਜਵਾਦੀ ਗੱਠਜੋੜ ਨੂੰ ਸੱਤਾ ਵਿੱਚ ਲੈ ਆਇਆ, ਪਰ ਉਹਨਾਂ ਦੀਆਂ ਨਾਕਾਮ ਨੀਤੀਆਂ ਦੀ ਸੂਰਤ ਵਿੱਚ 25 ਅਕਤੂਬਰ ਨੂੰ [[ਕਮਿਊਨਿਸਟ]] ਬਾਲਸ਼ਵਿਕਾਂ ਨੇ ਸੱਤਾ ਆਪਣੇ ਹਥਾਂ ਵਿੱਚ ਲੈ ਲਈ। 1922 ਅਤੇ 1991 ਦੇ ਦਰਮਿਆਨ, ਰੂਸ ਦਾ ਇਤਿਹਾਸ ਸੋਵੀਅਤ ਯੂਨੀਅਨ (ਦਰਅਸਲ ਇੱਕ ਵਿਚਾਰਧਾਰਾ ਆਧਾਰਿਤ ਰਾਜ) ਦਾ ਇਤਿਹਾਸ ਹੈ, ਜੋ ਬਰੈਸਟ-ਲਿਤੋਵਸਕ ਦੀ ਸੰਧੀ ਤੋਂ ਪਹਿਲਾਂ ਰੂਸੀ ਸਾਮਰਾਜ ਦੇ ਨਾਮ ਨਾਲ ਰਲਗੱਡ ਸੀ। ਸੋਸ਼ਲਿਜ਼ਮ ਦੀ ਉਸਾਰੀ ਦੇ ਨਜ਼ਰੀਏ ਤੋਂ, ਸੋਵੀਅਤ ਇਤਿਹਾਸ ਵੱਖ ਵੱਖ ਦੌਰਾਂ ਵਿੱਚੋਂ ਗੁਜਰਿਆ। ਮਿਸਰਿਤ ਅਰਥ ਵਿਵਸਥਾ ਅਤੇ 1920ਵਿਆਂ ਦੇ ਦਹਾਕੇ ਦੇ ਵੰਨ ਸੁਵੰਨਾ ਸਮਾਜ ਅਤੇ ਸੱਭਿਆਚਾਰ, ਫਿਰ ਕਮਾਂਡ ਅਰਥ ਆਰਥਿਕਤਾ ਅਤੇ [[ਜੋਸਿਫ਼ ਸਟਾਲਿਨ]] ਯੁੱਗ ਦੀਆਂ ਨਿਰੰਕੁਸ਼ ਕਾਰਵਾਈਆਂ, 1980ਵਿਆਂ ਦੇ ਦਹਾਕੇ ਵਿਚ "ਖੜੋਤ ਦਾ ਦੌਰ"। ਸ਼ੁਰੂ ਤੋਂ ਹੀ ਸੋਵੀਅਤ ਯੂਨੀਅਨ ਵਿੱਚ ਸੱਤਾ ਕਮਿਊਨਿਸਟਾਂ ਦੀ ਇਕ ਪਾਰਟੀ ਉੱਤੇ ਆਧਾਰਿਤ ਸੀ। ਬਾਲਸ਼ਵਿਕਾਂ ਨੇ ਆਪਣੇ ਆਪ ਨੂੰ ਮਾਰਚ 1918 ਤੋਂ ਕਮਿਊਨਿਸਟ ਕਹਿਲਾਉਣਾ ਸ਼ੁਰੂ ਕਰ ਦਿੱਤਾ ਸੀ।
 
1980 ਦੇ ਦਹਾਕੇ ਦੇ ਅੱਧ ਤੱਕ, ਇਸਦੇ ਆਰਥਿਕ ਅਤੇ ਰਾਜਨੀਤਕ ਢਾਂਚੇ ਦੀਆਂ ਕਮਜ਼ੋਰੀਆਂ ਤਿੱਖੀਆਂ ਹੋ ਗਈਆਂ, ਮਿਖਾਇਲ ਗੋਰਬਾਚੈਵ ਨੇ ਵੱਡੇਸੁਧਾਰਾਂ ਦੀ ਸ਼ੁਰੂਆਤ ਕੀਤੀ ਜਿਸ ਦਾ ਨਤੀਜਾ ਕਮਿਊਨਿਸਟ ਪਾਰਟੀ ਅਤੇ ਯੂਐਸਐਸਆਰ ਦੇ ਟੁੱਟਣ ਵਿੱਚ ਨਿਕਲਿਆ। ਸੋਵੀਅਤ ਦੌਰ ਖਤਮ ਹੋ ਗਿਆ ਅਤੇ ਉੱਤਰ -ਸੋਵੀਅਤ ਦੌਰ ਦੇ ਰੂਸ ਦੀ ਸ਼ੁਰੂਆਤ ਹੋ ਗਈ। ਯੂਐਸਐਸਆਰ ਦੇ ਕਾਨੂੰਨੀ ਉੱਤਰਾਧਿਕਾਰੀ ਦੇ ਤੌਰ ਤੇ ਰੂਸੀ ਸੰਘ ਜਨਵਰੀ 1992 ਤੋਂ ਸ਼ੁਰੂ ਹੋਇਆ। ਰੂਸ ਨੇ ਆਪਣੇ ਪਰਮਾਣੂ ਹਥਿਆਰਾਂ ਨੂੰ ਬਰਕਰਾਰ ਰੱਖਿਆ ਪਰ ਇਸਦੀ ਸੁਪਰਪਾਵਰ ਦੀ ਸਥਿਤੀ ਖਤਮ ਹੋ ਗਈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਅਗਵਾਈ ਹੇਠ ਨਵੇਂ ਲੀਡਰਾਂ ਨੇ ਸੋਸ਼ਲਿਸਟ ਸੈਂਟਰਲ ਪਲੈਨਿੰਗ ਅਤੇ ਸਮਾਜਵਾਦੀ ਯੁੱਗ ਦੀ ਰਾਜ ਦੀ ਮਲਕੀਅਤ ਨੂੰ ਖ਼ਤਮ ਕਰਕੇ 2000 ਤੋਂ ਬਾਅਦ ਸਿਆਸੀ ਅਤੇ ਆਰਥਿਕ ਸੱਤਾ ਸੰਭਾਲ ਲਈ ਅਤੇ ਇਕ ਧੜੱਲੇਦਾਰ ਵਿਦੇਸ਼ ਨੀਤੀ ਤੇ ਚੱਲ ਪਏ। ਰੂਸ ਦੀ ਹਾਲ ਹੀ ਵਿਚ ਕ੍ਰੀਮੀਅਨ ਪ੍ਰਾਇਦੀਪ ਦੇ ਕਬਜ਼ੇ ਕਾਰਨ ਅਮਰੀਕਾ ਅਤੇ ਯੂਰਪੀ ਯੂਨੀਅਨ ਵੱਲੋਂ ਆਰਥਿਕ ਪਾਬੰਦੀਆਂ ਲਗਾਈਆਂ ਗਈਆਂ ਹਨ। 
 
== ਹਵਾਲੇ ==