ਵੱਡਾ ਪਲੀਨੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 17:
'''ਪਲੀਨੀ ਐਲਡਰ''' (ਜਨਮ ਸਮੇਂ '''ਗਿਆਉਸ ਪਲੀਨੀਅਸ ਸਿਕੰਦੂਸ''', ਈ 23-79) ਸੀ, ਇੱਕ ਰੋਮਨ [[ਲੇਖਕ]], ਕੁਦਰਤਵਾਦੀ ਅਤੇ ਕੁਦਰਤੀ ਫ਼ਿਲਾਸਫ਼ਰ, ਸ਼ੁਰੂ [[ਰੋਮਨ ਸਮਰਾਜ|ਰੋਮਨ ਸਾਮਰਾਜ]] ਦਾ ਇੱਕ ਜਹਾਜੀ ਅਤੇ ਫੌਜੀ ਸੈਨਾਪਤੀ ਅਤੇ ਸਮਰਾਟ ਵੇਸਪਾਸੀਅਨ ਦਾ ਦੋਸਤ ਸੀ। 
 
ਆਪਣਾ ਜ਼ਿਆਦਾਤਰ ਸਮਾਂ ਪੜ੍ਹਾਈ, ਲਿਖਾਈ ਅਤੇ ਕੁਦਰਤੀ ਅਤੇ ਭੂਗੋਲਿਕ ਵਰਤਾਰਿਆਂ ਦੀ ਜਾਂਚ ਪੜਤਾਲ ਕਰਨ ਲਈ ਖ਼ਰਚ ਕਰਦੇ ਹੋਏ, ਪਲੀਨੀ ਨੇ ਐਨਸਾਈਕਲੋਪੀਡਿਕ ਨੈਚੁਰੈਲਿਸ਼ ਹਿਸਤੌਰੀਆ (ਕੁਦਰਤੀ ਇਤਿਹਾਸ) ਲਿਖਿਆ, ਜੋ ਕਿ ਵਿਸ਼ਵ ਕੋਸ਼ਾਂ ਲਈ ਸੰਪਾਦਕੀ ਮਾਡਲ ਬਣ ਗਿਆ। ਉਸ ਦੇ ਨੈਫਿਊ, ਪਲੀਨੀ ਜੂਨੀਅਰ ਨੇ ਇਤਿਹਾਸਕਾਰ ਟੈਸੀਟਸ ਨੂੰ ਇਕ ਪੱਤਰ ਵਿਚ ਉਸ ਬਾਰੇ ਲਿਖਿਆ:

{{Cquotequote|Forਜਿਥੋਂ myਤੱਕ partਮੇਰਾ Iਸੰਬੰਧ deemਹੈ thoseਮੈਂ blessedਉਹਨਾਂ toਲੋਕਾਂ whom,ਨੂੰ byਵਰੋਸਾਏ favourਸਮਝਦਾ ofਹਾਂ theਜਿਨ੍ਹਾਂ gods,ਦੇ itਨਸੀਬ hasਵਿੱਚ beenਦੇਵਤਿਆਂ grantedਦੇ eitherਦੀ toਮਿਹਰ doਨਾਲ, whatਉਹ isਲਿਖਣਾ worthਜੋ writingਲਿਖਣ ofਦੇ ਯੋਗ ਹੈ, orਜਾਂ toਉਹ writeਲਿਖਣਾ whatਜੋ isਪੜ੍ਹਨ worthਦੇ reading;ਲਾਇਕ aboveਹੈ, measureਹੋਵੇ। blessed thoseਉਪਰੋਕਤ onਨਾਲੋਂ whomਵੱਧ bothਨਸੀਬ giftsਵਾਲੇ haveਹਨ beenਜਿਨ੍ਹਾਂ conferred.ਨੂੰ Inਦੋਨੋਂ theਤੋਹਫ਼ੇ latterਦਿੱਤੇ numberਗਏ willਹਨ। beਇਨ੍ਹਾਂ myਮਗਰਲਿਆਂ uncle,ਦੀ byਗਿਣਤੀ virtueਵਿਚ ofਮੇਰੇ hisਅੰਕਲ ownਹੋਣਗੇ andਅਤੇ ofਆਪਣੀ yourਰਚਨਾ ਸਦਕਾ ਵੀ ਅਤੇ ਤੁਹਾਡੀਆਂ ਰਚਨਾਵਾਂ ਕਰਕੇ ਵੀ। compositions.<ref name=PYVI.16><{{cite book|author=Pliny the Younger|chapter=VI.16 To Tacitus|title=Letters|url=http:/span>/www.bartleby.com/9/4/1065.html}} </ref>

ਛੋਟੇ ਪਲੀਨੀ ਨੇ ਟੈਸੀਟਸ ਦੀ ਆਪਣੇ ਅੰਕਲ ਦੀ ਕਿਤਾਬ, ਜਰਮਨ ਯੁੱਧਾਂ ਦਾ ਇਤਿਹਾਸ ਤੇ ਨਿਰਭਰਤਾ ਦਾ ਜ਼ਿਕਰ ਕਰਦਾ ਹੈ। ਵੱਡੇ ਪਲੀਨੀ ਦੀ 79 ਈਸਵੀ ਵਿੱਚ ਮੌਤ ਹੋ ਗਈ ਜਦੋਂ ਉਹ ਪੁਲਾਪਈ ਅਤੇ ਹਰਕੁਲੈਨੀਅਮ ਦੇ ਸ਼ਹਿਰਾਂ ਨੂੰ ਤਬਾਹ ਕਰ ਚੁੱਕੇ ਮਾਊਂਟ ਵੇਸੂਵੀਅਸ ਦੇ ਵਿਸਫੋਟ ਤੋਂ ਸਟਾਬੀਏ ਵਿਚ ਇਕ ਦੋਸਤ ਅਤੇ ਉਸ ਦੇ ਪਰਿਵਾਰ ਦਾ ਸਮੁੰਦਰੀ ਜਹਾਜ ਰਾਹੀਂ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।  ਜੁਆਲਾਮੁਖੀ ਦੇ ਫਟਣ ਦੀ ਛੇਵੀਂ ਅਤੇ ਸਭ ਤੋਂ ਵੱਡੀ ਪਥਰੀਲੀ ਖਿਲਾਰ ਦੀ ਹਨੇਰੀ ਨੇ ਆਪਣੇ ਜਹਾਜ਼ ਨੂੰ ਬੰਦਰਗਾਹ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ, ਅਤੇ ਸ਼ਾਇਦ ਪਲੀਨੀ ਦੀ ਇਸ ਦੁਰਘਟਨਾ ਦੌਰਾਨ ਮੌਤ ਹੋ ਗਈ।<ref>{{Cite book|title=Volcanoes|last=Francis, Peter|last2=Oppenheimer, Clive|publisher=Oxford University Press|year=2004|isbn=0-19-925469-9|last-author-amp=yes}}</ref>
 
== ਜੀਵਨ ਅਤੇ ਜ਼ਮਾਨਾ ==